ਜੀਵਨ ਜਾਚ
ਨਵੇਂ ਸਾਲ ਵਿਚ 20 ਫ਼ੀਸਦੀ ਵੱਧ ਸਕਦਾ ਹੈ ਫ਼ੋਨ ਬਿਲ
ਸਾਲ 2021 ਵਿਚ ਮੋਬਾਈਲ ਕੰਪਨੀਆਂ 25 ਫ਼ੀ ਸਦੀ ਤਕ ਵਾਧਾ ਕਰ ਸਕਦੀਆਂ ਹਨ।
ਕੋਰੋਨਾ ਕਾਲ ਦੌਰਾਨ ਤਿੰਨ ਮਹੀਨਿਆਂ 'ਚ ਵਿਕੇ 34 ਲੱਖ ਕੰਪਿਊਟਰ
ਇਸ ਲਈ ਬੱਚਿਆਂ ਦੀ ਪੂਰੀ ਪੜ੍ਹਾਈ ਆਨਲਾਈਨ ਕਲਾਸਾਂ ਵਿਚ ਹੀ ਗੁਜ਼ਰ ਰਹੀ ਹੈ।
ਭਾਰਤ 'ਚ ਮੁੜ ਲਾਂਚ ਹੋ ਸਕਦੀ ਹੈ PUBG, ਦੇਖੋ ਨਵਾਂ ਅਪਡੇਟ
20 ਨਵੰਬਰ ਨੂੰ ਭਾਰਤ ਵਿਚ ਪਬਜੀ ਲਾਂਚ ਹੋ ਸਕਦੀ ਹੈ।
ਅੰਡਿਆਂ ਦੇ ਛਿਲਕੇ ਵੀ ਹੁੰਦੇ ਨੇ ਸਿਹਤ ਲਈ ਲਾਭਦਾਇਕ
ਵਿਅਕਤੀ ਦੀ ਰੋਜ਼ਾਨਾ ਕੈਲਸ਼ੀਅਮ ਦੀਆਂ ਜ਼ਰੂਰਤਾਂ ਨੂੰ ਕਰ ਸਕਦਾ ਹੈ ਪੂਰਾ
ਵਿਟਾਮਿਨ ਅਤੇ ਖਣਿਜ ਨਾਲ ਭਰਪੂਰ ਹੁੰਦੀਆਂ ਹਨ ਦਾਲਾਂ
ਇਨ੍ਹਾਂ ਵਿਚਲਾ ਘੁਲਣਸ਼ੀਲ ਫ਼ਾਈਬਰ ਸ਼ੂਗਰ ਨੂੰ ਕਾਬੂ ਵਿਚ ਰੱਖਣ ਦਾ ਕੰਮ ਕਰਦੇ ਹਨ
ਆਦਮਪੁਰ ਹਵਾਈ ਅੱਡੇ ਤੋਂ 8 ਮਹੀਨਿਆਂ ਬਾਅਦ ਦਿੱਲੀ ਲਈ ਉਡਾਣ ਮੁੜ ਸ਼ੁਰੂ
3 ਦਿਨਾਂ ਲਈ ਚਲਾਈ ਜਾਵੇਗੀ ਫਲਾਈਟ
ਜੇਕਰ ਤੁਹਾਡੇ ਪੇਟ ਵਿਚ ਹੋ ਜਾਣ ਕੀੜੇ ਤਾਂ ਰੋਜ਼ਾਨਾ ਖਾਉ ਸੇਬ
ਕਬਜ਼ ਦੀ ਸਮੱਸਿਆ ਵੀ ਹੁੰਦੀ ਹੈ ਦੂਰ
ਦਿਲ ਨਾਲ ਸਬੰਧਤ ਹੋਰ ਗੰਭੀਰ ਬੀਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ ਸਰ੍ਹੋਂ ਦਾ ਸਾਗ
ਸਾਗ ਕੈਲਸ਼ੀਅਮ ਅਤੇ ਪੋਟਾਸ਼ੀਅਮ ਨਾਲ ਵੀ ਭਰਪੂਰ ਹੁੰਦੇ ਹਨ
ਨਹੁੰਆਂ ਦੀ ਖ਼ੂਬਸੂਰਤੀ ਤੋਂ ਇਲਾਵਾ ਹੋਰ ਵੀ ਕਈ ਕੰਮ ਆਉਂਦੀ ਹੈ ਨੇਲ ਪਾਲਿਸ਼
ਨਹੁੰਆਂ ਦੀ ਖ਼ੂਬਸੂਰਤੀ ਵਧਾਉਣ ਤੋਂ ਇਲਾਵਾ ਨੇਲ ਪਾਲਿਸ਼ ਹੋਰ ਵੀ ਕਈ ਕੰਮਾਂ ਵਿਚ ਸਹਾਇਕ ਹੋ ਸਕਦੀ ਹੈ।
ਹਿਨਾ ਖਾਨ ਨੇ ਪ੍ਰਿੰਟ ਸਾੜ੍ਹੀ 'ਚ ਬਖੇਰਿਆ ਅਪਣਾ ਜਲਵਾ, ਕੀਮਤ ਸੁਣ ਕੇ ਹੋ ਜਾਓਗੇ ਹੈਰਾਨ
ਹਿਨਾ ਸੋਸ਼ਲ ਮੀਡੀਆ 'ਤੇ ਵੀ ਰਹਿੰਦੀ ਹੈ ਕਾਫੀ ਐਕਟਿਵ