ਜੀਵਨ ਜਾਚ
Telecom Bill 2023: ਐਮਰਜੈਂਸੀ ਦੀ ਸਥਿਤੀ 'ਚ ਸਾਰੇ ਨੈੱਟਵਰਕਾਂ ਨੂੰ ਕਬਜ਼ੇ ਵਿਚ ਲਵੇਗੀ ਸਰਕਾਰ!
Telecom Bill 2023: ਕੰਪਨੀਆਂ ਦਾ ਖਤਮ ਹੋਵੇਗਾ ਕੰਟਰੋਲ
Health News: ਛੋਟੀ ਉਮਰ ਵਿਚ ਜੇਕਰ ਤੁਹਾਡੇ ਵਾਲ ਹੋਣ ਲੱਗੇ ਹਨ ਚਿੱਟੇ ਤਾਂ ਅਪਣਾਉ ਇਹ ਘਰੇਲੂ ਨੁਸਖ਼ੇ
Health News:ਆਯੁਰਵੈਦ ਮਾਹਰਾਂ ਦਾ ਕਹਿਣਾ ਹੈ ਕਿ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ 20 ਤੋਂ 30 ਸਾਲ ਦੀ ਉਮਰ ਵਿਚ ਹੀ ਵਾਲ ਚਿੱਟੇ ਹੋ ਰਹੇ ਹਨ।
Automobili Pininfarina : ਮਹਿੰਦਰਾ ਦੀ ਕੰਪਨੀ ਬਣਾਏਗੀ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ
Automobili Pininfarina : ਨਵੇਂ SUV ਮਾਡਲ 'ਤੇ ਕਰ ਰਹੀ ਹੈ ਕੰਮ, ਜਿਸ ਦੀ ਕੀਮਤ 400,000 ਯੂਰੋ ਤੋਂ 10 ਲੱਖ ਯੂਰੋ ਦੇ ਵਿਚਕਾਰ ਹੋਵੇਗੀ
Mushroom Soup: ਘਰ ਦੀ ਰਸੋਈ ਵਿਚ ਬਣਾਉ ਮਸ਼ਰੂਮ ਸੂਪ
ਸਮੱਗਰੀ: ਬਟਰ ਖੁੰਬਾਂ–260 ਗ੍ਰਾਮ, ਵਾਈਟ ਵਾਈਨ–50 ਮਿਲੀਲੀਟਰ, ਪਿਆਜ਼–30 ਗ੍ਰਾਮ (ਕਟਿਆ ਹੋਇਆ), ਲੱਸਣ– 10 ਗ੍ਰਾਮ
Ramphal Benefits: ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਰਾਮਫਲ
ਆਉ ਜਾਣਦੇ ਹਾਂ ਰਾਮਫਲ ਖਾਣ ਦੇ ਫ਼ਾਇਦਿਆਂ ਬਾਰੇ
Banana Benefits: ਚੰਗੀ ਸਿਹਤ ਲਈ ਰੋਜ਼ਾਨਾ ਖਾਉ ਕੇਲਾ
ਖਾਣਾ ਖਾਣ ਤੋਂ ਬਾਅਦ ਤੁਸੀਂ ਕੇਲੇ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰ ਸਕਦੇ ਹੋ, ਤਾਂ ਜੋ ਦਿਨ ਵਿਚ ਕੰਮ ਕਰਨ ਲਈ ਸਰੀਰ ਵਿਚ ਕਾਫ਼ੀ ਊਰਜਾ ਰਹੇ।
Health News: ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਦੀ ਹੈ ਸ਼ਕਰਕੰਦੀ
ਸ਼ਕਰਕੰਦੀ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ’ਚ ਵੀ ਮਦਦ ਕਰਦੀ ਹੈ।
Google's Gemini AI app: ਗੂਗਲ ਦਾ ਜੈਮਿਨੀ ਹੁਣ ਭਾਰਤ ਦੇ ਮੋਬਾਈਲ ਫ਼ੋਨਾਂ ’ਤੇ ਵੀ ਆਇਆ
ਅੰਗਰੇਜ਼ੀ ਤੋਂ ਇਲਾਵਾ 9 ਭਾਰਤੀ ਭਾਸ਼ਾਵਾਂ ’ਚ ਕਰੇਗਾ ਕੰਮ, ਪਰ ਪੰਜਾਬੀ ਸ਼ਾਮਲ ਨਹੀਂ
AI app PadhAI News: UPSC ਮੁੱਢਲੀ ਪ੍ਰੀਖਿਆ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸ਼ਾਨਦਾਰ ਪ੍ਰਦਰਸ਼ਨ; 7 ਮਿੰਟ ਵਿਚ ਹੱਲ ਕੀਤਾ ਪ੍ਰਸ਼ਨ ਪੱਤਰ
200 ਵਿਚੋਂ ਪ੍ਰਾਪਤ ਕੀਤੇ 170 ਅੰਕ
ਔਰਤਾਂ ਗਰਮੀਆਂ ’ਚ ਅਪਣੀ ਰਸੋਈ ਨੂੰ ਠੰਢਾ ਰੱਖਣ ਲਈ ਅਪਣਾਉਣ ਇਹ ਨੁਸਖ਼ੇ
ਜੇਕਰ ਤੁਸੀਂ ਗਰਮੀ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਕ ਕੰਮ ਕਰਨਾ ਪਵੇਗਾ