Chandigarh
ਸਬ-ਇੰਸਪੈਕਟਰ ਨੇ ਪੁਲਿਸ ਥਾਣੇ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ !
ਚੰਡੀਗੜ੍ਹ ਦੇ ਸੈਕਟਰ 19 ਸਥਤਿ ਥਾਣੇ ’ਚ ਤਾਇਨਾਤ ਏ. ਐਸ. ਆਈ. ਗੁਲਜ਼ਾਰ ਸਿੰਘ ਦੀ ਸ਼ੱਕੀ ਹਾਲਾਤ ਵਚਿ ਥਾਣੇ ਦੀ ਤੀਸਰੀ ਮੰਜ਼ਿਲ ਤੋਂ ਹੇਠਾਂ ਡਿੱਗ ਕੇ ਮੌਤ ਹੋ ਗਈ।
ਜਲੰਧਰ, ਲੁਧਿਆਣਾ ਅਤੇ ਮੋਗਾ ਜ਼ਿਲ੍ਹੇ 'ਚ ਹੁਣ ਤਕ 12 ਪਾੜ ਪੂਰੇ
ਪਾੜ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ : ਸਰਕਾਰੀਆ
ਸੂਬਾ ਸਰਕਾਰ ਵਲੋਂ ਹੜ੍ਹ ਪ੍ਰਭਾਵਤ ਜਿਲ੍ਹਿਆਂ ਲਈ 4.5 ਕਰੋੜ ਰੁਪਏ ਜਾਰੀ
ਜਲੰਧਰ, ਕਪੂਰਥਲਾ ਅਤੇ ਰੂਪਨਗਰ ਲਈ ਇਕ-ਇਕ ਕਰੋੜ ਰੁਪਏ ਦੇ ਅਨੁਪਾਤ ਨਾਲ ਰਾਸ਼ੀ ਜਾਰੀ ਕੀਤੀ
ਹੜ੍ਹ ਮਗਰੋਂ ਲੋਕਾਂ ਲਈ ਇਕ ਹੋਰ ਮੁਸੀਬਤ ਨੇ ਸਿਰ ਚੁੱਕਿਆ
ਦੁੱਗਣੇ ਤੋਂ ਡੇਢ ਗੁਣਾ ਵਧੇ ਸਬਜ਼ੀਆਂ ਦੇ ਭਾਅ
ਹੜ੍ਹ ਰਾਹਤ ਪ੍ਰਬੰਧਾਂ ਨੂੰ ਲੈ ਕੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੀ ਸਰਕਾਰ!
ਫ਼ੌਜ ਦੀ ਵੱਡੀ ਗਿਣਤੀ ਦਿਖਾਉਣ ਲਈ ਕੀਤਾ ਜਾ ਰਿਹੈ ਇਹ ਕੰਮ
ਹੜ੍ਹ ਪੀੜਤਾਂ ਦੀ ਮਦਦ ਲਈ ਨੰਬਰਦਾਰ ਯੂਨੀਅਨ ਆਈ ਅੱਗੇ
ਮੁੱਖ ਮੰਤਰੀ ਰਾਹਤ ਫੰਡ 'ਚ 14 ਕਰੋੜ ਦਾ ਯੋਗਦਾਨ ਦੇਵੇਗੀ
ਅਨਏਡਿਡ ਕਾਲਜਾਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਸ਼ਲਾਘਾਯੋਗ ਉਪਰਾਲਾ
ਹੜ੍ਹ ਪੀੜਤਾਂ ਦੀ ਮਦਦ ਲਈ ਇਕ ਦਿਨ ਦੀ ਤਨਖਾਹ ਦੇਣ ਦਾ ਫ਼ੈਸਲਾ
ਜੇਲ 'ਚੋਂ ਬਾਹਰ ਆਉਣ ਲਈ ਤੜਪ ਰਿਹੈ ਸੌਦਾ ਸਾਧ
ਹਾਈ ਕੋਰਟ ਨੇ ਚੌਥੀ ਵਾਰ ਪੈਰੋਲ ਦੀ ਅਰਜ਼ੀ ਰੱਦ ਕੀਤੀ
ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤੀ 6200 ਕਰੋੜ ਰੁਪਏ ਦੀ ਮਦਦ
ਦਰਿਆਵਾਂ 'ਚ ਪਾੜ ਪੂਰਨ ਨੂੰ ਲਗਭਗ ਦੋ ਕੁ ਹਫ਼ਤੇ ਦਾ ਸਮਾਂ ਲੱਗ ਸਕਦੈ
ਸਰਬ ਹਿੰਦ ਫ਼ੌਜੀ ਭਾਈਚਾਰੇ ਨੇ ਸੁਬਰਾਮਨੀਅਮ ਸਵਾਮੀ ਦੇ ਲਾਂਘੇ ਬਾਰੇ ਦਿਤੇ ਬਿਆਨ ਦੀ ਕੀਤੀ ਨਿੰਦਾ
ਕਰਤਾਰਪੁਰ ਲਾਂਘਾ ਰਾਸ਼ਟਰੀ ਹਿਤ ਵਿਚ : ਬ੍ਰਿਗੇਡੀਅਰ ਕਾਹਲੋਂ