Chandigarh
ਕੋਰੋਨਾ ਵਾਇਰਸ ਦਾ ਖੌਫ਼ : ਪੰਜਾਬ ਦੇ ਸਰਕਾਰੀ ਤੇ ਨਿਜੀ ਸਕੂਲ 31 ਮਾਰਚ ਤਕ ਰਹਿਣਗੇ ਬੰਦ!
ਪ੍ਰੀਖਿਆਵਾਂ ਉਸੇ ਤਰ੍ਹਾਂ ਚਲਦੀਆਂ ਰਹਿਣਗੀਆਂ
ਨੌਜਵਾਨਾਂ ਲਈ ਨੌਕਰੀ ਦਾ ਉਪਰਾਲਾ: ਆਊਟਸੋਰਸਿੰਗ ਵਾਲੇ 58 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮ ਹੋਣਗੇ ਫਾਰਗ!
ਨੌਜਵਾਨਾਂ ਦੀ ਨਵੀਂ ਭਰਤੀ ਲਈ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ ਜਾਰੀ
ਅੱਧੀ ਰਾਤ ਨੂੰ ਟੁੱਟੇ ਕਿਸਾਨਾਂ ਦੇ ਸੁਪਨੇ, ਸਵੇਰ ਹੁੰਦੇ ਹੀ ਵੱਟਾਂ 'ਤੇ ਬਹਿ ਕੇ ਰੋਇਆ 'ਅੰਨਦਾਤਾ'
ਪੰਜਾਬ ਸਰਕਾਰ ਤੋਂ ਮੁਆਵਜ਼ੇ ਤੇ ਕੇਂਦਰ ਤੋਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ
ਕੋਰੋਨਾ ਵਾਇਰਸ ਕਾਰਨ ਅਕਾਲੀ ਦਲ ਦੀਆਂ ਸਾਰੀਆਂ ਰੈਲੀਆਂ ਅਤੇ ਮੀਟਿੰਗਾਂ ਰੱਦ
ਨਵੀਆਂ ਤਰੀਕਾਂ ਦਾ ਐਲਾਨ 13 ਅਪ੍ਰੈਲ ਤੋਂ ਬਾਅਦ ਹੋਵੇਗਾ
ਅਦਾਕਾਰਾ ਰਵੀਨਾ ਟੰਡਨ, ਫਰਾਹ ਖ਼ਾਨ ਤੇ ਕਾਮੇਡੀਅਨ ਭਾਰਤੀ ਸਿੰਘ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ!
ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਦੇ ਮਾਮਲੇ 'ਚ ਕਾਰਵਾਈ 'ਤੇ ਲਾਈ ਰੋਕ
ਵਿਟਾਮਿਨ 'ਏ' ਤੇ 'ਡੀ' ਦੀ ਘਾਟ ਨਾਲ ਨਜਿੱਠਣ ਲਈ ਦੁੱਧ ਦੇ ਪੌਸ਼ਟੀਕਰਨ ਸਬੰਧੀ ਅਡਵਾਈਜ਼ਰੀ ਹੋਈ ਜਾਰੀ!
ਪੌਸ਼ਟੀਕਰਨ ਕੀਤੇ ਭੋਜਨ ਪਦਾਰਥਾਂ ਦੀ ਪਛਾਣ ਲਈ '+ਐਫ਼' ਲੋਗੋ ਕੀਤਾ ਨੋਟੀਫਾਈ
ਬੇਰਜ਼ਗਾਰ ਅਧਿਆਪਕਾਂ ਲਈ ਜਾਗੀ ਉਮੀਦ: ਮੁੱਖ ਮੰਤਰੀ ਦੇ 16 ਮਾਰਚ ਦੇ ਐਲਾਨ 'ਤੇ ਟਿੱਕੀਆਂ ਨਜ਼ਰਾਂ!
ਅੰਦੋਲਨਕਾਰੀਆਂ ਨੇ ਪਟਿਆਲਾ ਤੋਂ ਧਰਨਾ ਚੁੱਕਿਆ, ਸੰਗਰੂਰ 'ਚ ਫ਼ਿਲਹਾਲ ਜਾਰੀ
ਨਸ਼ਾ ਛਡਾਊ ਦਵਾਈ ਦੇ ਘਪਲੇ ਦਾ ਮਾਮਲਾ : ਸਰਕਾਰ ਨੇ ਮੁੱਖ ਮੈਡੀਕਲ ਅਫ਼ਸਰਾਂ ਤੋਂ ਮੰਗੀਆਂ ਰੀਪੋਰਟਾਂ!
ਮਜੀਠੀਆ ਵਲੋਂ ਲਗਾਏ ਦੋਸ਼ ਬਿਲਕੁਲ ਨਿਰਆਧਾਰ: ਸਿਹਤ ਮੰਤਰੀ
ਪਹਿਲਾਂ ਸਿਖਲਾਈ, ਫਿਰ ਅਸਾਨ ਕਿਸ਼ਤਾਂ 'ਤੇ ਸਬਸਿਡੀ ਵਾਲਾ ਲੋਨ
ਇਹੀ ਹੈ ਪੰਜਾਬ ਸਰਕਾਰ ਦੀ ਕੁੜੀਆਂ ਨੂੰ ਆਰਥਕ ਪੱਖੋਂ ਮਜ਼ਬੂਤ ਬਨਾਉਣ ਦੀ ਅਸਲ ਨੀਤੀ, ਪਰਵਿੰਦਰ ਕੌਰ ਨੇ ਸਾਂਝਾ ਕੀਤਾ ਅਪਣਾ ਤਜਰਬਾ
ਗੁਰਕੀਰਤ ਸਿੰਘ ਕੋਟਲੀ ਨੇ ਪਿੰਡ ਤੋਲੇਮਾਜਰਾ ਵਿਖੇ 'ਫਲੈਗ ਆਫ਼ ਯੂਨਿਟੀ' ਲਹਿਰਾਇਆ
ਅਤਿਵਾਦ ਦੇ ਕਾਲੇ ਦਿਨਾਂ ਦੌਰਾਨ ਅਪਣਾ ਬਲਿਦਾਨ ਦੇਣ ਵਾਲੇ ਸ਼ਹੀਦਾਂ ਨੂੰ ਸਮਰਪਿਤ ਇਕ ਯਾਦਗਾਰ ਬਣਾਈ ਜਾਵੇਗੀ