Chandigarh
ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਮੰਗਿਆ ਰੁਜ਼ਗਾਰ ਭੱਤਾ
ਅਪਣੇ ਘਰਾਂ ਦੇ ਦਰਵਾਜ਼ਿਆਂ 'ਤੇ ਲਾਏ ਪੋਸਟਰ
ਤ੍ਰਿਪਤ ਬਾਜਵਾ ਵਲੋਂ ਪੇਂਡੂ ਡਿਸਪੈਂਸਰੀਆਂ ਦੇ ਫ਼ਰਮਾਸਿਸਟਾਂ ਨੂੰ ਮੰਗਾਂ ਮੰਨਣ ਦਾ ਭਰੋਸਾ
ਹੜਤਾਲ 'ਤੇ ਨਾ ਜਾਣ ਦੀ ਕੀਤੀ ਅਪੀਲ
ਮਨਰੇਗਾ ਅਧੀਨ ਕੰਮ ਕਰਨ ਵਾਲਿਆਂ ਲਈ ਸਫ਼ਾਈ ਬਣਾਈ ਰੱਖਣ ਬਾਰੇ ਐਡਵਾਈਜ਼ਰੀ ਜਾਰੀ
ਪੰਜਾਬ ਸਰਕਾਰ ਨੇ ਅੱਜ ਕੋਵਿਡ -19 ਦੇ ਮੱਦੇਨਜ਼ਰ ਮਨਰੇਗਾ ਅਧੀਨ ਕੰਮ ਕਰਨ ਵਾਲਿਆਂ ਲਈ ਸਫ਼ਾਈ ਅਤੇ ਸਵੱਛਤਾ ਬਣਾਈ ਰੱਖਣ ਸਬੰਧੀ ਅਡਵਾਇਜ਼ਰੀ ਜਾਰੀ ਕੀਤੀ ਹੈ।
ਉਦਯੋਗਾਂ ਨੂੰ ਕੰਮ ਵਾਲੀ ਥਾਂ 'ਤੇ ਸਾਫ਼-ਸਫ਼ਾਈ ਬਣਾਈ ਰੱਖਣ ਸਬੰਧੀ ਐਡਵਾਇਜ਼ਰੀ ਜਾਰੀ
ਫ਼ੈਕਟਰੀ ਦੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਵਲੋਂ ਕੰਮ ਵਾਲੀ ਥਾਂ 'ਤੇ ਢੁੱਕਵੀਂ ਸਾਫ਼-ਸਫ਼ਾਈ ਯਕੀਨੀ ਬਣਾਉਣ
ਕੋਰੋਨਾ ਸਬੰਧੀ ਪੰਜਾਬ ਮੈਡੀਕਲ ਕਾਲਜਾਂ ਦੀਆਂ ਲੈਬਾਂ ਵਲੋਂ 10 ਹਜ਼ਾਰ ਟੈਸਟ ਕਰਨ ਦਾ ਅੰਕੜਾ ਪਾਰ:ਸੋਨੀ
ਮੈਡੀਕਲ ਕਾਲਜਾਂ 'ਚ ਟੈਸਟ ਕਰਨ ਦੀ ਸਮਰਥਾ ਵਿਚ ਵਾਧਾ ਕਰਨ ਲਈ ਕੀਤੇ ਜਾ ਰਹੇ ਪ੍ਰਬੰਧ
ਪੀ.ਜੀ.ਆਈ. 'ਚ 4 ਮਹੀਨੇ ਦੇ ਬੱਚੇ ਸਮੇਤ ਤਿੰਨ ਕੋਰੋਨਾ ਸ਼ੱਕੀਆਂ ਦੀ ਮੌਤ, ਨਮੂਨੇ ਜਾਂਚ ਲਈ ਭੇਜੇ
ਪੀ.ਜੀ.ਆਈ. ਵਿਚ ਐਤਵਾਰ ਕੋਰੋਨਾ ਦੇ ਤਿੰਨ ਸ਼ੱਕੀ ਲੋਕਾਂ ਦੀ ਮੌਤ ਹੋ ਗਈ। ਇਥੋਂ ਦੇ ਐਡਵਾਂਸ ਪੀਡੀਆਟਰਿਕ ਸੈਂਟਰ ਵਿਚ ਦਾਖ਼ਲ ਚਾਰ ਮਹੀਨੇ ਦੇ ਇਕ ਬੱਚੇ,
ਨਾਂਦੇੜ ਸਾਹਿਬ 'ਚ ਫਸੇ ਸੈਂਕੜੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਵੱਡੀ ਮੁਹਿੰਮ ਸ਼ੁਰੂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੰਤਰ ਯਤਨਾਂ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਨੇ ਮਹਾਰਾਸ਼ਟਰ ਵਿਚ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਫਸੇ
ਤਾਲਾਬੰਦੀ ਦੌਰਾਨ ਸ਼ੂਗਰਫ਼ੈਡ ਨੇ 21.07 ਲੱਖ ਕਿਲੋ ਖੰਡ ਦੀ ਸਪਲਾਈ ਭੇਜੀ : ਰੰਧਾਵਾ
ਕੋਵਿਡ ਸੰਕਟ ਦੌਰਾਨ ਮਿਠਾਸ ਘੋਲ ਰਿਹੈ ਸ਼ੂਗਰਫ਼ੈਡ
ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ 322 ਹੋਈ
24 ਘੰਟਿਆਂ ਦੌਰਾਨ ਆਏ 14 ਨਵੇਂ ਕੇਸ, ਕੁੱਲ ਕੇਸਾਂ 'ਚ 84 ਮਰੀਜ਼ ਠੀਕ ਵੀ ਹੋਏ
ਕੋਰੋਨਾ ਵਾਇਰਸ - ਚੰਡੀਗੜ੍ਹ 'ਚ 3 ਨਵੇਂ ਮਰੀਜ਼ ਆਏ ਸਾਹਮਣੇ, ਕੁੱਲ ਗਿਣਤੀ ਹੋਈ 39
ਇੱਥੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦੇ ਐਨੇਸਥੀਸੀਆ ਵਿਭਾਗ ਦੇ 2 ਡਾਕਟਰਾਂ ਅਤੇ ਇਕ ਅਟੈਂਡੈਂਟ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ