ਜੀਵਨ ਜਾਚ
Health News: ਗਰਮੀ ਵਿਚ ਦਿਨ ਭਰ ਜੁਰਾਬਾਂ ਪਾਉਣ ਨਾਲ ਹੋ ਸਕਦੀਆਂ ਹਨ ਕਈ ਮੁਸ਼ਕਲਾਂ
Health News: ਸਰੀਰ ਦੇ ਹਰ ਹਿੱਸੇ ਨੂੰ ਕੰਮ ਕਰਨ ਲਈ ਖ਼ੂਨ ਦੀ ਜ਼ਰੂਰਤ ਪੈਂਦੀ ਹੈ। ਬੇਹੱਦ ਤੰਗ ਜੁਰਾਬਾਂ ਪਾਉਣ ਨਾਲ ਪੈਰਾਂ ਦੀਆਂ ਨਸਾਂ ਦਬ ਜਾਂਦੀਆਂ ਹਨ।
Health News: ਚੰਗੀ ਸਿਹਤ ਲਈ ਰੋਜ਼ਾਨਾ ਖਾਉ ਕੇਲੇ
ਕੇਲੇ ਵਿਚ ਬਹੁਤ ਸਾਰੇ ਮਹੱਤਵਪੂਰਣ ਪੌਸ਼ਟਿਕ ਤੱਤ ਹੁੰਦੇ ਹਨ
Punjab Culture: ਸਟੇਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਚਰਖਾ
ਤਿੰਨ ਕੁ ਦਹਾਕੇ ਪਹਿਲਾਂ ਚਰਖਾ ਤਕਰੀਬਨ ਹਰ ਘਰ ਦਾ ਸ਼ਿੰਗਾਰ ਹੁੰਦਾ ਸੀ ਅਤੇ ਸੁਆਣੀਆਂ ਇਸ 'ਤੇ ਬੜੇ ਹੀ ਚਾਅ ਅਤੇ ਪ੍ਰੇਮ ਨਾਲ ਪੂਣੀਆਂ ਕੱਤਦੀਆਂ ਸਨ।
ਨਿਸ਼ਾਨੀਆਂ ਨੂੰ ਨਜ਼ਰਅੰਦਾਜ਼ ਨਾ ਕਰੋ: ਬਵਾਸੀਰ ਅਤੇ ਫਿਸਟੂਲਾ ਦਾ ਸਮੇਂ 'ਤੇ ਇਲਾਜ
ਬਵਾਸੀਰ ਅਤੇ ਫਿਸਟੂਲਾ ਸ਼ਰਮ ਵਾਲੀਆਂ ਬਿਮਾਰੀਆਂ ਨਹੀਂ ਹਨ। ਇਹਨਾਂ ਦਾ ਆਸਾਨ ਅਤੇ ਆਧੁਨਿਕ ਇਲਾਜ ਉਪਲਬਧ ਹੈ।
Speed Post News: ਸਪੀਡ ਪੋਸਟ' ਹੁਣ ਮੁਢਲੀ ਡਾਕ ਸੇਵਾ, ਪਹਿਲੀ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
Speed Post News: ਰਜਿਸਟ੍ਰੇਸ਼ਨ ਹੁਣ ਸਪੀਡ ਪੋਸਟ ਲਈ ਵਿਸ਼ੇਸ਼ ਤੌਰ ਉਤੇ ਪੂਰਕ ਵੈਲਿਊ-ਐਡਿਡ ਬਦਲ ਵਜੋਂ ਪੇਸ਼ ਕੀਤੀ ਜਾਏਗੀ।
BSNL ਦੇ ਸਸਤੇ ਅਤੇ ਵਧੀਆ ਰੀਚਾਰਜ ਪਲਾਨ
ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ ਬੀਐਸਐਨਐਲ-5ਜੀ
ਨਰਾਤਿਆਂ ਦੇ ਵਰਤ ਦੌਰਾਨ ਬਣਾਓ ਇਹ 2 ਮਜ਼ੇਦਾਰ ਅਤੇ ਆਸਾਨ ਪਕਵਾਨ
ਪੋਸ਼ਣ ਦੇ ਨਾਲ-ਨਾਲ ਮਿਲੇਗਾ ਪੂਰਾ ਸਵਾਦ
ਡਾਇਬੀਟੀਜ਼ – ਇੱਕ ਸੰਖੇਪ ਜਾਣਕਾਰੀ
ਸ਼ੂਗਰ ਦੇ ਲੱਛਣ ਅਤੇ ਕਿਵੇਂ ਕੀਤਾ ਜਾ ਸਕਦਾ ਹੈ ਕੰਟਰੋਲ
Beauti Tips: ਕੁੜੀਆਂ ਅਪਣੇ ਚਿਹਰੇ ਅਨੁਸਾਰ ਲਗਾਉਣ ਬਿੰਦੀ
ਬਿੰਦੀ ਤੁਹਾਡੇ ਨੈਣ ਨਕਸ਼ ਨੂੰ ਨਾ ਸਿਰਫ਼ ਉਭਾਰਦੀ ਹੈ ਸਗੋਂ ਤੁਹਾਡੇ ਚਿਹਰੇ ਵਿਚ ਵੀ ਖ਼ੂਬਸੂਰਤੀ ਲਿਆਉਂਦੀ ਹੈ
House Hold Things: ਰੇਠਿਆਂ ਨਾਲ ਚਮਕਾਉ ਘਰ
ਰੇਠਿਆਂ ਦੀ ਵਰਤੋਂ ਜ਼ਿਆਦਾਤਰ ਘਰਾਂ 'ਚ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ