Chandigarh
Asian Shooting Championships 2023: ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਪੈਰਿਸ ਉਲੰਪਿਕ ਲਈ ਕੀਤਾ ਕੁਆਲੀਫਾਈ
ਏਸ਼ੀਅਨ ਚੈਂਪੀਅਨਸ਼ਿਪ ਵਿਚ ਇਕ ਸੋਨੇ ਤੇ ਇਕ ਚਾਂਦੀ ਦਾ ਤਮਗ਼ਾ ਜਿੱਤਿਆ
Poem on Father: ਬਾਪੂ
Poem on Father in Punjabi: ਕਾਸ਼ ਕਿਤੇ ਕਬਰਾਂ ਵਿਚੋਂ ਉਠ ਜਾਂਦਾ ਬਾਪੂ
Homemade Hot Dogs Recipe: ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਹਾਟ ਡੌਗ
ਹਾਟ ਡੌਗ ਬਣਾਉਣ ਲਈ ਸੱਭ ਤੋਂ ਪਹਿਲਾਂ ਇਸ ਲਈ ਗਾਜਰ, ਗੋਭੀ, ਸ਼ਿਮਲਾ ਮਿਰਚ, ਫ਼ਰੈਂਚ ਬੀਨਜ਼ ਲੈ ਕੇ ਉਨ੍ਹਾਂ ਨੂੰ ਬਰੀਕ ਟੁਕੜਿਆਂ ਵਿਚ ਕੱਟ ਲਵੋ।
Apple Tea Benefits: ਭਾਰ ਘੱਟ ਕਰਨ ਲਈ ਬਹੁਤ ਕਾਰਗਰ ਹੈ ਸੇਬ ਦੀ ਚਾਹ
ਸੇਬ ਦੀ ਚਾਹ (How to make Apple Tea) ਘਰ ਵਿਚ ਬਣਾਈ ਜਾ ਸਕਦੀ ਹੈ।
Edited video of Kanwar Grewal: ਕੰਵਰ ਗਰੇਵਾਲ ਦੀ ਐਡਿਟੇਡ ਵੀਡੀਓ ਸਾਂਝੀ ਕਰਨ 'ਤੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੀ ਕੀਤੀ ਆਲੋਚਨਾ
ਅਕਾਲੀ ਦਲ ਦੇ ਆਗੂ ਜਿੰਨੇ ਮਰਜ਼ੀ ਝੂਠ ਫੈਲਾ ਲੈਣ ਪਰ ਪੰਜਾਬ ਦੇ ਲੋਕ ਹੁਣ ਬਾਦਲ ਪਰਿਵਾਰ ਨੂੰ ਕੋਈ ਸਤਿਕਾਰ ਨਹੀਂ ਦੇਣਗੇ - ਕੰਗ
Parambans Bunty Romana Arrest News: ਮੁਹਾਲੀ ਪੁਲਿਸ ਨੂੰ ਮਿਲਿਆ ਬੰਟੀ ਰੋਮਾਣਾ ਦਾ ਦੋ ਦਿਨ ਦਾ ਰਿਮਾਂਡ
ਪੁਲਿਸ ਨੇ ਉਨ੍ਹਾਂ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਉਨ੍ਹਾਂ ਨੂੰ 2 ਦਿਨ ਦੇ ਰਿਮਾਂਡ ’ਤੇ ਭੇਜ ਦਿਤਾ ਹੈ।
Punjab Open Debate News: ਡਿਬੇਟ ਤੋਂ ਪਹਿਲਾਂ ਪੰਜਾਬ ਭਾਜਪਾ ਨੇ ਜਾਰੀ ਕੀਤਾ ਨੰਬਰ; ਬਹਿਸ ਦੇ ਵਿਸ਼ੇ ਸਬੰਧੀ ਮੰਗੇ ਸੁਝਾਅ
ਮੁੱਖ ਮੰਤਰੀ ਕਿਸੇ ਤਜਰਬੇਕਾਰ ਵਿਦਵਾਨ ਨੂੰ ਬਹਿਸ ਲਈ ਕਿਉਂ ਨਹੀਂ ਬਿਠਾਉਂਦੇ: ਸੁਨੀਲ ਜਾਖੜ
Chief Minister Bhagwant Mann News: ਮੁੱਖ ਮੰਤਰੀ ਭਗਵੰਤ ਮਾਨ ਨੇ ਮੱਧ ਪ੍ਰਦੇਸ਼ ਵਿਚ 'ਆਪ' ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ
ਬੁੰਦੇਲਖੰਡ ਦੇ ਮਹਾਰਾਜਪੁਰ, ਛਤਰਪੁਰ ਨਗਰ ਅਤੇ ਬਿਜਾਵਰ ਵਿਧਾਨ ਸਭਾ ਹਲਕੇ ਵਿਚ 'ਆਪ' ਉਮੀਦਵਾਰਾਂ ਨਾਲ ਵੱਖ-ਵੱਖ ਥਾਵਾਂ 'ਤੇ ਕੀਤਾ ਰੋਡ ਸ਼ੋਅ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਇਕ ਸਫਲ ਖੂਨਦਾਨ ਕੈਂਪ ਦਾ ਆਯੋਜਨ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26, ਚੰਡੀਗੜ੍ਹ ਨੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ, ਪੀਜੀਆਈਐਮਈਆਰ, ਚੰਡੀਗੜ੍ਹ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ।