Chandigarh
ਕੌਮੀ ਇਨਸਾਫ਼ ਮੋਰਚੇ ਨੂੰ ਲੈ ਕੇ ਹੋਈ ਅਹਿਮ ਸੁਣਵਾਈ: ਅਦਾਲਤ ਨੇ ਕੇਂਦਰ ਨੂੰ ਵੀ ਬਣਾਇਆ ਧਿਰ
ਹਾਈ ਕੋਰਟ ਨੇ ਕੇਂਦਰ ਨੂੰ ਨੋਟਿਸ ਜਾਰੀ ਕਰ 4 ਹਫ਼ਤਿਆਂ ਵਿਚ ਮੰਗਿਆ ਜਵਾਬ
ਇੰਦਰਪ੍ਰੀਤ ਚੱਢਾ ਖ਼ੁਦਕੁਸ਼ੀ ਮਾਮਲਾ: ਸਾਬਕਾ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਨੂੰ ਹਾਈ ਕੋਰਟ ਨੇ ਦਿਤੀ ਰਾਹਤ
ਗ੍ਰਿਫ਼ਤਾਰੀ ਤੋਂ ਪਹਿਲਾਂ ਦਿਤਾ ਜਾਵੇਗਾ ਇਕ ਹਫ਼ਤੇ ਦਾ ਨੋਟਿਸ
ਚੰਡੀਗੜ੍ਹ ਦੇ ਮੈਡੀਕਲ ਕਾਲਜ ਚੌਕ 'ਤੇ ਪਲਟਿਆ ਸਮਾਨ ਨਾਲ ਭਰਿਆ ਟਰੱਕ
ਇਸ ਵਿਚ ਫਾਈਬਰ ਦਾ ਸਮਾਨ ਲਿਜਾਇਆ ਜਾ ਰਿਹਾ ਸੀ
ਹੁਣ ਮਹਿੰਗੀ ਹੋਵੇਗੀ ਹਿਮਾਚਲ ਦੇ ਪਹਾੜਾਂ ਦੀ ਸੈਰ! ਚੰਡੀਗੜ੍ਹ-ਪੰਜਾਬ ਦੇ ਟੈਕਸੀ ਚਾਲਕਾਂ ਨੇ ਕੀਤਾ ਬਾਈਕਾਟ
ਹਿਮਾਚਲ ਸਰਕਾਰ ਨੇ ਬਾਹਰਲੇ ਸੂਬਿਆਂ ਦੀਆਂ ਟੈਕਸੀਆਂ, ਟੈਂਪੋ ਅਤੇ ਟੂਰਿਸਟ ਬੱਸਾਂ 'ਤੇ ਲਗਾਇਆ ਭਾਰੀ ਟੈਕਸ
ਬਠਿੰਡਾ ਤੋਂ ਦਿੱਲੀ ਲਈ ਅੱਜ ਸ਼ੁਰੂ ਹੋਵੇਗੀ ਫਲਾਈਟ; ਸ਼ੁਰੂਆਤੀ ਕਿਰਾਇਆ ਮਹਿਜ਼ 1999 ਰੁਪਏ
ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਹੋਰ ਵੀ ਹਵਾਈ ਅੱਡਿਆਂ ਤੋਂ ਉਡਾਣਾਂ ਸ਼ੁਰੂ ਹੋਣਗੀਆਂ: ਮੁੱਖ ਮੰਤਰੀ
ਮਾਂ ਦੀ ਕੁੱਖੋਂ ਧੀ ਹੋਈ
ਕੌਣ ਜਾਣਦਾ ਸੀ ਜ਼ਿੰਦਗੀ ਫਿਰ ਹੋਈ, ਦੁੱਖ ਕੱਟੇ ਸੁੱਖ ਹੋਇਆ ਮਾਂ ਦੀ ਕੁੱਖੋਂ ਧੀ ਹੋਈ।
ਬਾਣੇ ਤੇ ਬਾਣੀ ਦੀ ਖੇਡ ਗਤਕਾ ਕੌਮੀ ਖੇਡਾਂ ਵਿਚ ਸ਼ਾਮਲ ਪਰ ਇਸ ਦਾ ਖ਼ਾਲਸਾਈ ਸਰੂਪ ਵੀ ਨਸ਼ਟ ਕੀਤਾ ਜਾ ਰਿਹੈ...
ਗਤਕੇ ਨੂੰ ਵਿਸ਼ਵ ਪੱਧਰ ’ਤੇ ਲੈ ਕੇ ਜਾਣ ਦੇ ਹਰ ਉਪਰਾਲੇ ਨੂੰ ਜੀ ਆਇਆਂ ਕਿਹਾ ਜਾਵੇਗਾ ਜੇਕਰ ਉਹ ਉਪਰਾਲਾ ਇਸ ਮਹਾਨ ਵਿਰਸੇ ਦੇ ਮੂਲ ਸਰੂਪ ਨਾਲ ਛੇੜ ਛਾੜ ਨਾ ਕਰਦਾ ਹੋਵੇ।
ਜ਼ਿੰਦਗੀ ਦੇ 10 ਸਾਲ ਖ਼ਾਲਸਾ ਏਡ ਦੇ ਲੇਖੇ ਲਾਉਣੇ ਮੇਰੇ ਲਈ ਭਾਗਾਂ ਵਾਲੀ ਗੱਲ ਹੈ: ਅਮਰਪ੍ਰੀਤ ਸਿੰਘ
ਕਿਹਾ, ਇਕ ਪੁੱਤਰ ਵਾਂਗ ਜਿੰਨਾ ਹੋ ਸਕਿਆ ਮੈਂ ਖ਼ਾਲਸਾ ਏਡ ਦੀ ਦਿਲੋਂ ਸੇਵਾ ਕੀਤੀ
ਸਰਦੀਆਂ ਵਿਚ ਬਣਾਉ ਗਾਜਰ ਦਾ ਆਚਾਰ
ਇਥੇ ਜਾਣੋ ਗਾਜਰ ਦਾ ਆਚਾਰ ਬਣਾਉਣ ਦੀ ਰੈਸਿਪੀ
ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਸਲਾਦ
ਪ੍ਰਵਾਰ ਦੇ ਸੱਭ ਮੈਂਬਰਾਂ ਨੂੰ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ।