Bihar
ਦਰਿੰਦਿਆਂ ਦੀ ਦਰਿੰਦਗੀ! ਬੇਟੇ ਨਾਲ ਜਾ ਰਹੀ ਮਹਿਲਾ ਨਾਲ ਗੈਂਗਰੇਪ, 5 ਸਾਲਾ ਮਾਸੂਮ ਦੀ ਵੀ ਲਈ ਜਾਨ
ਪੀੜਤ ਮਹਿਲਾ ਅਤੇ ਬੱਚੇ ਨੂੰ ਮ੍ਰਿਤਕ ਸਮਝ ਕੇ ਨਹਿਰ ਵਿਚ ਸੁੱਟਿਆ
ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਰਾਮਵਿਲਾਸ ਪਾਸਵਾਨ ਦਾ ਅੰਤਿਮ ਸੰਸਕਾਰ, ਹਰ ਅੱਖ ਹੋਈ ਨਮ
ਬੇਟੇ ਚਿਰਾਗ ਨੇ ਦਿੱਤੀ ਮੁੱਖ ਅਗਨੀ
ਸਿੱਖ ਸ਼ਰਧਾਲੂ ਦੀ ਅਨੋਖੀ ਸੇਵਾ, ਤਖਤ ਸ੍ਰੀ ਪਟਨਾ ਸਾਹਿਬ ਵਿਖੇ ਭੇਂਟ ਕੀਤੀ ਬੇਸ਼ਕੀਮਤੀ ਕਲਗੀ
ਕਲਗੀ ਵਿਚ ਜੜਿਆ ਹੋਇਆ ਹੈ 3 ਕਿਲੋ ਸੋਨਾ ਅਤੇ ਬੇਸ਼ਕੀਮਤੀ ਹੀਰੇ
ਪਟਨਾ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਨੇਪਾਲ 'ਚ ਵੀ ਮਹਿਸੂਸ ਕੀਤੇ ਗਏ ਝਟਕੇ
ਦ੍ਰਿੜ੍ਹ ਇਰਾਦੇ ਤੇ ਮਿਹਨਤ ਨੂੰ ਸਲਾਮ: ਬਜ਼ੁਰਗ ਨੇ 30 ਸਾਲਾਂ 'ਚ ਪੁੱਟ ਦਿਤੀ 3 ਕਿਲੋਮੀਟਰ ਲੰਮੀ ਨਹਿਰ!
ਪਹਾੜੀਆਂ ਤੋਂ ਬਰਸਾਤ ਦੇ ਪਾਣੀ ਨੂੰ ਪਿੰਡ ਦੇ ਛੱਪਣ ਤਕ ਪਹੁੰਚਾਉਣ ਲਈ ਚੁਕਿਆ ਕਦਮ
ਵਿਲੱਖਣ ਘੁਟਾਲਾ, 65 ਸਾਲਾਂ ਔਰਤ ਨੇ 14 ਮਹੀਨਿਆਂ ‘ਚ 8 ਬੱਚਿਆਂ ਨੂੰ ਦਿੱਤਾ ਜਨਮ
ਬਿਹਾਰ ਦਾ ਘੁਟਾਲਿਆਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਇਥੇ ਇਕ ਵਾਰ ਫਿਰ ਸਰਕਾਰੀ ਸਕੀਮ ਵਿਚ ਘੁਟਾਲਾ ਸਾਹਮਣੇ ਆਇਆ ਹੈ...
ਸੁਸ਼ਾਂਤ ਦੇ ਪਿਤਾ ਨੇ ਜਾਇਦਾਦ 'ਤੇ ਜ਼ਾਹਰ ਕੀਤਾ ਆਪਣਾ ਦਾਅਵਾ, ਕਿਹਾ- ਇਸ 'ਤੇ ਸਿਰਫ ਮੇਰਾ ਅਧਿਕਾਰ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਉਸ ਦੇ ਪਿਤਾ ਕੇ ਕੇ ਸਿੰਘ ਨੇ ਪੁੱਤਰ ਦੀ ਜਾਇਦਾਦ ਉੱਤੇ ਆਪਣਾ ਦਾਅਵਾ....
ਸੀਐਮ ਦੇ ਉਦਘਾਟਨ ਕਰਨ ਤੋਂ ਪਹਿਲਾਂ ਹੀ ਟੁੱਟ ਗਈ ਮੈਗਾ ਬ੍ਰਿਜ ਦੀ ਅਪ੍ਰੋਚ ਸੜਕ
ਬਿਹਾਰ ਵਿਚ ਇਕ ਵਾਰ ਫਿਰ ਤੋਂ ਇਕ ਪੁਲ ਦੀ ਅਪ੍ਰੋਚ ਸੜਕ ਉਦਘਾਟਨ ਤੋਂ ਪਹਿਲਾਂ ਹੀ ਟੁੱਟ ਗਈ ਹੈ
ਕਿਸ਼ਤੀ 'ਚ ਸਵਾਰ ਹੋ ਕੇ ਸਹੁਰੇ ਘਰ ਪਹੁੰਚਿਆ ਲਾੜਾ, ਹੜ੍ਹ ਦਾ ਪਾਣੀ ਵੀ ਰੋਕ ਨਹੀਂ ਸਕਿਆ ਰਸਤਾ!
ਪੈਦਲ ਚੱਲ ਕੇ ਲੜਕੀ ਪਰਵਾਰ ਦੇ ਘਰ ਤਕ ਪਹੁੰਚੀ ਬਰਾਤ
ਰਾਸਤੇ ਵਿੱਚ ਹੀ ਖਤਮ ਹੋ ਗਿਆ ਸਰਕਾਰੀ ਐਂਬੂਲੈਂਸ ਦਾ ਆਕਸੀਜਨ, ਮਰੀਜ਼ ਦੀ ਹੋਈ ਮੌਤ
ਦੇਸ਼ ਕੋਰੋਨਾ ਕਾਲ ਤੋਂ ਲੰਘ ਰਿਹਾ ਹੈ। ਰਾਜ ਵਿਚ ਸਿਹਤ ਵਿਭਾਗ ਹਾਈ ਅਲਰਟ 'ਤੇ ਹੈ...............