Chandigarh
ਫ਼ਸਲਾਂ ਦਾ ਸਹੀ ਮੁੱਲ ਦੇਣ ਲਈ ਮੋਦੀ ਨਹੀਂ ਕੇਜਰੀਵਾਲ ਹਨ ਸਾਬਾਸ਼ੀ ਦੇ ਹੱਕਦਾਰ: ਆਪ
ਮੋਦੀ ਦੇ ਨਾਲ-ਨਾਲ ਕੈਪਟਨ ਤੋਂ ਵੀ ਕੀਤੀ ਕੇਜਰੀਵਾਲ ਵਾਂਗ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਮੰਗ
ਕਿਸਾਨ ਅਪਣੇ ਖੇਤਾਂ ’ਚ ਬੂਟੇ ਲਾਉਣ ਲਈ 50 ਫ਼ੀਸਦੀ ਵਿੱਤੀ ਸਹਾਇਤਾ ਦਾ ਲਾਭ ਲੈਣ: ਸਾਧੂ ਸਿੰਘ ਧਰਮਸੋਤ
ਇਹ ਸਕੀਮ ਸੂਬੇ ਦੇ 12581 ਪਿੰਡਾਂ ਵਿਚ ਲਾਗੂ ਕੀਤੀ ਗਈ ਹੈ
9 ਜੁਲਾਈ ਨੂੰ 93 ਖਿਡਾਰੀ ਹੋਣਗੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ: ਰਾਣਾ ਸੋਢੀ
ਐਵਾਰਡ ਵਿੱਚ ਦੋ ਲੱਖ ਰੁਪਏ ਦੀ ਨਗਦ ਰਾਸ਼ੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਜੰਗੀ ਪੋਸ਼ਾਕ ਵਿੱਚ ਘੋੜੇ ’ਤੇ ਸਵਾਰ ਟਰਾਫੀ, ਬਲੇਜ਼ਰ ਸਮੇਤ ਪਾਕਿਟ ਤੇ ਸਕਰੋਲ ਮਿਲੇਗਾ
ਬ੍ਰਹਮ ਮਹਿੰਦਰਾ ਵਲੋਂ 20 ਨਵੇਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ
800 ਫਾਇਰ ਕਰਮੀਆਂ ਦੀ ਭਰਤੀ ਜਲਦ ਹੋਵੇਗੀ: ਬ੍ਰਹਮ ਮਹਿੰਦਰਾ
ਬਰਗਾੜੀ ਗੋਲੀਕਾਂਡ ਮਾਮਲੇ ’ਚ ਇਨ੍ਹਾਂ 2 ਪੁਲਿਸ ਮੁਲਾਜ਼ਮਾਂ ਵਲੋਂ FIR ਰੱਦ ਕਰਨ ਦੀ ਮੰਗ
ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਦਾਇਰ ਕੀਤੀ ਪਟੀਸ਼ਨ
ਚੰਡੀਗੜ੍ਹ ਦੀ ਸੁਖਨਾ ਝੀਲ ’ਚੋਂ ਤੈਰਦੀ ਹੋਈ ਲਾਸ਼ ਬਰਾਮਦ
ਲੋਕਾਂ ’ਚ ਖੌਫ਼ ਦਾ ਮਾਹੌਲ
ਸੜਕ ਹਾਦਸੇ ‘ਚ ਭੰਗੜੇ ਦੇ ਦੋ ਨਾਮੀ ਕਲਾਕਾਰਾਂ ਦੀ ਮੌਤ
ਨੌਜਵਾਨਾਂ ਨੇ 10 ਜੁਲਾਈ ਨੂੰ ਭੰਗੜੇ ਦੀ ਪੇਸ਼ਕਾਰੀ ਲਈ ਓਮਾਨ ਜਾਣਾ ਸੀ।
ਸਰਬੱਤ ਸਿਹਤ ਬੀਮਾ ਯੋਜਨਾ ਪੰਜਾਬ 'ਚ ਛੇਤੀ ਲਾਗੂ ਹੋਵੇਗੀ
ਇਸ ਸਕੀਮ ਅਧੀਨ 43.18 ਲੱਖ ਪਰਵਾਰ ਹਰ ਸਾਲ 5 ਲੱਖ ਰੁਪਏ ਤਕ ਦਾ ਇਲਾਜ ਹਸਪਤਾਲਾਂ ਵਿਚ ਮੁਫ਼ਤ ਕਰਵਾ ਸਕਿਆ ਕਰਨਗੇ।
ਮੁੱਖ ਮੰਤਰੀ ਵਲੋਂ ਜੇਲਾਂ ਦੀ ਸੁਰੱਖਿਆ ਦਾ ਜਾਇਜ਼ਾ
ਸਾਰੀਆਂ ਜੇਲਾਂ ਲਈ ਡਰੋਨ ਅਤੇ ਸੀ.ਸੀ.ਟੀ.ਵੀ. ਦੇ ਹੁਕਮ
ਸਹਿਕਾਰੀ ਖੰਡ ਮਿੱਲ ਮੋਰਿੰਡਾ 'ਚ ਪਟਰੌਲ ਪੰਪ ਲਗਾਉਣ ਦੀ ਕਾਰਵਾਈ ਸ਼ੁਰੂ
ਇੰਡੀਅਨ ਆਇਲ ਕਾਰਪੋਰੇਸ਼ਨ ਨੇ ਸਹਿਕਾਰਤਾ ਮੰਤਰੀ ਰੰਧਾਵਾ ਨੂੰ ਰਿਟੇਲ ਆਊਟਲੈਟ ਸਥਾਪਤ ਕਰਨ ਲਈ ਲੈਟਰ ਆਫ਼ ਇੰਟੈਂਟ ਸੌਂਪਿਆ