ਜੀਵਨ ਜਾਚ
Health News: ਮੇਥੀਦਾਣੇ ਨਾਲ ਦੂਰ ਹੋਵੇਗੀ ਸ਼ੂਗਰ
Health News: ਇਸ ਵਿਚ ਕਾਫ਼ੀ ਮਾਤਰਾ ਵਿਚ ਫ਼ਾਈਬਰ ਹੁੰਦਾ ਹੈ ਜੋ ਪਾਚਣ ਕਿਰਿਆ ਨੂੰ ਤੇਜ਼ ਕਰਦਾ ਹੈ
Health News: ਜ਼ਿਆਦਾ ਖਾਣ ਨਾਲ ਹੁੰਦੈ ਕਿਡਨੀ ਨੂੰ ਨੁਕਸਾਨ
Health News: ਭੋਜਨ ਹਮੇਸ਼ਾ ਉਨਾ ਹੀ ਖਾਣਾ ਚਾਹੀਦਾ ਹੈ ਜਿੰਨਾ ਸਾਡਾ ਸਰੀਰ ਅਸਾਨੀ ਨਾਲ ਹਜ਼ਮ ਕਰ ਸਕੇ
Health News: ਕੰਨ ਦੇ ਦਰਦ ਨੂੰ ਨਜ਼ਰ-ਅੰਦਾਜ਼ ਕਰਨਾ ਪੈ ਸਕਦੈ ਮਹਿੰਗਾ
Health News: ਬੱਚੇ ਨੂੰ ਸੁਣਨ ਵਿਚ ਸਮੱਸਿਆ ਹੋ ਰਹੀ ਹੈ ਤਾਂ ਮਾਪੇ ਜਾਂਚ ਕਰਵਾਉਣ
Health News: ਗਰਮੀਆਂ ਵਿਚ ਸਲਾਦ ਸਿਹਤ ਲਈ ਹੈ ਬਹੁਤ ਲਾਭਕਾਰੀ
Health News : ਸਲਾਦ ਦਿਨ ਭਰ ਊਰਜਾ ਪ੍ਰਦਾਨ ਕਰਦਾ ਹੈ ਅਤੇ ਥਕਾਵਟ ਦੂਰ ਕਰਦਾ ਹੈ ਨਾਲ ਹੀ ਇਸ ਨਾਲ ਚਮੜੀ ਵਿਚ ਨਮੀ ਕਾਇਮ ਰਹਿੰਦੀ ਹੈ।
Health News: ਜੇਕਰ ਤੁਸੀਂ ਚਿੱਟੇ ਵਾਲਾਂ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਕਰੋ ਫਟਕੜੀ ਦੀ ਵਰਤੋਂ
Health News: ਵਾਲਾਂ ਦੀ ਗੰਦਗੀ ਹਟਾਉਣ ਤੋਂ ਲੈ ਕੇ ਵਾਲਾਂ ਦੇ ਝੜਨ ਤਕ ਦੀ ਸਮੱਸਿਆ ਤਕ ਨੂੰ ਇਸ ਦੀ ਵਰਤੋਂ ਨਾਲ ਦੂਰ ਕੀਤਾ ਜਾ ਸਕਦਾ ਹੈ।
Plum Jam Recipe: ਘਰ ਵਿਚ ਇੰਝ ਬਣਾਉ ਆਲੂ ਬੁਖ਼ਾਰਾ ਜੈਮ
ਜੇਕਰ ਤੁਹਾਡੇ ਬੱਚੇ ਆਲੂ ਬੁਖ਼ਾਰਾ ਨੂੰ ਖਾਣਾ ਪਸੰਦ ਨਹੀਂ ਕਰਦੇ, ਤਾਂ ਤੁਸੀਂ ਉਨ੍ਹਾਂ ਨੂੰ ਜੈਮ ਬਣਾ ਕੇ ਦੇ ਸਕਦੇ ਹੋ
Lifestyle: ਜੇਕਰ ਗਰਮੀ ਵਿਚ ਪਸੀਨੇ ਕਾਰਨ ਮੇਕਅੱਪ ਹੋ ਰਿਹੈ ਖ਼ਰਾਬ ਤਾਂ ਅਪਣਾਉ ਇਹ ਨੁਸਖ਼ੇ
ਅੱਜ ਅਸੀਂ ਤੁਹਾਨੂੰ ਕੁੱਝ ਨੁਸਖ਼ੇੇ ਦਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਭਰ ਗਰਮੀ ਵਿਚ ਵੀ ਤੁਹਾਡਾ ਮੈਕਅੱਪ ਖ਼ਰਾਬ ਨਹੀਂ ਹੋਵੇਗਾ।
Health News: ਪੇਟ ਵਿਚ ਇਨਫ਼ੈਕਸ਼ਨ ਹੋਣ ਦਾ ਕਾਰਨ ਹੋ ਸਕਦੈ ‘ਨਹੁੰ ਚਬਾਉਣਾ’
Health News: ਵਾਰ-ਵਾਰ ਨਹੁੰ ਚਬਾਉਣ ਨਾਲ ਉਨ੍ਹਾਂ ਦੀ ਗੰਦਗੀ ਪੇਟ ਤਕ ਪਹੁੰਚ ਜਾਂਦੀ ਹੈ। ਇਸ ਕਾਰਨ ਪਾਚਨ ਤੰਤਰ ਵਿਚ ਗੜਬੜੀ ਮਹਿਸੂਸ ਹੁੰਦੀ ਹੈ।
Paytm 'ਚ ਵੱਡਾ ਬਦਲਾਅ, ਯੂਜ਼ਰਸ ਨੂੰ ਮਿਲੇਗਾ ਪੌਪਅੱਪ, UPI ਨੂੰ ਲੈ ਕੇ ਕਰਨਾ ਪਵੇਗਾ ਇਹ ਕੰਮ
ਹਾਲਾਂਕਿ, QR ਕੋਡ ਆਦਿ ਵਿੱਚ ਬਦਲਾਅ ਹੋਣਗੇ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ
Household Things: ਸੌਣ ਵਾਲੇ ਕਮਰੇ ਵਿਚ ਧਿਆਨ ਰੱਖਣਯੋਗ ਗੱਲਾਂ
Household Things: ਪੂਰਾ ਬੈੱਡਰੂਮ ਫ਼ਰਨੀਚਰ ਨਾਲ ਨਾ ਭਰੋ। ਬੈੱਡਰੂਮ ਥੋੜ੍ਹਾ ਖੁੱਲ੍ਹਾ ਰਹੇ ਤਾਂ ਚੰਗਾ ਰਹੇਗਾ।