Kabol
ਤਾਲਿਬਾਨ ਦੀ ਦਹਿਸ਼ਤ ਦੇ ਵਿਚਕਾਰ ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਅਫਗਾਨਿਸਤਾਨ
ਰਿਕਟਰ ਪੈਮਾਨੇ 'ਤੇ ਭੂਚਾਲ ਦੀ 4.5 ਤੀਬਰਤਾ
ਅਮਰੀਕਾ ਨੇ ਅਫਗਾਨ ਫੌਜ 'ਤੇ ਖਰਚੇ 6.17 ਲੱਖ ਕਰੋੜ ਪਰ ਫੌਜ ਨੇ ਬਿਨਾਂ ਲੜਾਈ ਲੜੇ ਕੀਤਾ ਆਤਮ ਸਮਰਪਣ
ਅਮਰੀਕਾ (United States) ਤੋਂ ਹਥਿਆਰ, ਗੋਲਾ ਬਾਰੂਦ ਅਤੇ ਹੈਲੀਕਾਪਟਰ ਹੁਣ ਤਾਲਿਬਾਨ ਦੇ ਹੱਥਾਂ 'ਚ
ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਪਾਰਕ ਵਿੱਚ ਮਸਤੀ ਕਰਦੇ ਦਿਖਾਈ ਦਿੱਤੇ ਤਾਲਿਬਾਨੀ
ਅਫਗਾਨਿਸਤਾਨ ਉੱਤੇ 20 ਸਾਲਾਂ ਬਾਅਦ ਫਿਰ ਤਾਲਿਬਾਨ ਨੇ ਕੀਤਾ ਕਬਜ਼ਾ
ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣਗੇ ਚੀਨ ਸਣੇ 4 ਦੇਸ਼
ਇਹ ਚਾਰ ਦੇਸ਼ ਤਾਲਿਬਾਨ ਸਰਕਾਰ ਦੇ ਅਧੀਨ ਵੀ ਅਪਣੇ ਦੂਤਘਰ ਚਲਾਉਂਦੇ ਰਹਿਣਗੇ।
ਕਾਬੁਲ ਹਵਾਈ ਅੱਡੇ ’ਤੇ ਗੋਲੀਬਾਰੀ ਮਗਰੋਂ ਮਚੀ ਹਫੜਾ-ਦਫੜੀ, ਅਮਰੀਕਾ ਨੇ ਆਪਣੇ ਹੱਥਾਂ ‘ਚ ਲਈ ਸੁਰੱਖਿਆ
ਇਤਿਹਾਸ ਵਿਚ ਪੂਰੇ ਵੀਹ ਸਾਲਾਂ ਬਾਅਦ, ਅਫ਼ਗ਼ਾਨਿਸਤਾਨ ਦੀ ਕਮਾਨ ਇੱਕ ਵਾਰ ਫਿਰ ਤਾਲਿਬਾਨ ਦੇ ਹੱਥਾਂ ਵਿਚ ਆ ਗਈ ਹੈ।
ਤਾਲਿਬਾਨ ਨੇ ਕੀਤਾ ਜਲਾਲਾਬਾਦ 'ਤੇ ਕਬਜ਼ਾ, ਪੂਰਬੀ ਹਿੱਸੇ ਤੋਂ ਵੱਖ ਹੋਇਆ ਕਾਬੁਲ
ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ 20 ਸਾਲਾਂ ਦੀਆਂ “ਪ੍ਰਾਪਤੀਆਂ” ਨੂੰ ਵਿਅਰਥ ਨਹੀਂ ਜਾਣ ਦੇਣਗੇ।
ਤਾਲਿਬਾਨ 100 ਸਾਲ ’ਚ ਵੀ ਅਫ਼ਗਾਨ ਸਰਕਾਰ ਕੋਲੋਂ ਆਤਮ ਸਮਰਪਣ ਨਹੀਂ ਕਰਾ ਸਕਦਾ : ਗਨੀ
'ਸੱਤ ਬਲੈਕ ਹਾਕ ਹੈਲੀਕਾਪਟਰ ਜਲਦ ਹੀ ਅਫ਼ਗ਼ਾਨ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਬਲਾਂ ਨੂੰ ਸੌਂਪੇ ਜਾਣਗੇ ਜੋ ਚਲ ਰਹੇ ਸੰਘਰਸ਼ ਨੂੰ ਕੰਟਰੋਲ ’ਚ ਲਿਆਉਣ ਦੀ ਮਦਦ ਕਰਨਗੇ'
ਅਫਗਾਨਿਸਤਾਨ ਦੀ ਫੌਜ ਨੇ ਤਾਲਿਬਾਨ 'ਤੇ ਕੀਤਾ ਜ਼ਬਰਦਸਤ ਹਮਲਾ
300 ਤੋਂ ਵੱਧ ਤਾਲਿਬਾਨ ਅੱਤਵਾਦੀ ਮਾਰੇ ਗਏ
ਅਫਗਾਨਿਸਤਾਨ ਦੇ ਫਰਿਆਬ ਪ੍ਰਾਂਤ ਵਿਚ ਬੰਬ ਧਮਾਕਾ, 5 ਦੀ ਮੌਤ
ਪੁਲਿਸ ਮੁਖੀ ਸਮੇਤ ਪੰਜ ਸੁਰੱਖਿਆ ਕਰਮੀ ਹੋਏ ਭਿਆਨਕ ਹਾਦਸੇ ਦਾ ਸ਼ਿਕਾਰ
ਤਾਲਿਬਾਨ ਖਿਲਾਫ ਅਫਗਾਨਿਸਤਾਨ ਦੀ ਵੱਡੀ ਕਾਰਵਾਈ, ਹਵਾਈ ਹਮਲੇ ਵਿਚ ਮਾਰੇ ਗਏ 29 ਅੱਤਵਾਦੀ
ਇਸ ਮੁਹਿੰਮ ਵਿੱਚ ਤਾਲਿਬਾਨ ਦਾ ਇੱਕ ਖੁਫੀਆ ਅਧਿਕਾਰੀ ਵੀ ਮਾਰਿਆ ਗਿਆ ਹੈ।