ਜੀਵਨ ਜਾਚ
Health News: ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਹੈ ਇਕ ਚਮਤਕਾਰੀ ਇਲਾਜ
Health News: ਅਸੀਂ ਤੁਹਾਨੂੰ ਘਰ ’ਤੇ ਸਿਰ ਦੀ ਮਾਲਿਸ਼ ਕਰਨ ਦੇ ਫ਼ਾਇਦੇ ਦਸਾਂਗੇ:
LifeStyle: ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪੁਰਾਣੇ ਫ਼ਰਨੀਚਰ ਨੂੰ ਦੇਵੋ ਨਵੀਂ ਦਿਖ
LifeStyle: ਆਉ ਜਾਣਦੇ ਹਾਂ ਅਜਿਹੇ ਕੁੱਝ ਤਰੀਕੇ, ਜਿਨ੍ਹਾਂ ਨਾਲ ਤੁਸੀਂ ਅਪਣੇ ਫ਼ਰਨੀਚਰ ਨੂੰ ਨਵੀਂ ਲੁਕ ਦੇ ਸਕਦੇ ਹੋ।
Health News: ਗਰਮੀ ਤੋਂ ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
Health News: ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਗਰਮੀਆਂ ਵਿਚ ਵੀ ਸਿਹਤਮੰਦ ਰਹਿ ਸਕਦੇ ਹੋ।
Health Insurance Premiums: ਗਰਮੀ, ਹੜ੍ਹ ਅਤੇ ਬਿਮਾਰੀਆਂ: ਕੀ ਵਧਣਗੇ ਤੁਹਾਡੇ ਸਿਹਤ ਬੀਮਾ ਪ੍ਰੀਮੀਅਮ?
Health Insurance Premiums: ਭਾਰੀ ਮੀਂਹ ਅਤੇ ਪਾਣੀ ਭਰਨ ਕਾਰਨ ਪਾਣੀ ਅਤੇ ਵੈਕਟਰ ਦੁਆਰਾ ਪੈਦਾ ਹੋਣ ਵਾਲੀਆਂ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ
Health News: ਚਿਹਰੇ ’ਤੇ ਚਮਕ ਲਿਆਵੇਗਾ ਘਰ ਵਿਚ ਬਣਿਆ ਖੀਰੇ ਦਾ ਫ਼ੇਸ ਪੈਕ
Health News: ਖੀਰਾ ਵਿਟਾਮਿਨ-ਸੀ ਅਤੇ ਫ਼ੋਲਿਕ ਐਸਿਡ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜਿਸ ਕਾਰਨ ਖੀਰੇ ਦੀ ਵਰਤੋਂ ਫ਼ੇਸ ਪੈਕ ਬਣਾਉਣ ਲਈ ਕੀਤੀ ਜਾ ਸਕਦੀ ਹੈ
Benefits of Tinda: ਟਿੰਡੇ ਖਾਣ ਨਾਲ ਹੁੰਦੇ ਹਨ ਬੇਮਿਸਾਲ ਫ਼ਾਇਦੇ, ਕਈ ਬੀਮਾਰੀਆਂ ਹੁੰਦੀਆਂ ਹਨ ਦੂਰ
Benefits of Tinda: ਮਾਹਰਾਂ ਅਨੁਸਾਰ ਇਸ ਦਾ ਸੇਵਨ ਕਰਨਾ ਪਾਚਨ ਤੰਤਰ ਮਜ਼ਬੂਤ ਹੋਣ ਨਾਲ ਵਧੀਆ ਵਿਕਾਸ ਹੋਣ ਵਿਚ ਸਹਾਇਤਾ ਮਿਲਦੀ ਹੈ।
Mango Lassi recipe : ਜੇਕਰ ਕੁਝ ਮਿੱਠਾ ਖਾਣਾ ਦਾ ਮਨ ਹੈ ਤਾਂ ਘਰ ’ਚ ਹੀ ਬਣਾਓ ਸਵਾਦਿਸ਼ਟ ਅੰਬ ਦੀ ਲੱਸੀ
Mango Lassi recipe : ਇਕ ਵਾਰ ਪੀਣ ਤੋਂ ਬਾਅਦ ਵਾਰ-ਵਾਰ ਪੀਣ ਨੂੰ ਕਰੇਗਾ ਮਨ
Mpox Cases In India: Mpox ਵਾਇਰਸ ਤੋਂ ਭਾਰਤ ਨੂੰ ਡਰਨ ਦੀ ਲੋੜ ਨਹੀਂ, ਵਰਤੋਂ ਇਹ ਸਾਵਧਾਨੀਆਂ
Mpox Cases In India: ਇਸ ਵਾਇਰਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਨੂੰ ਲੋਕਾਂ ਦੇ ਮਨਾਂ ਵਿਚ ਸਪੱਸ਼ਟ ਕਰਨ ਦੀ ਲੋੜ ਹੈ।
Health News: ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ ਹਰੇ ਮਟਰ
Health News: ਹਰੇ ਮਟਰਾਂ ਵਿਚ ਪ੍ਰੋਟੀਨ ਤੇ ਫ਼ਾਈਬਰ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਸਰੀਰ ਵਿਚ ਮੌਜੂਦ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿਚ ਰਖਦਾ ਹੈ
Health News: ਜੇਕਰ ਤਣਾਅ ਨੂੰ ਕਰਨਾ ਹੈ ਦੂਰ ਤਾਂ ਕਰੋ ਹਰ ਰੋਜ਼ 20 ਮਿੰਟ ਸੈਰ
ਸੈਰ ਕਰਨ ਨਾਲ ਚਿੰਤਾ ਅਤੇ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ।