Chandigarh
Hair fall in winter: ਜੇਕਰ ਠੰਢ ਵਿਚ ਤੁਹਾਡੇ ਝੜਦੇ ਹਨ ਵਾਲ ਤਾਂ ਅਪਣਾਉ ਇਹ ਨੁਸਖ਼ੇ
ਹੇਅਰ ਡਰਾਇਰ ਵਾਲਾਂ ਨੂੰ ਕਮਜ਼ੋਰ ਕਰ ਸਕਦਾ ਹੈ ਅਤੇ ਵਾਲ ਟੁਟਣ ਦਾ ਕਾਰਨ ਬਣ ਸਕਦਾ ਹੈ।
Make roti laddu at home: ਘਰ ਵਿਚ ਬਣਾਉ ਰੋਟੀ ਦੇ ਲੱਡੂ
ਆਟੇ ਵਿਚ 1 ਵੱਡਾ ਚਮਚ ਘਿਉ ਪਿਘਲਾ ਕੇ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ
Health Hazards of Fog: ਦਿਲ ਦੇ ਮਰੀਜ਼ਾਂ ਲਈ ਹਾਨੀਕਾਰਕ ਹੋ ਸਕਦੀ ਹੈ ਧੁੰਦ, ਇੰਝ ਰੱਖੋ ਧਿਆਨ
ਸੰਘਣੀ ਧੁੰਦ ਦੌਰਾਨ ਚਲਣ ਵਾਲੀ ਹਵਾ ਵਿਚ ਮੌਜੂਦ ਪੌਸ਼ਟਿਕ ਤੱਤ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ।
Davinderpal Bhullar case: ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਮਾਮਲਾ; ਦਿੱਲੀ ਸਰਕਾਰ ਨੇ ਫ਼ੈਸਲੇ ਲਈ ਹਾਈ ਕੋਰਟ ਤੋਂ ਦੋ ਹਫ਼ਤੇ ਦਾ ਸਮਾਂ ਮੰਗਿਆ
ਜਸਟਿਸ ਜੇ ਐਸ ਬੇਦੀ ਦੀ ਬੈਂਚ ਨੇ ਸੁਣਵਾਈ 30 ਜਨਵਰੀ ਲਈ ਮੁਲਤਵੀ ਕਰ ਦਿਤੀ ਹੈ।
Editorial: ਸੁਪ੍ਰੀਮ ਕੋਰਟ ਨੇ ਅਡਾਨੀ ਨੂੰ ਇਕ ਦਿਨ ਵਿਚ ਭਾਰਤ ਦਾ ਸੱਭ ਤੋਂ ਅਮੀਰ ਵਪਾਰੀ ਬਣਾ ਦਿਤਾ!
ਸਿਆਸੀ ਲੜਾਈਆਂ ਤਾਂ ਚਲਦੀਆਂ ਰਹਿਣਗੀਆਂ ਪਰ ਟਾਟਾ, ਅੰਬਾਨੀ ਜਾਂ ਅਡਾਨੀ ਨੂੰ, ਉਸ ਦਾ ਨਿਸ਼ਾਨਾ ਬਣਾਏ ਬਿਨਾਂ ਗੱਲ ਸਾਡੀਆਂ ਭਾਰਤੀ ਸੰਸਥਾਵਾਂ ਦੇ ਵਿਕਾਸ ਦੀ ਹੋਣੀ ਚਾਹੀਦੀ ਹੈ
India vs Afghanistan T-20: T-20 ਲਈ ਕੱਲ੍ਹ ਤੋਂ ਮਿਲਣਗੀਆਂ ਟਿਕਟਾਂ; 11 ਜਨਵਰੀ ਨੂੰ ਮੁਹਾਲੀ 'ਚ ਖੇਡਿਆ ਜਾਵੇਗਾ ਮੈਚ
ਪੇ.ਟੀ.ਐਮ. ’ਤੇ 5 ਜਨਵਰੀ ਅਤੇ ਪੀ.ਸੀ.ਏ. ਦੇ ਕਾਊਂਟਰ ਉਤੇ 6 ਜਨਵਰੀ ਤੋਂ ਟਿਕਟਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
Chandigarh News: ਚੰਡੀਗੜ੍ਹ 'ਚ ਚਾਕੂ ਮਾਰ ਕੇ ਨੌਜਵਾਨ ਦਾ ਕੀਤਾ ਕਤਲ
Chandigarh News: ਦੋ ਧੜਿਆ 'ਚ ਹੋ ਰਹੀ ਲੜਾਈ ਨੂੰ ਛੁਡਵਾਉਣ ਗਿਆ ਸੀ ਨੌਜਵਾਨ
Punjab Weather: ਪੰਜਾਬ ਵਿਚ ਸੰਘਣੇ ਕੋਹਰੇ ਨੂੰ ਲੈ ਕੇ ਅਲਰਟ ਜਾਰੀ; ਚੰਡੀਗੜ੍ਹ 'ਚ ਵੀ ਅੱਜ ਅਤੇ ਭਲਕੇ ਰਹੇਗੀ ਬੱਦਲਵਾਈ
ਮੌਸਮ ਵਿਭਾਗ ਨੇ ਪੰਜਾਬ ਵਿਚ 8 ਜਨਵਰੀ ਤਕ ਯੈਲੋ ਅਲਰਟ ਜਾਰੀ ਕੀਤਾ ਹੈ
Jalebi Recipe: ਘਰ ਦੀ ਰਸੋਈ ਵਿਚ ਬਣਾਉ ਜਲੇਬੀਆਂ
ਸੱਭ ਤੋਂ ਪਹਿਲਾਂ ਇਕ ਫ਼ਰਾਈਪੈਨ ਵਿਚ 500 ਗ੍ਰਾਮ ਪੀਸੀ ਹੋਈ ਚੀਨੀ ਅਤੇ 500 ਗ੍ਰਾਮ ਪਾਣੀ ਪਾ ਕੇ ਇਸ ਨੂੰ ਉਬਲਣ ਲਈ ਰੱਖ ਦਿਉ।
Vegetable soup in winter: ਸਰਦੀਆਂ ਵਿਚ ਜ਼ਰੂਰ ਪੀਉ ਸਬਜ਼ੀ ਵਾਲਾ ਸੂਪ, ਹੋਣਗੇ ਕਈ ਫ਼ਾਇਦੇ
ਆਮ ਤੌਰ ’ਤੇ ਲੋਕ ਬੀਮਾਰ ਹੋਣ ’ਤੇ ਸੂਪ ਦਾ ਸੇਵਨ ਕਰਦੇ ਹਨ ਪਰ ਤੰਦਰੁਸਤ ਰਹਿਣ ਲਈ ਰੋਜ਼ਾਨਾ ਇਸ ਨੂੰ ਪੀਣਾ ਜ਼ਰੂਰੀ ਹੁੰਦਾ ਹੈ।