ਜੀਵਨ ਜਾਚ
ਵਿਆਹ ਤੋਂ ਪਹਿਲਾਂ ਲਾੜੀ ਕਿਵੇਂ ਰੱਖ ਸਕਦੀ ਹੈ ਅਪਣੀ ਸਿਹਤ ਦਾ ਧਿਆਨ
ਵਿਆਹ ਤੋਂ ਪਹਿਲਾਂ ਅਪਣੀ ਨੀਂਦ ਦੀ ਆਦਤ ਨੂੰ ਵੀ ਕਰੋ ਠੀਕ
ਫ਼ਰਿਜ 'ਚ ਰੱਖੇ ਆਟੇ ਦੀ ਰੋਟੀ ਸਰੀਰ ਲਈ ਹੈ ਨੁਕਸਾਨਦੇਹ
ਬੈਕਟੀਰੀਆ ਗੁੰਨ੍ਹੇ ਹੋਏ ਆਟੇ ਵਿਚ ਤੇਜ਼ੀ ਨਾਲ ਵਧਦਾ ਹੈ।
Turmeric ਚਿਕਨ ਰੈਸਿਪੀ
ਘਰ 'ਚ ਅਸਾਨੀ ਨਾਲ ਬਣਾਓ
ਪੁਰਾਣੇ ਗਹਿਣਿਆਂ ਨੂੰ ਚਮਕਦਾਰ ਬਣਾਉਣ ਲਈ ਵਰਤੋ ਇਹ ਤਰੀਕੇ
ਆਸਾਨ ਤਰੀਕਿਆਂ ਨਾਲ ਅਪਣੇ ਗਹਿਣਿਆਂ ਨੂੰ ਲੰਮੇਂ ਸਮੇਂ ਤੱਕ ਰੱਖੋ ਸੁਰੱਖਿਅਤ
ਭਾਰਤ 'ਚ ਸਭ ਤੋਂ ਸਸਤੀ ਔਡੀ ਦੇ ਜਾਣੋ ਕੀ ਹਨ ਫ਼ੀਚਰ ਤੇ ਕੀਮਤ
ਇਹ ਔਡੀ ਦੀ ਸਭ ਤੋਂ ਕੰਪੈਕਟ ਤੇ ਕਿਫਾਇਤੀ ਐਸਯੂਵੀ ਹੈ ਪਰ ਇਸ 'ਚ ਕਈ ਚੰਗੀਆਂ ਵਿਸ਼ੇਸ਼ਤਾਵਾਂ ਵੀ ਹਨ।
ਗੰਜੇਪਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਕਰਨ ਕਪੂਰ ਦੀ ਵਰਤੋਂ
ਕਪੂਰ ਸਿਨਾਮੋਨਮ ਕੈਂਫੋਰਾ ਨਾਂ ਦੇ ਬੂਟੇ ਤੋਂ ਸਫ਼ੈਦ ਮੋਮ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ।
ਵਾਲਾਂ ਨੂੰ ਝੜਨ ਤੋਂ ਰੋਕਣ ਲਈ ਇਹ ਘਰੇਲੂ ਨੁਸਖ਼ੇ ਹਨ THE BEST
ਧੁੱਪ ਅਤੇ ਮਿੱਟੀ ਕਾਰਨ, ਕੈਮੀਕਲ ਪ੍ਰੋਡਕਟਸ ਦੀ ਵਰਤੋਂ, ਜ਼ਿਆਦਾ ਡ੍ਰਾਇਅਰ ਜਾਂ ਸਟ੍ਰੇਟਨਰ ਦੀ ਜ਼ਿਆਦਾ ਵਰਤੋਂ ਕਾਰਨ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
4 ਨਵੰਬਰ ਤਕ ਚਲੇਗੀ Flipkart ਦੀ ਸੇਲ, Realme 6 'ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ
Realme 6 ਨੂੰ 12,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਕਦਾ ਹੈ।
ਹਿਮਾਚਲ 'ਚ' ਫਿਰ ਤੋਂ ਸ਼ੁਰੂ ਬਰਫਬਾਰੀ, ਬਰਫ਼ ਨਾਲ ਢਕੀ ਲਾਹੌਲ ਸਪਿਤੀ ਵਾਦੀ
ਲਾਹੌਲ ਵਿੱਚ ਸ਼ੁੱਕਰਵਾਰ ਰਾਤ ਨੂੰ ਤਾਜ਼ਾ ਬਰਫਬਾਰੀ ਹੋਈ ਤੇ ਇੱਥੇ ਹਰ ਪਾਸੇ ਬਰਫ ਜੰਮ ਗਈ।
ਸਬਜ਼ੀ ਖ਼ਰੀਦਦੇ ਸਮੇਂ ਧਿਆਨ ਰੱਖੋ ਇਨ੍ਹਾਂ ਗੱਲਾਂ ਦਾ
ਜੇਕਰ ਸਬਜ਼ੀਆਂ ਵਿਚ ਥੋੜ੍ਹਾ ਜਿਹਾ ਵੀ ਛੇਦ ਜਾਂ ਕੱਟ ਵਿਖਾਈ ਦਿੰਦਾ ਹੈ ਤਾਂ ਉਸ ਨੂੰ ਨਾ ਲਵੋ । ਅਜਿਹੀਆਂ ਸਬਜ਼ੀਆਂ ਵਿਚ ਕੀੜੇ ਹੋ ਸਕਦੇ ਹਨ।