Chandigarh
ਜਲੰਧਰ 'ਚ ਹੋਵੇਗੀ 14 ਅਕਤੂਬਰ ਤੋਂ ਗਲੋਬਲ ਕਬੱਡੀ ਲੀਗ ਦੀ ਸ਼ੁਰੂਆਤ: ਰਾਣਾ ਸੋਢੀ
ਪੰਜਾਬ ਸਰਕਾਰ ਵੱਲੋਂ 14 ਅਕਤੂਬਰ ਤੋਂ 3 ਨਵੰਬਰ ਤੱਕ ਗਲੋਬਲ ਕਬੱਡੀ ਲੀਗ ਕਰਵਾਈ ਜਾ ਰਹੀ ਜਿਸ ਦਾ ਉਦਘਾਟਨ ਜਲੰਧਰ ਦੇ ਬਰਲਟਨ ਪਾਰਕ ਸਥਿਤ...
ਗੁਆਂਢੀ ਰਾਜਾਂ ਤੋਂ ਪੰਜਾਬ ਵਿਚ ਪੈਟਰੌਲ-ਡੀਜ਼ਲ ਤਸਕਰੀ ਜ਼ੋਰਾਂ 'ਤੇ
ਰਾਜ ਵਿਚ ਵੈਟ ਵੱਧ ਹੋਣ ਕਾਰਨ ਵਿਕਰੀ 'ਚ ਭਾਰੀ ਗਿਰਾਵਟ
ਮਿਡ-ਡੇ ਮੀਲ ‘ਚ ਪਾਊਡਰ ਵਾਲੇ ਦੁੱਧ ਦਾ ਇਸਤੇਮਾਲ, 273 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦ
ਪੰਜਾਬ ਦੇ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਮਿਡ-ਡੇ ਮੀਲ ‘ਚ ਮਿਲਕ ਪਾਊਡਰ ਦਾ ਇਸਤੇਮਾਲ ਕਰਨ...
ਅਕਾਲੀ ਦਲ ਦੋਫਾੜ ਹੋਣ ਦੇ ਕੰਢੇ ਪੁੱਜਾ
ਸ਼੍ਰੋਮਣੀ ਅਕਾਲੀ ਦਲ ਅੰਦਰਲਾ ਸੰਕਟ ਹੋਰ ਡੂੰਘਾ ਹੋ ਗਿਆ ਹੈ ਅਤੇ ਇਹ ਦੋਫਾੜ ਹੋਣ ਦੇ ਕੰਢੇ ਪੁੱਜ ਗਿਆ ਹੈ..........
ਸੁਖਬੀਰ ਦੇ ਕੰਮ ਨਹੀਂ ਆ ਰਹੀ ਟਕਸਾਲੀਆਂ ਨੂੰ ਚਾਚੇ-ਤਾਏ ਬਣਾਉਣ ਦੀ ਸਿਆਸਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਵਿਚ ਇਤਿਹਾਸਕ ਇਕੱਠ ਹੋਣ ਦੇ ਦਾਅਵੇ ਕੀਤੇ ਜਾ ਰਹੇ...
ਪੰਜਾਬ 'ਵਰਸਟੀ 'ਚ ਪੰਜਾਬੀ ਹੋਏ ਬੇਗਾਨੇ
ਪੰਜਾਬ ਦੇ ਨਾਂ 'ਤੇ ਬਣੀ ਪੰਜਾਬ ਯੂਨੀਵਰਸਿਟੀ ਚੰਡੀਗੜ (ਪੀ.ਯੂ.) ਕਰੀਬ ਇਕ ਦਹਾਕੇ ਤੋਂ ਪੰਜਾਬ ਦੇ ਹੀ ਵਿਦਿਆਰਥੀਆਂ ਨਾਲ ਧੱਕਾ ਕਰ ਰਹੀ ਹੈ
ਖ਼ਾਲਿਸਤਾਨੀ ਸਮਰਥਕਾਂ ਵਲੋਂ ਖੁੱਲ੍ਹੇਆਮ 'ਆਪ' ਲਈ ਫੰਡਿੰਗ ਤੇ ਪ੍ਰਚਾਰ ਕਰਨ ਦਾ ਦਾਅਵਾ
ਖ਼ਾਲਿਸਤਾਨ ਦੇ ਸਮਰਥਕ ਖੁੱਲ੍ਹੇਆਮ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਪੰਜਾਬ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਲਈ ਫੰਡ ਦਿਤਾ ਸੀ ਅਤੇ ਪਾਰਟੀ ਲਈ ਪ੍ਰਚਾਰ ...
ਪਿੰਡ ਊਧਨਵਾਲ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਸੰਗਤਾਂ ਵਿਚ ਰੋਸ
ਅਜੇ ਬਰਗਾੜੀ ਕਾਂਡ ਦੀ ਅੱਗ ਠੰਢੀ ਵੀ ਨਹੀਂ ਹੋਈ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੀ ਬੇਅਦਬੀ ਦਾ ਇਕ ਹੋਰ ਤਾਜ਼ਾ ਮਾਮਲਾ ਕਸਬਾ ਊਧਨਵਾਲ
ਇੰਟਰਨੈੱਟ 'ਤੇ ਸੱਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਖ਼ਬਾਰ ਹੈ 'ਰੋਜ਼ਾਨਾ ਸਪੋਕਸਮੈਨ' : ਜੌੜਾ
ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਬਹੁਤ ਘੱਟ ਸਮੇਂ ਵਿਚ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲਾ 'ਰੋਜ਼ਾਨਾ ਸਪੋਕਸਮੈਨ' ਇੰਟਰਨੈੱਟ 'ਤੇ ਸੱਭ ਤੋਂ ਪਹਿਲਾਂ ਅਤੇ ਸੱਭ ਤੋਂ ਵੱਧ...
ਪੋਲ ਖੋਲ੍ਹ ਰੈਲੀਆਂ
ਇਕੋ ਜਹੇ ਨੇ ਲਗਦੇ ਇਥੇ ਸੱਭ ਲੀਡਰ, ਰਲ ਮਿਲ ਲੋਕਾਂ ਨਾਲ ਕਰੀ ਕਲੋਲ ਜਾਂਦੇ,