Bihar
ਨਾਗਰਿਕਤਾ ਸੋਧ ਕਾਨੂੰਨ ਸਬੰਧੀ ਨਿਤੀਸ਼ ਕੁਮਾਰ ਦਾ ਵੱਡਾ ਬਿਆਨ
ਬਿਹਾਰ 'ਚ ਲਾਗੂ ਨਹੀਂ ਹੋਵੇਗਾ ਨਾਗਰਿਕਤਾ ਸੋਧ ਕਾਨੂੰਨ
ਜਾਣੋ ਕਿਉ ਬਿਹਾਰ ਵਿਚ ਹੈੱਲਮੇਟ ਪਾ ਕੇ ਵੇਚਣਾ ਪੈ ਰਿਹਾ ਹੈ ਪਿਆਜ਼
ਬਿਹਾਰ ਵਿਚ 80 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ ਪਿਆਜ਼
ਤੇਜਸਵੀ ਯਾਦਵ ਦੀ ਰੈਲੀ ’ਚ ਚੱਲੀਆਂ ਕੁਰਸੀਆਂ
ਰੈਲੀ ਦੌਰਾਨ ਲੋਕਾਂ ’ਚ ਪਈਆਂ ਭਾਜੜਾਂ
ਡੇਂਗੂ ਪੀੜਤਾਂ ਨੂੰ ਦੇਖਣ ਪਹੁੰਚੇ ਅਸ਼ਵਨੀ ਚੌਬੇ ਦੇ ਚੇਹਰੇ ‘ਤੇ ਨੌਜਵਾਨਾਂ ਨੇ ਸੁੱਟੀ ਸਿਆਹੀ
ਬਿਹਾਰ ਦੀ ਰਾਜਧਾਨੀ ਪਟਨਾ ਵਿਚ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ‘ਤੇ ਸਿਆਹੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੀ.ਐੱਮ ਮੋਦੀ ਨੂੰ ਖ਼ਤ ਲਿਖਣ ਵਾਲੇ 49 ਬੁੱਧੀਜੀਵੀਆਂ ਨੂੰ ਰਾਹਤ, ਕੇਸ ਰੱਦ
ਪੀ.ਐੱਮ ਮੋਦੀ ਨੂੰ ਖ਼ਤ ਲਿਖਣ ਵਾਲੇ ਬੁੱਧੀਜੀਵੀਆਂ ਨੂੰ ਮਿਲੀ ਰਾਹਤ
ਮਾਬ ਲਿੰਚਿੰਗ ‘ਤੇ ਪੀਐਮ ਨੂੰ ਖੁੱਲੀ ਚਿੱਠੀ ਲਿਖਣ ਵਾਲੇ 50 ਲੋਕਾਂ ‘ਤੇ ਮਾਮਲਾ ਦਰਜ
ਦੇਸ਼ ਵਿਚ ਵਧ ਰਹੇ ਮਾਬ ਲਿੰਚਿੰਗ ਦੇ ਮਾਮਲਿਆਂ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਪੀਐਮ ਨਰਿੰਦਰ ਮੋਦੀ ਨੂੰ ਖੁੱਲੀ ਚਿੱਠੀ ਲਿਖਣ ਵਾਲੇ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ।
ਹੜ੍ਹ ਪੀੜਤਾਂ ਨੂੰ ਮਿਲਣ ਪਹੁੰਚੇ ਸੰਸਦ ਮੈਂਬਰ ਨਾਲ ਹੋਈ ਮਾੜੀ
ਸਮਰਥਕਾਂ ਸਮੇਤ ਡਿੱਗੇ ਪਾਣੀ ਵਿਚ, ਵਾਲ ਵਾਲ ਬਚੇ
ਹੜ੍ਹ ਵਿਚ ਫਸੀ ਗਾਇਕ ਸ਼ਾਰਦਾ ਸਿਨਹਾ ਨੇ ਲਗਾਈ ਮਦਦ ਦੀ ਗੁਹਾਰ
ਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ।
ਹੜ੍ਹ ਆਉਣਾ ਕੁਦਰਤੀ ਆਫ਼ਤ ਹੈ, ਕਿਸੇ ਦੇ ਹੱਥ ਵੱਸ ਦੀ ਗੱਲ ਨਹੀਂ: ਨੀਤੀਸ਼ ਕੁਮਾਰ
ਮ੍ਰਿਤਕਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਐਲਾਨ
ਭਾਰਤ ਵਿੱਚ ਮੀਂਹ ਦਾ ਕਹਿਰ !
ਯੂ ਪੀ ਅਤੇ ਬਿਹਾਰ ਵਿੱਚ 109 ਮੌਤਾਂ, ਕਿਸਾਨ ਮਾਯੂਸ