Chandigarh
Punjab News: ਪੰਜਾਬ ਦੇ 10 ਮੰਤਰੀਆਂ ਨੂੰ ਮਿਲੀਆਂ ਨਵੀਆਂ ਕਾਰਾਂ! ਪੁਰਾਣੀਆਂ ਗੱਡੀਆਂ ਨੇ ਦਿਤਾ ਜਵਾਬ
ਇਹ ਗੱਡੀਆਂ ਕੁੱਝ ਮੰਤਰੀਆਂ ਨੂੰ ਪਹੁੰਚਾ ਦਿਤੀਆਂ ਗਈਆਂ ਹਨ, ਜਦਕਿ ਕੁੱਝ ਹੋਰਾਂ ਨੂੰ ਪਹੁੰਚਾਉਣ ਦਾ ਕੰਮ ਅੰਤਿਮ ਪੜਾਅ 'ਤੇ ਹੈ।
Punjab Vigilance: ਹੁਣ ਤੀਸਰੀ ਅੱਖ ਰੱਖੇਗੀ ਪੰਜਾਬ ਵਿਜੀਲੈਂਸ ’ਤੇ ਨਜ਼ਰ; ਥਾਣਿਆਂ 'ਚ ਲਗਾਏ ਜਾਣਗੇ ਸੀਸੀਟੀਵੀ ਕੈਮਰੇ
ਇਹ ਕੰਮ ਮਾਰਚ ਤਕ ਪੂਰਾ ਹੋ ਜਾਵੇਗਾ
Chandigarh Weather Update: ਸ਼ਿਮਲਾ ਤੇ ਸ੍ਰੀਨਗਰ ਨਾਲੋਂ ਵੱਧ ਠੰਢਾ ਚੰਡੀਗੜ੍ਹ, ਧੁੰਦ ਕਾਰਨ 7 ਉਡਾਣਾਂ ਰੱਦ
Chandigarh Weather Update: ਭਲਕੇ ਮੀਂਹ ਪੈਣ ਦੀ ਸੰਭਾਵਨਾ
Overcharging in PGI parking: PGI ਪਾਰਕਿੰਗ ਵਿਚ ਹੋ ਰਹੀ ਓਵਰਚਾਰਜਿੰਗ! 8 ਘੰਟੇ ਲਈ ਵਸੂਲੇ ਜਾ ਰਹੇ 30 ਤੋਂ 50 ਰੁਪਏ
ਪਰਚੀ ਗੁੰਮ ਹੋਣ ’ਤੇ 100 ਰੁਪਏ ਦੀ ਥਾਂ ਹੋ ਰਹੀ 500 ਰੁਪਏ ਤਕ ਵਸੂਲੀ
Punjab Weather: ਉੱਤਰ ਭਾਰਤ ’ਚ ਸੀਤ ਲਹਿਰ ਜਾਰੀ; ਪੰਜਾਬ ਵਿਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਪੇਸ਼ੀਨਗੋਈ
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ, ਤਰਨਤਾਰਨ ਅਤੇ ਗੁਰਦਾਸਪੁਰ ਵਿਚ ਮੌਸਮ ਖ਼ਰਾਬ ਰਹੇਗਾ।
Poem: ਸਵਾਲ ਢਿੱਡ ਦਾ
Poem: ਅੱਜ ਕੌਣ ਪੁਛਦੈ ਇੱਥੇ ਗ਼ਰੀਬ ਤਾਈਂ, ਹੋਏ ਪਏ ਨੇ ਮੰਦੜੇ ਹਾਲ ਬਾਬਾ।
Cooking Recipe: ਘਰ ਵਿਚ ਆਸਾਨੀ ਨਾਲ ਬਣਾਉ ਗੁੜ ਦੇ ਪੂੜੇ
ਜੇਕਰ ਤੁਹਾਡੇ ਘਰ ਵਿਚ ਸਾਰੇ ਮਿੱਠਾ ਖਾਣ ਦੇ ਸ਼ੌਕੀਨ ਹਨ ਤਾਂ ਤੁਸੀਂ ਗੁੜ ਵਾਲੇ ਮਿੱਠੇ ਪੂੜੇ ਬਣਾ ਕੇ ਦੇ ਸਕਦੇ ਹੋ।
Nail biting: ਪੇਟ ਵਿਚ ਇਨਫ਼ੈਕਸ਼ਨ ਹੋਣ ਦਾ ਕਾਰਨ ਹੋ ਸਕਦੈ ‘ਨਹੁੰ ਚਬਾਉਣਾ’
ਅੱਜ ਅਸੀ ਤੁਹਾਨੂੰ ਇਸ ਆਦਤ ਤੋਂ ਛੁਟਕਾਰਾ ਪਾਉਣ ਬਾਰੇ ਦਸਾਂਗੇ:
How to Grow Garlic: ਕਿਵੇਂ ਕੀਤੀ ਜਾਵੇ ਲੱਸਣ ਦੀ ਖੇਤੀ
ਵੱਡੇ ਪੱਧਰ ਤੇ ਲੱਸਣ ਦੀ ਖੇਤੀ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਉੜੀਸਾ, ਉਤਰ ਪ੍ਰਦੇਸ਼, ਮਹਾਰਾਸ਼ਟਰ , ਪੰਜਾਬ ਅਤੇ ਹਰਿਆਣਾ ਵਿਚ ਕੀਤੀ ਜਾਂਦੀ ਹੈ।
Sikh News: ਅਯੁੱਧਿਆ 'ਚ ਲੰਗਰ ਸੇਵਾ ਲਈ ਪੰਜਾਬ ਤੋਂ ਨਿਹੰਗ ਰਸੂਲਪੁਰ ਦੀ ਅਗਵਾਈ 'ਚ ਨਿਹੰਗਾਂ ਦਾ ਇਕ ਜਥਾ ਰਾਸ਼ਨ ਲੈ ਕੇ ਹੋਇਆ ਰਵਾਨਾ
Sikh News: 22 ਜਨਵਰੀ ਨੂੰ ਵਿਸ਼ਾਲ ਰਾਮ ਮੰਦਰ ਦਾ ਹੋ ਰਿਹਾ ਉਦਘਾਟਨ