Chandigarh
ਢੀਂਡਸਾ ਪਿਉ-ਪੁੱਤਰ 7 ਜੁਲਾਈ ਦੀ ਲੁਧਿਆਣਾ ਮੀਟਿੰਗ ਵਿਚ ਖੋਲ੍ਹਣਗੇ ਅਪਣੇ ਸਿਆਸੀ ਪੱਤੇ
ਟਕਸਾਲੀ ਦਲ ਵਲੋਂ ਪ੍ਰਧਾਨਗੀ ਦੀ ਪੇਸ਼ਕਸ਼ ਉਤੇ ਨਵੀਂ ਪਾਰਟੀ ਦੇ ਗਠਨ ਦੇ ਮੁੱਦੇ ਰੱਖਣਗੇ ਸਮਰਥਕਾਂ ਸਾਹਮਣੇ
ਇਸ ਕਿਸਾਨ ਦਾ ਸਾਰੇ ਕਿਸਾਨਾਂ ਨੂੰ ਖੁੱਲ੍ਹਾ ਆਫਰ, ਮੱਖੀ ਪਾਲਣ 'ਚ ਨੁਕਸਾਨ ਹੋਣ 'ਤੇ ਸਾਰੇ ਪੈਸੇ ਵਾਪਸ
ਉਹਨਾਂ ਨੇ ਦਸਿਆ ਕਿ ਉਹਨਾਂ ਨੇ ਖੇਤੀਬਾੜੀ ਦੀ ਸਿਖਲਾਈ ਲਈ ਹੋਈ...
ਰਾਹਤ: ਕੋਰੋਨਾ ਰਿਕਵਰੀ ਰੇਟ ਵਿੱਚ ਟਾਪ ਤੇ ਚੰਡੀਗੜ੍ਹ
ਕੋਰੋਨਾ ਦੀ ਲਾਗ ਦੇਸ਼ ਭਰ ਵਿੱਚ ਤਬਾਹੀ ਮਚਾ ਰਹੀ ਹੈ ਪਰ ਇਸ ਦੌਰਾਨ ਇੱਕ........
ਗੁਰੂ ਨਾਨਕ ਮੋਦੀ ਖਾਨਾ ਹੱਕ 'ਚ ਨਿਤਰੀ, World Cancer Care Charitable Society
ਉੱਥੇ ਹੀ ਉਹਨਾਂ ਨੇ ਗੁਰੂ ਨਾਨਕ ਮੋਦੀਖਾਨਾ ਦੀ ਸਾਰੀ ਟੀਮ ਦਾ...
ਸਿੱਖ ਦੀ ਪੱਗ ਲਾਹੁਣ ਵਾਲਿਆਂ ਤੋਂ ਈਸਾਈ ਮੁੰਡੇ ਨੇ ਮੰਗਵਾਈ ਮੁਆਫ਼ੀ, ਨਾਲੇ ਦੱਸੀ ਪੱਗ ਦੀ ਮਹੱਤਤਾ
ਹੁਣ ਇਸ ਈਸਾਈ ਨੌਜਵਾਨ ਵੱਲੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ...
CM ਦੇ ਨਿਰਦੇਸ਼ਾਂ 'ਤੇ ਸ਼ੂਗਰਫ਼ੈੱਡ ਵਲੋਂ ਸੂਬੇ ਦੀਆਂ 9 ਸਹਿਕਾਰੀ ਖੰਡ ਮਿਲਾਂ ਨੂੰ 100 ਕਰੋੜ ਜਾਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਹਿਕਾਰਤਾ ਮੰਤਰੀ ਨੂੰ ਨਿਰਦੇਸ਼ ਦਿਤੇ
ਹਾਈ ਕੋਰਟ ਤੇ ਹੇਠਲੀਆਂ ਅਦਾਲਤਾਂ 'ਚ ਪੰਜਾਬੀ ਲਾਗੂ ਹੋਵੇ
ਪੰਜਾਬ-ਹਰਿਆਣਾ ਦੇ 3 ਲੱਖ ਬਕਾਇਆ ਮਾਮਲੇ ਜਲਦੀ ਨਿਪਟਣਗੇ
ਟਕਸਾਲੀ ਦਲ ਢੀਂਡਸਾ ਸਮੇਤ ਸਮੁੱਚੇ ਟਕਸਾਲੀ ਤੇ ਅਕਾਲੀ ਆਗੂਆਂ ਨਾਲ ਏਕਤਾ ਲਈ ਤਿਆਰ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ
HC ਤੇ ਹੇਠਲੀਆਂ ਅਦਾਲਤਾਂ 'ਚ ਪੰਜਾਬੀ ਲਾਗੂ ਹੋਵੇ ਪੰਜਾਬ-ਹਰਿਆਣਾ ਦੇ ਬਕਾਇਆ ਮਾਮਲੇ ਜਲਦੀ ਨਿਪਟਣਗੇ
ਹਾਈ ਕੋਰਟ, ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਦੇ ਕਾਨੂੰਨ ਮੰਤਰਾਲੇ ਵਲੋਂ ਤੈਅ ਸ਼ੁਦਾ ਨਿਯਮਾਂ ਅਨੁਸਾਰ ਜੱਜਾਂ ਦੀ ਨਿਯੁਕਤੀ ਵੀ ਕਾਫ਼ੀ ਢਿੱਲੀ ਹੈ
ਮਰਿਆਦਾ ਦੀ ਪ੍ਰਵਾਹ ਕੀਤੇ ਬਗ਼ੈਰ ਸਿਫ਼ਾਰਸ਼ਾਂ 'ਤੇ ਭੇਜੇ ਜਾਂਦੇ ਰਹੇ ਪਾਵਨ ਸਰੂਪ : ਭੌਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਮ ਹੋਏ ਸਰੂਪਾਂ ਸਬੰਧੀ ਇਕ ਹੋਰ 'ਘਰ ਦੇ ਭੇਤੀ' ਦਾ ਵੱਡਾ ਪ੍ਰਗਟਾਵਾ