ਜੀਵਨ ਜਾਚ
ਰਾਗੀ ਖਾਉ ਸਿਹਤਮੰਦ ਹੋ ਜਾਉ ਭਾਗ-2
ਚਮੜੀ ਨੂੰ ਝੁਰੜੀਆਂ ਤੋਂ ਬਚਾਉਣ ਲਈ ਰਾਗੀ ਦਾ 'ਐਂਟੀਏਜਿੰਗ ਡਰਿੰਕ' ਬਹੁਤ ਆਮ ਵਰਤਿਆ ਜਾਂਦਾ ਹੈ।
ਜਾਣੋ, ਸਿਹਤਮੰਦ ਰਹਿਣ ਲਈ ਹਫਤੇ ਵਿਚ ਕਿੰਨੀ ਵਾਰ ਬੈੱਡ ਸ਼ੀਟ ਧੋਣੀ ਚਾਹੀਦੀ ਹੈ ਅਤੇ ਕਿਵੇਂ
ਲੋਕ ਕੋਰੋਨਾ ਵਾਇਰਸ ਮਹਾਮਾਰੀ ਦੇ ਲਾਗ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਨ
Heavy ਨਹੀਂ ਹੁਣ ਲਾੜੀ Try ਕਰੇ Light Weight ਲਹਿੰਗਾ, Comfort ਦੇ ਨਾਲ ਦਿਖਾਓ Style
ਲਾੜੀ ਨੂੰ ਹਮੇਸ਼ਾਂ ਭਾਰੀ ਲਹਿੰਗਾ ਪਾ ਕੇ ਆਪਣੇ ਕੰਫਰਟ ਨੂੰ ਅਲਵਿਦਾ ਕਹਿਣਾ ਪੈਂਦਾ ਹੈ
ਗਰਮੀਆਂ ਵਿਚ ਇੰਝ ਕਰੋ Indoor Plants ਦੀ ਸੰਭਾਲ
ਅੱਜ ਕੱਲ ਲੋਕ ਘਰ ਵਿਚ ਬਗੀਚਾ ਬਣਾਉਣ ਜਾ ਨਾ ਬਣਾਉਣ, ਪਰ ਹਰ ਕੋਈ Indoor Plants ਲਗਾਉਣਾ ਪਸੰਦ ਕਰਦਾ ਹੈ
ਇਸ ਤਰ੍ਹਾਂ ਬਣਾਉ ਅੰਡੇ ਦਾ ਮਸਾਲਾ
ਭਾਰਤ ਵਿਚ ਸੱਭ ਤੋਂ ਮਸ਼ਹੂਰ ਹੈ ਅੰਡੇ ਦਾ ਮਸਾਲਾ ਜਿਸ ਵਿਚ ਉਬਲੇ ਹੋਏ ਅੰਡਿਆਂ ਨਾਲ ਤਿੱਖਾ ਅਤੇ ਚਟਪਟੇ ਮਸਾਲਿਆਂ ਦਾ ਮਿਸ਼ਰਣ ਕੁੱਝ ਇਸ ਤਰ੍ਹਾਂ ਹੁੰਦਾ ਹੈ।
ਕੱਚੇ ਅੰਬ ਦਾ ਖੱਟਾ-ਮਿੱਠਾ ਸਵਾਦ ਤੁਹਾਡੀ ਸਿਹਤ ਦਾ ਵੀ ਰਖੇਗਾ ਖ਼ਿਆਲ
ਕੱਚੇ ਅੰਬ ਦਾ ਨਾਮ ਸੁਣਦੇ ਹੀ ਸਾਰੇ ਲੋਕਾਂ ਦੇ ਮੂੰਹ ਵਿਚ ਪਾਣੀ ਆਉਣ ਲੱਗ ਜਾਂਦਾ ਹੈ
ਸਫ਼ਰ ਦੌਰਾਨ ਕੋਰੋਨਾ ਸਕਾਰਾਤਮਕ ਆਈ ਵਿਅਕਤੀ ਦੀ ਰਿਪੋਰਟ, ਟਰੇਨ ਵਿੱਚ ਮੱਚਿਆ ਹੜਕੰਪ
ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੈ ਅਤੇ ਭਾਰਤ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ।
ਵਿਗਿਆਨੀਆਂ ਨੇ ਕੈਮਰੇ ‘ਚ ਕੈਦ ਕੀਤੀ ‘Space Butterfly’ ਦੀ ਅਨੋਖੀ ਤਸਵੀਰ
: ਪੁਲਾੜ ਵਿਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਤੋ ਇਨਸਾਨ ਅਣਜਾਣ ਹਨ।
ਨਵਾਂ ਸਮਾਨ ਖ਼ਰੀਦਣ 'ਤੇ ਨਿਕਲਣ ਵਾਲਾ White Pouch ਹੈ ਬੇਹੱਦ ਕੰਮ ਦਾ, ਜਾਣੋ ਇਸ ਦੇ ਫਾਇਦੇ
ਜੁੱਤੇ ਜਾਂ ਥਰਮਸ ਵਰਗੇ ਕਿਸੇ ਵੀ ਨਵੇਂ ਉਤਪਾਦ ਨੂੰ ਖ਼ਰੀਦਣ ਦੌਰਾਨ ਉਸ ਵਿਚੋਂ ਇਕ ਚਿੱਟੀ ਥੈਲੀ ਨਿਕਲਦੀ ਹੈ
ਹੁਣ ਅੰਤਰ ਰਾਸ਼ਟਰੀ ਉਡਾਣਾਂ ਲਈ ਕਰਨਾ ਪਵੇਗਾ ਇੰਤਜ਼ਾਰ, ਹੁਣ ਇਸ ਤਰੀਕ ਤੱਕ ਰਹੇਗੀ ਮੁਅੱਤਲ
ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਅਨੁਸੂਚਿਤ ਅੰਤਰਰਾਸ਼ਟਰੀ ਵਪਾਰਕ ਉਡਾਣਾਂ ਦੇ ਸੰਚਾਲਨ 'ਤੇ ਮੁਅੱਤਲੀ ਨੂੰ 31 ਜੁਲਾਈ ਤੱਕ...... ਵਧਾ ਦਿੱਤਾ ਹੈ।