Chandigarh
Benefits of Butter: ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ‘ਮੱਖਣ’
ਬਹੁਤ ਸਾਰੇ ਲੋਕ ਨਾਸ਼ਤੇ ਵਿਚ ਬਰੈੱਡ ਬਟਰ ਖਾਣਾ ਪਸੰਦ ਕਰਦੇ ਹਨ, ਜੋ ਸਹੀ ਹੈ।
Moong-vegetable soup: ਘਰ ’ਚ ਬਣਾਉ ਮੂੰਗ-ਸਬਜ਼ੀ ਦਾ ਸ਼ੋਰਬਾ
ਸੱਭ ਤੋਂ ਪਹਿਲਾਂ ਪਿਆਜ਼ ਤੇ ਟਮਾਟਰ ਨੂੰ ਵੱਡੇ-ਵੱਡੇ ਟੁਕੜਿਆਂ ’ਚ ਕੱਟ ਲਵੋ।
Gurdev Singh Kaunke: ਕੌਮੀ ਘੱਟ ਗਿਣਤੀ ਕਮਿਸ਼ਨ ਨੇ ਭਾਈ ਕਾਉਂਕੇ ਦੇ ਮਾਮਲੇ ’ਚ ਪੰਜਾਬ ਸਰਕਾਰ ਤੋਂ ਤਲਬ ਕੀਤੀ ਕਾਰਵਾਈ ਰਿਪੋਰਟ
ਪੰਜਾਬ ਸਰਕਾਰ ਪਹਿਲਾਂ ਹੀ ਸਟੇਟਸ ਰਿਪੋਰਟ ਲੈ ਚੁਕੀ ਹੈ, ਪੁਲਿਸ ਰਿਕਾਰਡ ਵਿਚ ਅੱਜ ਵੀ ਅਦਾਲਤ ਵਲੋਂ ਭਗੌੜੇ ਹਨ ਭਾਈ ਕਾਉਂਕੇ
Farmers Protest: ਕਿਸਾਨ ਮੋਰਚੇ ਲਈ ਦਿੱਲੀ ਕੂਚ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਨੇ ਕੀਤੀ ਕਨਵੈਨਸ਼ਨ
ਪਾਣੀਆਂ ਦੇ ਮਸਲੇ ਦਾ ਕੇਂਦਰ ਤੋਂ ਪੱਕਾ ਹੱਲ ਕਰਨ ਦੀ ਕੀਤੀ ਮੰਗ
Editorial: ਪੰਜਾਬ ਦੀ ਨਸ਼ਿਆਂ ਵਿਚ ਰੁੜ੍ਹਦੀ ਜਵਾਨੀ ਨੂੰ ਲੈ ਕੇ ਸੁਪ੍ਰੀਮ ਕੋਰਟ ਦੀਆਂ ਗੰਭੀਰ ਟਿਪਣੀਆਂ
ਸੁਪ੍ਰੀਮ ਕੋਰਟ ਨੇ ਅਪਣੇ ਫ਼ੈਸਲੇ ਵਿਚ ਸਿਰਫ਼ ਨਸ਼ਾ ਤਸਕਰਾਂ ਨੂੰ ਨਹੀਂ ਬਲਕਿ ਪੁਲਿਸ ਮੁਲਾਜ਼ਮਾਂ, ਤਾਕਤਵਰ ਲੋਕਾਂ ਤੇ ਦਵਾਈ ਕੰਪਨੀਆਂ ਦਾ ਨਾਮ ਲਿਆ ਹੈ
Punjab News: ਮੰਤਰੀ ਡਾ.ਬਲਜੀਤ ਕੌਰ ਨੇ ਆਲ ਪੰਜਾਬ ਸੁਪਰਵਾਈਜ਼ਰ ਐਸੋਸੀਏਸ਼ਨ ਨਾਲ ਮੰਗਾਂ ਸਬੰਧੀ ਕੀਤੀ ਮੀਟਿੰਗ
Punjab News:ਸੁਪਰਵਾਈਜ਼ਰਾਂ ਤੋਂ ਸੀ.ਡੀ.ਪੀ.ਓਜ਼ ਦੀ ਤਰੱਕੀ ਦੇ ਕੇਸ ਜਲਦ ਕਲੀਅਰ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼
Earthquake Today: ਪੰਜਾਬ ਅਤੇ ਚੰਡੀਗੜ੍ਹ ਵਿਚ ਮਹਿਸੂਸ ਹੋਏ ਭੂਚਾਲ ਦੇ ਝਟਕੇ
ਦਿੱਲੀ-ਐੱਨਸੀਆਰ 'ਚ ਵੀ ਭੂਚਾਲ ਦੇ ਝਟਕਿਆਂ ਕਾਰਨ ਧਰਤੀ ਇਕ ਵਾਰ ਫਿਰ ਕੰਬ ਗਈ।
Punjab News: ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ 5 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ
ਨਵ-ਨਿਯੁਕਤ ਕਲਰਕਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ ਅਤੇ ਪੂਰੇ ਸਮਰਪਣ ਤੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਆ
Punjab News: ਲਾਅ ਅਫ਼ਸਰਾਂ ਦੀ ਭਰਤੀ ਦਾ ਮਾਮਲਾ; ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਕਿਹਾ, ਅਧਿਕਾਰੀ ਅਦਾਲਤ ਵਿਚ ਆ ਕੇ ਜਵਾਬ ਦੇਣ ਜਾਂ ਦੱਸਣ ਕਿ ਜੁਰਮਾਨਾ ਕਿਉਂ ਨਾ ਲਗਾਇਆ ਜਾਵੇ
PGI News: ਇਕ ਦਹਾਕੇ ਦੌਰਾਨ ਪੀ.ਜੀ.ਆਈ. ਵਿਚ ਬੱਚਿਆਂ ਦੀਆਂ ਸਰਜਰੀਆਂ ’ਚ 44% ਦਾ ਵਾਧਾ
ਇਸ ਤੋਂ ਇਲਾਵਾ, ਬਚਣ ਦੀ ਦਰ 2013 ਵਿਚ 90% ਤੋਂ 5% ਵਧ ਕੇ 2023 ਵਿਚ 95% ਹੋ ਗਈ ਹੈ।