ਜੀਵਨ ਜਾਚ
ਕੁਤੁਬ ਮੀਨਾਰ ਨਾਲ ਜੁਡ਼ੀਆਂ ਕੁੱਝ ਦਿਲਚਸਪ ਗੱਲਾਂ
ਕੁਤੁਬ ਮੀਨਾਰ, ਦੁਨੀਆਂ ਦੀ ਸੱਭ ਤੋਂ ਵੱਡੀ ਇੱਟਾਂ ਦੀ ਮੀਨਾਰ ਹੈ। ਇਸ ਦੀ ਉੱਚਾਈ 120 ਮੀਟਰ ਹੈ ਅਤੇ ਮੁਹਾਲੀ ਦੀ ਫ਼ਤੇਹ ਗੁੰਬਦ ਤੋਂ ਬਾਅਦ ਭਾਰਤ ਦੀ ਦੂਜੀ ਸੱਭ ਤੋਂ...
ਘਰ ਦੀ ਰਸੋਈ ਵਿਚ : ਚੌਕਲੇਟ ਫਰੀਕੀ ਸ਼ੇਕ, ਕੀਵੀ ਸਮੂਦੀ
4 ਵੱਡੇ ਚੱਮਚ ਵੈਨਿਲਾ ਆਈਸਕਰੀਮ, 4 ਵੱਡੇ ਚੱਮਚ ਚੌਕਲੇਟ ਆਈਸਕਰੀਮ, 1/2 ਕਪ ਦੁੱਧ, 1 ਚੱਮਚ ਕੌਫੀ ਪਾਊਡਰ, ਵੱਡੇ ਚੱਮਚ ਸ਼ੂਗਰ ...
ਅੱਖਾਂ ਦੇ ਨਾਲ ਫੇਸ ਮੇਕਅਪ 'ਚ ਵੀ ਕੰਮ ਆਉਂਦਾ ਹੈ ਆਈਲਾਈਨਰ
ਤੁਸੀਂ ਅਪਣੇ ਆਈਲਾਈਨਰ ਨਾਲ ਅੱਖਾਂ ਨੂੰ ਸ਼ੇਪ ਦੇਣ ਲਈ ਤਾਂ ਵਰਤੋਂ ਕਰ ਹੀ ਸਕਦੇ ਹੋ, ਨਾਲ ਹੀ ਬਿੰਦੀ, ਮਸਕਾਰਾ ਆਦਿ ਦੇ ਤੌਰ 'ਤੇ ਵੀ ਵਰਤੋਂ ਕਰ ਸਕਦੀ ਹੋ। ਜੇਕਰ ...
ਸਜਾਓ ਬੱਚਿਆਂ ਦਾ ਕਮਰਾ
ਬੱਚਿਆਂ ਦਾ ਕਮਰਾ ਸਜਾਉਂਦੇ ਸਮੇਂ ਮਾਤਾ -ਪਿਤਾ ਅਪਣੀਆਂ ਸਾਰੀਆਂ ਕਲਪਨਾਵਾਂ ਉਨ੍ਹਾਂ ਦੇ ਕਮਰੇ ਨੂੰ ਸਜਾਉਣ ਵਿਚ ਲਗਾ ਦੇਣਾ ਚਾਹੁੰਦੇ ਹਨ। ਜੇਕਰ ਤੁਸੀਂ ਵੀ ਅਪਣੇ ...
ਅਪਣੇ ਸਮਾਰਟਫੋਨ ਤੋਂ 'ਬੋਕੇਹ ਇਫੈਕਟ' ਨੂੰ ਵੀ ਇਸਤੇਮਾਲ ਕਰ ਸਕਦੇ ਹਾਂ, ਜਾਣੋ ਕਿਵੇਂ
ਸਮਾਰਟਫੋਨ ਯੂਜਰ ਦੀ ਲੋੜ ਨੂੰ ਵੇਖਦੇ ਹੋਏ ਕੰਪਨੀਆਂ ਮੋਬਾਈਲ ਦੇ ਹਰ ਫੀਚਰ ਉੱਤੇ ਬਰੀਕੀ ਨਾਲ ਕੰਮ ਕਰ ਰਹੀਆਂ ਹਨ। ਮੋਬਾਈਲ ਦੇ ਕੈਮਰੇ ਨੂੰ ਲੈ ਕੇ ਯੂਜਰ ਦਾ ਰੂਝਾਨ ...
ਚੰਗੀ ਨੀਂਦ ਲਈ ਇਹ ਚੀਜ਼ਾਂ ਤੋਂ ਦੂਰੀ ਬਣਾਓ
ਪੂਰੇ ਦਿਨ ਦੇ ਕੰਮਕਾਜ਼ ਤੋਂ ਬਾਅਦ ਰਾਤ ਦੀ ਨੀਂਦ ਬੇਹੱਦ ਮਹੱਤਵਪੂਰਣ ਹੈ। ਦਿਨ ਭਰ ਦੀ ਰੂਟੀਨ ਤੋਂ ਇਲਾਵਾ ਤੁਹਾਡੇ ਖਾਣ -ਪੀਣ ਦਾ ਅਸਰ ਤੁਹਾਡੀ ਨੀਂਦ 'ਤੇ ਪੈਂਦਾ ਹੈ। ...
ਤੁਸੀਂ ਵੀ ਬਣੋ ਕੁਕਿੰਗ ਕਵੀਨ
ਖਾਣਾ ਤਾਂ ਤੁਸੀਂ ਬਣਾਉਂਦੇ ਹੀ ਹੋ, ਉਸ ਨੂੰ ਜਾਇਕੇਦਾਰ ਅਤੇ ਲਜੀਜ ਬਣਾਉਣਾ ਦੂਜੀ ਗੱਲ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕੁੱਝ ਅਜਿਹੇ ਛੋਟੇ ਟਿਪਸ ਜਿਨ੍ਹਾਂ ਨੂੰ ਤੁਸੀਂ...
ਕੁਤਬ ਮੀਨਾਰ ਨਾਲ ਜੁੜੇ ਦਿਲਚਸਪ ਤੱਥ
ਕੁਤਬ ਮੀਨਾਰ ਭਾਰਤ ਵਿਚ ਦੱਖਣ ਦਿੱਲੀ ਸ਼ਹਿਰ ਦੇ ਮਹਿਰੌਲੀ ਭਾਗ ਵਿਚ ਸਥਿਤ, ਇੱਟ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਇਸ ਦੀ ਉਚਾਈ 72.5 ਮੀਟਰ (237.86 ...
ਸਕਿਨ ਏਜਿੰਗ ਨੂੰ ਕੰਟਰੋਲ ਕਰਨ ਦੇ ਤਰੀਕੇ
ਅਕਸਰ ਅਸੀਂ ਅਪਣੀ ਸਕਿਨ ਦੇ ਪ੍ਰਤੀ ਲਾਪਰਵਾਹ ਰਹਿੰਦੇ ਹਾਂ ਜਿਸ ਨਾਲ ਸਕਿਨ ਜਵਾਨੀ ਵਿਚ ਹੀ ਬੇਜ਼ਾਨ ਲੱਗਣ ਲੱਗਦੀ ਹੈ। 20 ਤੋਂ 30 ਸਾਲ ਦੀ ਉਮਰ ਵਿਚ ਸਕਿਨ ਨੂੰ ਸੱਭ ...
ਘਰ ਅੰਦਰ ਠੰਡ ਤੋਂ ਬਚਣ ਲਈ ਉਪਾਅ
ਠੰਡ ਦਾ ਮੌਸਮ ਬੇਹੱਦ ਸੋਹਾਵਣਾ ਹੁੰਦਾ ਹੈ ਪਰ ਇਸ ਮੌਸਮ ਵਿਚ ਠੰਡ ਤੋਂ ਬਚਣ ਲਈ ਘਰ ਦੀ ਦੇਖਭਾਲ ਕਰਨਾ ਵੀ ਜਰੂਰੀ ਹੈ। ਅਪਣੀ, ਬੱਚਿਆਂ, ਬਜ਼ੁਰਗਾਂ ਦੀ ਦੇਖਭਾਲ ਦੇ ਨਾਲ ...