Chandigarh
Modikhana ਬਨਾਮ ਕੈਮਿਸਟਾਂ ਦੀ ਆਪਸੀ ਜੰਗ ਵਿੱਚ Baljinder Singh Jindu ਦਾ ਵਜੂਦ ਕਿੰਨਾ ਬਰਕਰਾਰ?
ਲਾਕਡਾਊਨ ਦੌਰਾਨ ਲੋਕਾਂ ਨੂੰ ਮੈਡੀਕਲ ਨੂੰ ਲੈ ਕੇ ਭਾਰੀ ਦਿੱਕਤਾਂ...
ਬੇਅਦਬੀ ਮਾਮਲਾ: ਅਦਾਲਤ ਵਲੋਂ SIT ਦੀ ਜਾਂਚ 'ਤੇ ਅੰਤਰਿਮ ਰੋਕ ਲਗਾਉਣ ਦੇ ਆਦੇਸ਼ ਤੋਂ ਇਨਕਾਰ
ਸੀ.ਬੀ.ਆਈ. ਨੇ ਮੰਗਲਵਾਰ ਨੂੰ ਅਦਾਲਤ 'ਚ ਤਿੰਨਾਂ ਮਾਮਲਿਆਂ ਦੀ ਐਸ.ਆਈ.ਟੀ. ਦੁਆਰਾ ਕੀਤੇ ਜਾ ਰਹੀ ਜਾਂਚ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।
''ਜੇ ਕੱਲ੍ਹ ਤਕ ਨਵਤੇਜ ਨੂੰ ਰਿਹਾਅ ਨਾ ਕੀਤਾ ਤਾਂ ਪੂਰਾ ਪੰਜਾਬ ਇਕੱਠਾ ਕਰ ਦਿਆਂਗੇ''
ਇਹ ਵਿਵਾਦ ਪੁਲਿਸ ਦੇ ਹਸਪਤਾਲ ਵਿਚ ਦਾਖਲ ਇਕ ਮੁਜ਼ਰਮ...
ਪੰਜਾਬ ਤੋਂ ਵਿਦੇਸ਼ ਜਾਣ ਵਾਲਿਆਂ ਨੂੰ ਵੱਡਾ ਝਟਕਾ, ਕੋਰੋਨਾ ਦੌਰਾਨ ਰੁਕਿਆ ਇਹ ਕੰਮ
ਕੋਰੋਨਾ ਕਾਰਨ ਦਸਤਾਵੇਜ਼ ਦੀ ਵੈਰੀਫਿਕੇਸ਼ਨ ਦਾ ਕੰਮ ਰੁਕਿਆ
ਸਰਕਾਰੀ ਹੁਕਮਾਂ ਵਿਰੁੱਧ ਨੱਕੋ-ਨੱਕ ਭਰੀਆਂ PRTC ਦੀਆਂ ਬੱਸਾਂ
ਪੰਜਾਬ ਸਰਕਾਰ ਨੇ ਸੂਬੇ ਭਰ 'ਚ ਬੱਸਾਂ ਨੂੰ ਪੂਰੀ ਸਮਰੱਥਾ ਨਾਲ ਚੱਲਣ ਦੀ...
ਵਿਦਿਆਰਥੀਆਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ
ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ...
ਪੰਜਾਬ 'ਚ ਕੋਰੋਨਾ ਵਾਇਰਸ ਨਾਲ 4 ਹੋਰ ਮੌਤਾਂ ਹੋਈਆਂ
250 ਤੋਂ ਵਧ ਪਾਜ਼ੇਟਿਵ ਮਾਮਲੇ ਆਏ
ਡੀ.ਪੀ.ਐਸ.ਖਰਬੰਦਾ ਨੂੰ ਲਾਇਆ ਗੁਰਦਵਾਰਾ ਚੋਣ ਕਮਿਸ਼ਨਰ
ਸੀਨੀਅਰ ਆਈ.ਏ.ਐਸ. ਅਧਿਕਾਰੀ ਡੀ.ਪੀ.ਐਸ. ਖਰਬੰਦਾ ਨੂੰ ਪੰਜਾਬ ਸਰਕਾਰ ਵਲੋਂ ਗੁਰਦਵਾਰਾ ਚੋਣ ਕਮਿਸ਼ਨਰ
ਸੁਪਰੀਮ ਕੋਰਟ ਵਲੋਂ ਨਿਜੀ ਸਕੂਲਾਂ ਦੁਆਰਾ ਫ਼ੀਸ ਮੰਗਣ ਦੇ ਮਾਮਲੇ ਵਿਚ ਰੋਕ ਲਗਾਉਣ ਤੋਂ ਇਨਕਾਰ
ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਝਟਕਾ
ਕੈਪਟਨ ਸਰਕਾਰ ਨੇ ਸਕੂਲ ਫ਼ੀਸਾਂ ਦੀ ਅਦਾਇਗੀ ਬਾਰੇ ਹਾਈ ਕੋਰਟ ਦੇ ਫ਼ੈਸਲੇ ਨੂੰ ਦਿਤੀ ਚੁਨੌਤੀ
ਐਲ.ਪੀ.ਏ. ਦਾਇਰ ਕਰ ਕੇ ਨਿਆਂ ਤੇ ਇਨਸਾਫ਼ ਦੇ ਹਿੱਤ 'ਚ 30 ਜੂਨ ਦੇ ਫ਼ੈਸਲੇ 'ਤੇ ਰੋਕ ਲਾਉਣ ਦੀ ਮੰਗ