Assam
ਅਗਲੇ ਪੰਜ ਸਾਲਾਂ 'ਚ ਘੁਸਪੈਠੀਆਂ ਨੂੰ ਦੇਸ਼ ਵਿਚੋਂ ਵੀ ਹਟਾ ਦਿਤਾ ਜਾਵੇਗਾ: ਸ਼ਾਹ
ਪੰਜ ਸਾਨਾ 'ਚ ਘੁਸਪੈਠੀਆਂ ਨੂੰ ਨਾ ਸਿਰਫ ਵੋਟਰ ਸੂਚੀਆਂ ਵਿਚੋਂ ਹਟਾ ਦਿਤਾ ਜਾਵੇਗਾ
ਪ੍ਰਧਾਨ ਮੰਤਰੀ ਨੇ ਬ੍ਰਹਮਪੁਤਰ ਬ੍ਰਿਜ ਦਾ ਉਦਘਾਟਨ
ਆਸਾਮ 'ਚ ਆਈ.ਆਈ.ਐਮ. ਡਾਟਾ ਸੈਂਟਰ ਦੀ ਵੀ ਕੀਤੀ ਸ਼ੁਰੂਆਤ
ਮੋਦੀ ਨੇ ਉੱਤਰ-ਪੂਰਬ ਦੀ ਪਹਿਲੀ ਐਮਰਜੈਂਸੀ ਲੈਂਡਿੰਗ ਸਹੂਲਤ ਉਤੇ ਕੀਤੀ ਇਤਿਹਾਸਕ ਲੈਂਡਿੰਗ
ਸਿਵਲ ਅਤੇ ਮਿਲਟਰੀ ਦੋਹਾਂ ਵਰਤੋਂ ਲਈ ਤਿਆਰ ਕੀਤੀ ਗਈ ਹੈ ਸਹੂਲਤ
ਹਿਮੰਤ ਮੁਸਲਮਾਨਾਂ ਵਿਰੁਧ ‘ਕਤਲੇਆਮ' ਭੜਕਾ ਰਹੇ ਨੇ : ਗੌਰਵ ਗੋਗੋਈ
ਪੁਲਿਸ ਨੂੰ ਇਸ ਮਾਮਲੇ 'ਚ ਖ਼ੁਦ ਨੋਟਿਸ ਲੈਣ ਦੀ ਅਪੀਲ ਕੀਤੀ।
ਆਸਾਮ ਦੇ ਮੁੱਖ ਮੰਤਰੀ ਨੇ ਕਾਂਗਰਸ ਆਗੂ 'ਤੇ ਲਾਏ ਪਾਕਿਸਤਾਨੀ ਏਜੰਟ ਨਾਲ ‘ਡੂੰਘੇ ਸਬੰਧ' ਦੇ ਦੋਸ਼
2013 'ਚ ਪਾਕਿਸਤਾਨ ਜਾ ਕੇ ਸਿਖਲਾਈ ਪ੍ਰਾਪਤ ਕਰਨ ਦਾ ਵੀ ਕੀਤਾ ਦਾਅਵਾ
Assam ਚੋਣਾਂ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਉਮੀਦਵਾਰਾਂ ਦੀ ਚੋਣ ਲਈ ਸਕ੍ਰੀਨਿੰਗ ਕਮੇਟੀ ਦੀ ਚੇਅਰਪਰਸਨ ਕੀਤਾ ਨਿਯੁਕਤ
ਅਸਾਮ ਅਤੇ ਤ੍ਰਿਪੁਰਾ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਤ੍ਰਿਪੁਰਾ ਵਿਚ 3.9 ਤੇ ਅਸਾਮ ਵਿਚ 5.1 ਮਾਪੀ ਗਈ ਤੀਬਰਤਾ
ਆਸਾਮ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਸਕ੍ਰੀਨਿੰਗ ਕਮੇਟੀ ਦੀ ਅਗਵਾਈ ਕਰਨਗੇ ਪ੍ਰਿਅੰਕਾ ਗਾਂਧੀ
ਕੇ.ਸੀ. ਵੇਣੂਗੋਪਾਲ ਵੱਲੋਂ ਪੰਜ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਸਕ੍ਰੀਨਿੰਗ ਕਮੇਟੀਆਂ ਦਾ ਗਠਨ ਕਰਨ ਦਾ ਐਲਾਨ
ਕਾਂਗਰਸ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ: ਪ੍ਰਧਾਨ ਮੰਤਰੀ
ਕਿਹਾ, “ਅਸਾਮ ਵਿਚ ਗ਼ੈਰ-ਕਾਨੂੰਨੀ ਪ੍ਰਵਾਸੀ ਵਸਾਣਾ ਚਾਹੁੰਦੀ ਹੈ ਕਾਂਗਰਸ”
ਦੱਖਣੀ ਅਫਰੀਕਾ ਖਿਲਾਫ਼ ਦੂਜੇ ਟੈਸਟ ਮੈਚ 'ਚ 408 ਦੌੜਾਂ ਨਾਲ ਹਾਰਿਆ ਭਾਰਤ
2 ਟੈਸਟ ਮੈਚਾਂ ਦੀ ਲੜੀ ਦੱਖਣੀ ਅਫਰੀਕਾ ਨੇ 2-0 ਨਾਲ ਜਿੱਤੀ