Chandigarh
National Gas Pipeline News : ਨੈਸ਼ਨਲ ਗੈਸ ਪਾਈਪਲਾਈਨ ਪ੍ਰਾਜੈਕਟ ਨੂੰ ਰੋਕਣ ਵਾਲਿਆਂ ਵਿਰੁਧ ਗੁਜਰਾਤ ਕੰਪਨੀ ਨੇ ਕੀਤਾ ਹਾਈ ਕੋਰਟ ਦਾ ਰੁਖ
National Gas Pipeline News : ਪੰਜਾਬ ਸਰਕਾਰ ਨੂੰ ਸਥਾਨਕ ਲੋਕਾਂ ਖਿਲਾਫ FIR ਦਰਜ ਕਰਨ ਦੇ ਹੁਕਮ ਦੇਣ ਦੀ ਅਪੀਲ
High court News : ਹਾਈਕੋਰਟ ਨੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਕਵਰ ਕਰਨ ਵਾਲੇ ਸੋਸ਼ਲ ਮੀਡੀਆ ਖਾਤੇ ਬੰਦ ਕਰਨ ’ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ
High court News : ਕੇਂਦਰ ਸਰਕਾਰ, ਐਕਸ ਕਾਰਪੋਰੇਸ਼ਨ, ਗੂਗਲ, ਯੂਟਿਊਬ ਅਤੇ ਹੋਰ ਅਧਿਕਾਰੀਆਂ ਨੂੰ ਨੋਟਿਸ ਜਾਰੀ, ਮਾਮਲੇ ਨੂੰ 20 ਅਪ੍ਰੈਲ ਲਈ ਕੀਤਾ ਸੂਚੀਬੱਧ
Punjab News: ਕਣਕ ਖਰੀਦ ਨੂੰ ਲੈ ਕੇ CM ਭਗਵੰਤ ਮਾਨ ਨੇ ਕੀਤੀ ਸਮੀਖਿਆ; ਕਿਹਾ, ‘ਮੰਡੀਆਂ 'ਚ ਪ੍ਰਬੰਧ ਮੁਕੰਮਲ’
ਮੁੱਖ ਮੰਤਰੀ ਨੇ ਕਿਹਾ ਕਿ ਟਰਾਲੀ ਤੋਂ ਫ਼ਸਲ ਉਤਰਦੇ ਹੀ ਕਿਸਾਨਾਂ ਦੀ ਫ਼ਸਲ ਦਾ ਭੁਗਤਾਨ ਹੋਵੇਗਾ
Punjab News: ਮੁਹਾਲੀ ਦੀ 48 ਸਾਲਾ ਡਾ. ਅਨੁਭੂਤੀ ਦੇ ਜਜ਼ਬੇ ਨੂੰ ਸਲਾਮ; 48 ਦਿਨ ਵਿਚ ਮੋਟਰਸਾਈਕਲ ’ਤੇ ਤੈਅ ਕੀਤਾ ਦੇਸ਼ ਦਾ ਸਫ਼ਰ
40 ਸਾਲ ਦੀ ਉਮਰ ਵਿਚ ਸਿੱਖਿਆ ਮੋਟਰਸਾਈਕਲ
Poem: ਦਾਤੀਆਂ ਦੋ ਬਣਵਾ ਲਈਏ
ਦੇਖ ਕਣਕਾਂ ਨੇ ਬਦਲਿਆ ਰੰਗ, ਸੱਜਣਾ, ਰੱਖੀਂ ਅਪਣੇ ਸੰਗ।
Besan Sheera: ਬੱਚਿਆਂ ਨੂੰ ਜ਼ਰੂਰ ਖਵਾਉ ਵੇਸਣ ਦਾ ਸੀਰਾ
ਅੱਜ ਅਸੀਂ ਤੁਹਾਨੂੰ ਦਸਦੇ ਹਾਂ ਵੇਸਣ ਦਾ ਸੀਰਾ ਬਣਾਉਣ ਦਾ ਤਰੀਕਾ:
Broccoli benefits: ਸਿਹਤ ਲਈ ਬਹੁਤ ਲਾਭਕਾਰੀ ਹੈ ਬ੍ਰੋਕਲੀ ਦੀ ਸਬਜ਼ੀ
ਜ਼ਿਆਦਾਤਰ ਲੋਕ ਬ੍ਰੋਕਲੀ ਦੀ ਸਬਜ਼ੀ ਬਣਾ ਕੇ ਖਾਂਦੇ ਹਨ ਪਰ ਜੇ ਇਸ ਨੂੰ ਉਬਾਲ ਕੇ ਜਾਂ ਕੱਚੀ ਸਲਾਦ ਦੇ ਰੂਪ ਵਿਚ ਖਾਧਾ ਜਾਵੇ ਤਾਂ ਇਹ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ।
High Court News: ਪੰਜਾਬ ਅਤੇ ਚੰਡੀਗੜ੍ਹ ਦੀਆਂ ਜੇਲ੍ਹਾਂ ’ਚ ਬੰਦ ਵਿਦੇਸ਼ੀ ਨਾਗਰਿਕਾਂ ਨੂੰ ਰਾਹਤ; ਪਰਿਵਾਰਾਂ ਨਾਲ ਵੀਡੀਉ ਕਾਲ ’ਤੇ ਹੋਵੇਗੀ ਗੱਲ
ਹਾਈ ਕੋਰਟ ਵਲੋਂ ਸੂਬਿਆਂ ਨੂੰ ਨੋਟਿਸ ਜਾਰੀ
Wheat prices: ਅੰਤਰਰਾਸ਼ਟਰੀ ਬਜ਼ਾਰ ’ਚ ਕਣਕ ਦੀ ਮੰਗ ਵਧਣ ਤੇ ਪੈਦਾਵਾਰ ਸਥਿਰ ਰਹਿਣ ਕਾਰਨ ਕਣਕ ਦੀਆਂ ਕੀਮਤਾਂ ’ਚ ਰਹੇਗੀ ਤੇਜ਼ੀ
ਪਿਛਲੇ ਸਾਲ ਨਾਲੋਂ ਜ਼ਿਆਦਾ ਮਿਕਦਾਰ ’ਚ ਪ੍ਰਾਈਵੇਟ ਵਪਾਰੀਆਂ ਵਲੋਂ ਕਣਕ ਦੀ ਖ਼ਰੀਦ ਕੀਤੇ ਜਾਣ ਦੀ ਸੰਭਾਵਨਾ
Lok Sabha Elections: ਦਾਅਵੇਦਾਰਾਂ ਦੇ ਆਪਸੀ ਵਿਰੋਧਾਂ ਕਾਰਨ ਕਾਂਗਰਸ ਅਤੇ ਅਕਾਲੀ ਦਲ ਹਾਲੇ ਉਮੀਦਵਾਰਾਂ ਦੇ ਮੰਥਨ ਵਿਚ ਹੀ ਉਲਝੇ
ਕਾਂਗਰਸ ਅਤੇ ਅਕਾਲੀ ਦਲ ਨੇ ਹਾਲੇ ਇਕ ਵੀ ਉਮੀਦਵਾਰ ਨਹੀਂ ਐਲਾਨਿਆ