Chandigarh
Farmers Protest: ਹਰਿਆਣਾ ਪੁਲਿਸ ਵਲੋਂ ਕਿਸਾਨਾਂ 'ਤੇ ਦਾਗੇ ਜਾ ਰਹੇ ਅਮਰੀਕਾ ਵਿਚ ਬਣੇ ਗੋਲੇ, ਆਵਾਜ਼ ਨਾਲ ਬੋਲਾ ਹੋ ਸਕਦਾ ਹੈ ਇਨਸਾਨ
ਪਟੀਸ਼ਨਕਰਤਾ ਐਡਵੋਕੇਟ ਉਦੈ ਪ੍ਰਤਾਪ ਸਿੰਘ ਨੇ ਅਦਾਲਤ ਸਾਹਮਣੇ ਰੱਖੇ ਅਹਿਮ ਤੱਥ
Farmers Protest: ਕਿਸਾਨਾਂ ’ਤੇ ਹਰਿਆਣਾ ਪੁਲਿਸ ਦੀ ਕਾਰਵਾਈ ਵਿਰੁਧ ਪਟੜੀਆਂ ’ਤੇ ਬੈਠੇ ਕਿਸਾਨ; ਕਈ ਰੇਲਾਂ ਦੇ ਰੂਟ ਬਦਲੇ
ਕਿਸਾਨਾਂ ਨੇ ਕਈ ਟੋਲ ਪਲਾਜ਼ਿਆਂ 'ਤੇ ਵੀ ਕੀਤਾ ਪ੍ਰਦਰਸ਼ਨ
Punjab News: ਨਿੱਜੀ ਸਕੂਲਾਂ 'ਚ ਗਰੀਬ ਬੱਚਿਆਂ ਨੂੰ ਨਹੀਂ ਮਿਲ ਰਿਹਾ ਮੁਫ਼ਤ ਦਾਖਲਾ, ਪੰਜਾਬ ਸਰਕਾਰ ਨੂੰ ਨੋਟਿਸ
ਸਿੱਖਿਆ ਦੇ ਅਧਿਕਾਰ ਤਹਿਤ 25 ਫ਼ੀ ਸਦੀ ਸੀਟਾਂ 'ਤੇ ਗਰੀਬ ਬੱਚਿਆਂ ਦੇ ਦਾਖਲੇ ਦੀ ਵਿਵਸਥਾ
Punjab News: ਹਾਈਕੋਰਟ ਵਲੋਂ ਡਿਬਰੂਗੜ੍ਹ ਜੇਲ ਸੁਪਰਡੈਂਟ ਨੂੰ ਨੋਟਿਸ, ਅਗਲੀ ਸੁਣਵਾਈ 'ਤੇ ਜਵਾਬ ਦਾਖ਼ਲ ਕਰਨ ਦੇ ਹੁਕਮ
ਅੰਮ੍ਰਿਤਪਾਲ ਦੇ ਸਾਥੀਆਂ ਦੀ ਪਟੀਸ਼ਨ ’ਤੇ ਹੋਈ ਸੁਣਵਾਈ
Farmer Protest: ਚੰਡੀਗੜ੍ਹ- ਦਿੱਲੀ ਦੇ ਵਿਚਕਾਰ ਕਈ ਥਾਵਾਂ 'ਤੇ ਸੜਕਾਂ ਨੂੰ ਕੀਤਾ ਡਾਇਵਰਟ, ਟ੍ਰੈਫਿਕ ਜਾਮ 'ਚ ਫਸੇ ਸਾਮਾਨ ਲਿਜਾਣ ਵਾਲੇ ਵਾਹਨ
Farmer Protest: ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਕਰਨਾ ਪੈ ਰਿਹਾ ਸਾਹਮਣਾ
Chandigarh News: ਚੰਡੀਗੜ੍ਹ 'ਚ ਫਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ, ਕਿਸਾਨਾਂ ਦੇ ਅੰਦੋਲਨ ਕਾਰਨ ਨਹੀਂ ਹੋ ਰਹੀ ਸਪਲਾਈ
Chandigarh News: ਕੀਮਤਾਂ ਵਿਚ ਡੇਢ ਗੁਣਾ ਵਾਧਾ
Chandigarh News: 2 ਸਾਲਾਂ ਵਿੱਚ 332 ਉਲੰਘਣਾਵਾਂ ਦੇ 151 ਚਲਾਨ ਵਾਲਾ ਐਕਟਿਵਾ ਚਾਲਕ ਗ੍ਰਿਫਤਾਰ
Chandigarh News: ਟ੍ਰੈਫਿਕ ਪੁਲਿਸ ਨੇ ਐਕਟਿਵਾ ਵੀ ਕੀਤੀ ਜ਼ਬਤ
Farmers Protest: ‘ਦਿੱਲੀ ਚੱਲੋ ਮਾਰਚ’ ਦੇ ਚਲਦਿਆਂ ਹਰਿਆਣਾ ਦੇ 15 ਜ਼ਿਲ੍ਹਿਆਂ ਵਿਚ ਧਾਰਾ 144 ਲਾਗੂ
50 ਕੰਪਨੀਆਂ ਹਰਿਆਣਾ ਪੁਲਿਸ ਅਤੇ 64 ਕੰਪਨੀਆਂ ਪੈਰਾਮਿਲਟਰੀ ਫੋਰਸ ਦੀਆਂ ਤੈਨਾਤ
Farmers Protest: ਭਲਕੇ ਪੰਜਾਬ ਵਿਚ ਰੇਲਾਂ ਜਾਮ ਕਰਨਗੇ ਕਿਸਾਨ; ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਐਲਾਨ
ਇਸ ਦੌਰਾਨ ਜਥੇਬੰਦੀ ਵਲੋਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਰੇਲਾਂ ਰੋਕੀਆਂ ਜਾਣਗੀਆਂ।
Farmers protest Day 2: ਕਿਸਾਨਾਂ ਨੂੰ ਰੋਕਣ ਲਈ ਪੰਜਾਬ-ਹਰਿਆਣਾ ਸ਼ੰਭੂ ਸਰਹੱਦ 'ਤੇ ਦੂਜੇ ਦਿਨ ਵੀ ਛੱਡੇ ਗਏ ਅੱਥਰੂ ਗੈਸ ਦੇ ਗੋਲੇ
ਪ੍ਰਦਰਸ਼ਨਕਾਰੀ ਕਿਸਾਨਾਂ ਨੇ ਅੱਥਰੂ ਗੈਸ ਦੇ ਗੋਲੇ ਵਰਤਣ ਲਈ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ