ਜੀਵਨ ਜਾਚ
Punjab Culture: ਅਲੋਪ ਹੋ ਗਿਆ ਹੈ ਚਾਨਣ ਕਰਨ ਵਾਲਾ ਯੰਤਰ ਲਾਲਟੈਨ
Punjab Culture: ਲਾਲਟੈਨ ਨੂੰ ਆਵਾਜਾਈ ਦੇ ਸਾਧਨਾਂ ਵਾਸਤੇ ਵੀ ਵਰਤਿਆ ਜਾਂਦਾ ਸੀ
Punjabi culture : ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਇਆ ਫੁੱਲਾਂ ਵਾਲਾ ਝੋਲਾ
Punjabi culture: ਝੋਲੇ ਨੂੰ ਸਾਈਕਲ ਦੇ ਹੈਂਡਲ ਵਾਲ ਲਟਕਾ ਜਾਂ ਸਾਈਕਲ ਦੇ ਕੈਰੀਅਰ ਨਾਲ ਬੰਨ੍ਹ ਲਿਆ ਜਾਂਦਾ ਸੀ।
Lifestyle: ਲੋਹੇ ਦੇ ਭਾਂਡਿਆਂ ਤੋਂ ਇੰਜ ਸਾਫ਼ ਕਰੋ ਜੰਗਾਲ
Lifestyle: ਤੁਸੀਂ ਬੇਕਿੰਗ ਸੋਡੇ ਦੀ ਮਦਦ ਨਾਲ ਜੰਗਾਲ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਅਤੇ ਬਰਤਨਾਂ ਨੂੰ ਖ਼ਰਾਬ ਹੋਣ ਤੋਂ ਬਚਾਅ ਸਕਦੇ ਹੋ।
Parontha: ਘਰ ਦੀ ਰਸੋਈ ਵਿਚ ਬਣਾਉ ਲੱਛਾ ਪੁਦੀਨਾ ਪਰੌਂਠਾ
100 ਗ੍ਰਾਮ ਆਟਾ, ਛਿੜਕਣ ਲਈ ਪੁਦੀਨਾ ਪਾਊਡਰ, ਸਵਾਦ ਅਨੁਸਾਰ ਨਮਕ।
Lifestyle: ਸੌਣ ਦੇ ਕਮਰੇ ਵਿਚ ਧਿਆਨ ਰੱਖਣਯੋਗ ਗੱਲਾਂ
Lifestyle: ਬੈੱਡਰੂਮ ਘਰ ਦੀ ਅਜਿਹੀ ਥਾਂ ਹੈ ਜਿੱਥੇ ਮਾਤਰਾ ਦੀ ਬਜਾਏ ਮਿਆਰ ਵੇਖਣਾ ਚਾਹੀਦਾ ਹੈ
Mohali News: ਮੋਹਾਲੀ 'ਚ ਡਾਇਰੀਆ ਅਤੇ ਹੈਜ਼ੇ ਦਾ ਕਹਿਰ, 34 ਮਾਮਲੇ ਆਏ ਸਾਹਮਣੇ
Mohali News: 243 ਪਾਣੀ ਦੇ ਸੈਂਪਲ ਫੇਲ੍ਹ
Organ Donation: ਫੇਫੜਿਆਂ, ਦਿਲ ਅਤੇ ਗੁਰਦਿਆਂ ਦੀ ਤਰ੍ਹਾਂ ਹੁਣ ਹੱਥ ਵੀ ਦਾਨ ਕੀਤੇ ਜਾ ਸਕਦੇ ਹਨ, ਨੋਟੋ ਨੇ ਨਿਯਮਾਂ 'ਚ ਕੀਤਾ ਬਦਲਾਅ
Organ Donation: ਡਾਕਟਰ ਮਹੇਸ਼ ਦਾ ਕਹਿਣਾ ਹੈ ਕਿ ਜ਼ਿਆਦਾਤਰ ਹਸਪਤਾਲ ਅਜੇ ਤੱਕ ਹੱਥਾਂ ਦੀ ਮਹੱਤਤਾ ਤੋਂ ਜਾਣੂ ਨਹੀਂ ਹਨ
Recipe:ਘਰ ਦੀ ਰਸੋਈ ਵਿਚ ਬਣਾਉ ਕਾਲੇ ਛੋਲੇ
ਸਮੱਗਰੀ : ਕਾਲੇ ਛੋਲੇ 400 ਗਰਾਮ, ਪਿਆਜ਼ 150 ਗਰਾਮ, ਟਮਾਟਰ 200 ਗਰਾਮ, ਘਿਉ 50 ਗਰਾਮ, ਲੂਣ ਲੋੜ ਅਨੁਸਾਰ, ਹਲਦੀ 1 ਚਮਚ ਵੱਡਾ, ਜੀਰਾ 1 ਚਮਚ, ਲਾਲ ਮਿਰਚ 1 ਚਮਚ, ਗਰਮ ਮਸਾਲਾ 1 ਚੱਮਚ
Health News: ਡੇਂਗੂ ਦਾ ਖਤਰਾ
ਪੂਰੀਆਂ ਬਾਹਾਂ ਦੇ ਕਪੜੇ ਪਾ। ਨਹੀਂ ਤਾਂ ਵੀਰੇ ਮੱਛਰ ਜਾਊ ਖਾ।
Shani Chandra Grahan: 18 ਸਾਲ ਬਾਅਦ ਭਾਰਤ 'ਚ ਦਿਖਾਈ ਦਿੱਤਾ ਸ਼ਨੀ ਗ੍ਰਹਿਣ, ਚੰਦਰਮਾ ਦੇ ਪਿੱਛੇ ਛੁਪਿਆ ਸ਼ਨੀ ਗ੍ਰਹਿ, ਵੇਖੋ ਵੀਡੀਓ
Shani Chandra Grahan: ਦੇਸ਼ ਭਰ ਦੇ ਖਗੋਲ ਵਿਗਿਆਨੀਆਂ ਅਤੇ ਪੁਲਾੜ ਪ੍ਰੇਮੀਆਂ ਨੇ ਦੁਰਲੱਭ ਖਗੋਲ-ਵਿਗਿਆਨਕ ਵਰਤਾਰੇ ਦੀ ਝਲਕ ਦੇਖਣ ਲਈ ਆਪਣੀਆਂ ਦੂਰਬੀਨਾਂ ਸਥਾਪਤ ਕੀਤੀਆਂ।