Chandigarh
Punjab News: ਛੇਵੀਂ ਵਾਰ ਪੰਜਾਬ ਦੇ ਸਰਹੱਦੀ ਖੇਤਰਾਂ ਦਾ ਦੌਰਾ ਕਰਨਗੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ
20 ਤੋਂ 23 ਫਰਵਰੀ ਤਕ ਹੋਵੇਗਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦਾ ਦੌਰਾ
Mandy Takhar Wedding News: ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੀ ਮੈਂਡੀ ਤੱਖੜ; ਜਾਣੋ ਕੌਣ ਹੈ ਮਸ਼ਹੂਰ ਅਦਾਕਾਰਾ ਦਾ ਹਮਸਫ਼ਰ
ਮੈਂਡੀ ਤੱਖੜ ਦਾ ਵਿਆਹ ਸ਼ੇਖਰ ਕਸ਼ਯਪ ਨਾਲ ਹੋ ਰਿਹਾ ਹੈ।
Chandigarh News: ਚੰਡੀਗੜ੍ਹ ’ਚ ਖੜ੍ਹੀ ਗੱਡੀ ਦਾ ਮੁਹਾਲੀ ਵਿਚ ਹੋਇਆ ਚਲਾਨ; ਮਾਲਕ ਨੇ ਵਾਹਨ ਨੰਬਰ ਦੀ ਦੁਰਵਰਤੋਂ ਦਾ ਜਤਾਇਆ ਸ਼ੱਕ
ਮੁਹਾਲੀ ਪੁਲਿਸ ਨੂੰ ਦਿਤੀ ਸ਼ਿਕਾਇਤ
Lok Sabha Elections: ਪੰਜਾਬ ਦੀਆਂ 13 ਸੀਟਾਂ ’ਤੇ ਤਿਕੋਣਾ ਮੁਕਾਬਲਾ ਬਣਨ ਦੇ ਆਸਾਰ
‘ਆਪ’, ਕਾਂਗਰਸ ਦਾ ਜੋੜ ਫ਼ੇਲ੍ਹ ਹੋਣ ’ਤੇ ‘ਆਪ’ ਦੀ ਚੜ੍ਹਤ ਹੋਵੇਗੀ
Farmer Protest: ਤਿੰਨ ਕੇਂਦਰੀ ਮੰਤਰੀ ਕਿਸਾਨ ਆਗੂਆਂ ਨਾਲ ਗੱਲਬਾਤ ਲਈ ਅੱਜ ਮੁੜ ਚੰਡੀਗੜ੍ਹ ਆਉਣਗੇ
Farmer Protest: ਗੱਲਬਾਤ ਟੁੱਟੀ ਤਾਂ ਕਿਸਾਨ ਹਜ਼ਾਰਾਂ ਟਰੈਕਟਰਾਂ ਨਾਲ ਰਾਸ਼ਨ ਪਾਣੀ ਸਮੇਤ ਦਿੱਲੀ ਕੂਚ ਲਈ ਤਿਆਰ
Chandigarh News: 1992 ਬੈਚ ਦੇ ਸੀਨੀਅਰ IAS ਅਧਿਕਾਰੀ ਰਾਜੀਵ ਵਰਮਾ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਚੇਅਰਮੈਨ ਨਿਯੁਕਤ
ਆਈਏਐਸ ਅਧਿਕਾਰੀ ਨਿਤਿਨ ਕੁਮਾਰ ਯਾਦਵ ਨੂੰ ਚਾਰਜ ਤੋਂ ਮੁਕਤ
Punjab News: ਡਰੱਗ ਮਾਮਲੇ ਵਿਚ ਬਰਖ਼ਾਸਤ AIG ਰਾਜ ਜੀਤ ਸਿੰਘ ਦੀ 20 ਕਰੋੜ ਦੀ ਜਾਇਦਾਦ ਕੁਰਕ
20 ਫਰਵਰੀ ਨੂੰ ਕੇਂਦਰ ਨੂੰ ਰੀਪੋਰਟ ਸੌਂਪੇਗੀ STF: ਸੂਤਰ
Madhup Kumar Tiwari News: ਮਧੂਪ ਕੁਮਾਰ ਤਿਵਾੜੀ ਹੋਣਗੇ ਚੰਡੀਗੜ੍ਹ ਦੇ ਨਵੇਂ ਡੀਜੀਪੀ
Madhup Kumar Tiwari News: 3 IPS ਅਫਸਰਾਂ ਦਾ ਕੀਤਾ ਗਿਆ ਤਬਾਦਲਾ
Punjab News: ਏ.ਐਸ.ਬੀ.ਪੀ.ਐਲ. ਦੇ ਪੰਜ ਡਾਇਰੈਕਟਰਾਂ ਸਮੇਤ ਅਧਿਕਾਰਤ ਹਸਤਾਖਰਕਰਤਾ ਵਿਰੁਧ ਧੋਖਾਧੜੀ ਦੇ ਦੋਸ਼
ਸੀ.ਐਲ.ਯੂ. ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਹੀ ਪਲਾਟ ਵੇਚਣ ਦਾ ਦੋਸ਼