Chandigarh
Mankirt Aulakh News: ਮਨਕੀਰਤ ਔਲਖ ਦੇ ਘਰ ਇਕ ਵਾਰ ਫਿਰ ਖੁਸ਼ੀਆਂ ਨੇ ਦਿਤੀ ਦਸਤਕ; ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖ਼ਬਰੀ
ਮਨਕੀਰਤ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ ਹੈ
Sunil Jakhar: ਸਿੱਧੂ ਮੂਸੇਵਾਲਾ ਕਤਲਕਾਂਡ ਲਈ ਬਣ ਗਈ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਭਗਵੰਤ ਮਾਨ: ਜਾਖੜ
Sunil Jakhar: ਕਬੂਲਨਾਮੇ ਮਗਰੋਂ ਸਕਿਊਰਟੀ ਲੈਪਸ ਦੇ ਮੁਲਜ਼ਮਾਂ ਉੱਤੇ ਕਾਰਵਾਈ ਦੀ ਪ੍ਰੈਸ ਕਾਨਫਰੰਸ ਕਦੋਂ ਕਰਨਗੇ ਸੀਐਮ ਭਗਵੰਤ ਮਾਨ ?
High court news : ਹਾਈਕੋਰਟ ਨੇ 2021 'ਚ ਆਨਲਾਈਨ ਠੱਗੀ ਮਾਮਲੇ ’ਚ SSP ਨੂੰ 1 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ
High court news : ਮਾਮਲੇ ਦੀ ਸੁਣਵਾਈ ਹੁਣ ਹੋਵੇਗੀ 15 ਮਈ ਨੂੰ ਹੋਵੇਗਾ
Court News: ਪੰਜਾਬ ’ਚ 5,994 ETT ਅਧਿਆਪਕਾਂ ਦੀ ਭਰਤੀ ਨੂੰ ਹਰੀ ਝੰਡੀ; ਸਿਲੇਬਸ ਦੇ ਆਧਾਰ 'ਤੇ ਪੰਜਾਬੀ ਦੀ ਪ੍ਰੀਖਿਆ ਰੱਦ
ਹਾਈ ਕੋਰਟ ਨੇ ਪੁੱਛਿਆ, ਇਸ ਪ੍ਰੀਖਿਆ 'ਚ ਪੰਜਾਬ ਅਤੇ ਪੰਜਾਬੀਅਤ ਨੂੰ ਕਿਉਂ ਸ਼ਾਮਲ ਕੀਤਾ ਗਿਆ
Punjab BJP News: ਪੰਜਾਬ ’ਚ ਭਾਜਪਾ ਨੇ ਨਿਯੁਕਤ ਕੀਤੇ ਹਲਕਾ ਇੰਚਾਰਜ; ਵਿਜੇ ਸਾਂਪਲਾ ਤੇ ਹਰਜੀਤ ਸਿੰਘ ਗਰੇਵਾਲ ਨੂੰ ਵੀ ਮਿਲੀ ਜ਼ਿੰਮੇਵਾਰੀ
ਵਿਜੇ ਸਾਂਪਲਾ ਨੂੰ ਭਾਜਪਾ ਨੇ ਲੁਧਿਆਣਾ ਦੀ ਕਮਾਨ ਸੌਂਪੀ ਹੈ।
Chandigarh News : 65 ਸਾਲ ਦੀ ਉਮਰ 'ਚ ਸੇਵਾਮੁਕਤ ਹੋਣਗੇ ਅਧਿਆਪਕ, ਚੰਡੀਗੜ੍ਹ ਪ੍ਰਸ਼ਾਸਨ ਨੇ ਹਾਈਕੋਰਟ 'ਚ ਕਿਹਾ
Chandigarh News : ਇਹ ਵਚਨਬੱਧਤਾ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਨਾਲ ਸਬੰਧਤ ਯੂਟੀ ਦੀ ਪਟੀਸ਼ਨ 'ਤੇ ਆਈ ਹੈ।
Chandigarh News : ਮ੍ਰਿਤਕ ਦੀ ਜ਼ਮਾਨਤ ਦਾ ਕੇਸ ਲੜਦਾ ਰਿਹਾ ਵਕੀਲ, ਪੰਜਾਬ ਹਰਿਆਣਾ ਹਾਈਕੋਰਟ ਨੇ ਲਗਾਈ ਫਟਕਾਰ
Chandigarh News : ਦਸੰਬਰ 'ਚ ਹੋ ਗਈ ਸੀ ਦੋਸ਼ੀ ਦੀ ਮੌਤ, ਜਨਵਰੀ 'ਚ ਦਾਇਰ ਕੀਤੀ ਗਈ ਪਟੀਸ਼ਨ
Punjab News :ਕਾਂਸਟੇਬਲ ਦੀਆਂ 195 ਅਸਾਮੀਆਂ 'ਤੇ ਭਰਤੀ ਦਾ ਰਸਤਾ ਸਾਫ਼, ਮੈਰਿਟ ਦੇ ਆਧਾਰ 'ਤੇ ਨਿਯੁਕਤੀ ਦਾ ਆਦੇਸ਼
8 ਸਾਲ ਪੁਰਾਣੀ ਭਰਤੀ ਨਾਲ ਜੁੜਿਆ ਹੈ ਮਾਮਲਾ, ਹਾਈਕੋਰਟ ਦੀ ਰੋਕ ਕਾਰਨ ਖਾਲੀ ਸਨ 195 ਅਸਾਮੀਆਂ
Manish Tiwari : ਕਾਂਗਰਸ ਹਰ ਨਵੇਂ ਗ੍ਰੈਜੂਏਟ ਨੂੰ ਪਹਿਲੀ ਨੌਕਰੀ ਦੀ ਗਰੰਟੀ ਦੇਵੇਗੀ : ਤਿਵਾੜੀ
ਕਿਹਾ : ਭਾਜਪਾ ਸਰਕਾਰ 'ਚ ਭਾਰਤ 'ਚ 70 ਕਰੋੜ ਲੋਕ ਬੇਰੁਜ਼ਗਾਰ