Chandigarh
ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਕਾਂਡ ਦਾ ਮਾਸਟਰ ਮਾਈਂਡ ਗ੍ਰਿਫ਼ਤਾਰ
AGTF ਨੇ ਗੋਲਡੀ ਬਰਾੜ ਦੇ ਕਰੀਬੀ ਸਾਥੀ ਭਗੌੜੇ ਗੈਂਗਸਟਰ ਹਰਪ੍ਰੀਤ ਸਿੰਘ ਨੂੰ ਕੀਤਾ ਕਾਬੂ
ਪੰਜਾਬ ’ਚ ਸਿੱਧੀ ਬਿਜਾਈ ਦੀਆਂ 5483 ਅਰਜ਼ੀਆਂ ਪਾਈਆਂ ਗਈਆਂ ਅਯੋਗ, 30,553 ਕਿਸਾਨਾਂ ਨੂੰ ਮਿਲੀ ਉਤਸ਼ਾਹਤ ਰਾਸ਼ੀ
ਸਿੱਧੀ ਬਿਜਾਈ ਕਰਨ ਵਾਲੇ ਸੂਬੇ ਦੇ 30 ਹਜ਼ਾਰ 553 ਕਿਸਾਨਾਂ ਨੂੰ ਪੰਜਾਬ ਸਰਕਾਰ ਨੇ 25.23 ਕਰੋੜ ਰੁਪਏ ਦੀ ਰਾਸ਼ੀ ਦਿਤੀ ਸੀ
ਓਮਾਨ 'ਚ ਅਜੇ ਵੀ ਫਸੀਆਂ ਹਨ 14 ਪੰਜਾਬਣਾਂ, ਵਤਨ ਵਾਪਸੀ ਲਈ ਯਤਨ ਜਾਰੀ
ਪੀੜਤਾਂ ਨੂੰ ਲੱਭਣ ਤੋਂ ਇਲਾਵਾ ਉਨ੍ਹਾਂ ਨੂੰ ਬਚਾਉਣ ਅਤੇ ਵਾਪਸ ਲਿਆਉਣ ਲਈ ਕਾਰਵਾਈ ਜਾਰੀ
ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਣੇ ਪ੍ਰਿੰਸੀਪਲ ਬੁੱਧਰਾਮ, ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ
ਆਮ ਆਦਮੀ ਪਾਰਟੀ ਪੰਜਾਬ ਵਲੋਂ ਬਣਾਏ ਗਏ 4 ਮੀਤ ਪ੍ਰਧਾਨ
ਸਾਕਾ ਨੀਲਾ ਤਾਰਾ ਤੋਂ ਬਾਅਦ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀਆਂ 1500 ਹੱਥ-ਲਿਖਤਾਂ ਵਾਪਸ ਨਹੀਂ ਮਿਲੀਆਂ: SGPC ਨੇ ਹਾਈ ਕੋਰਟ ਨੂੰ ਦਸਿਆ
ਸਤਿੰਦਰ ਸਿੰਘ ਨੇ ਇਹ ਵੀ ਸਵਾਲ ਕੀਤਾ ਹੈ ਕਿ ਜਦੋਂ 2003 ਦੀ ਪਟੀਸ਼ਨ ਦੇ ਜਵਾਬ ਵਿਚ ਦਾਇਰ ਸੀ.ਬੀ.ਆਈ. ਦੇ ਹਲਫ਼ਨਾਮੇ 'ਤੇ ਇਤਰਾਜ਼ ਕਿਉਂ ਨਹੀਂ ਕੀਤਾ?
ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬੇ 'ਚ ਲੱਗਣਗੇ ਵਿਰਾਸਤੀ ਮੇਲੇ : ਅਨਮੋਲ ਗਗਨ ਮਾਨ
ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਲਈ ਸੂਬਾ ਸਰਕਾਰ ਵਲੋਂ ਸੈਰ ਸਪਾਟਾ ਖੇਤਰ 'ਚ ਨਵੀਂ ਪਹਿਲਕਦਮੀਆਂ ਦੀ ਸ਼ੁਰੂਆਤ
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ : ਵਿਜੀਲੈਂਸ ਬਿਊਰੋ ਵਲੋਂ ਈ.ਓ. ਗਿਰੀਸ਼ ਵਰਮਾ ਦਾ ਸਾਥੀ ਪਵਨ ਕੁਮਾਰ ਸ਼ਰਮਾ ਗ੍ਰਿਫ਼ਤਾਰ
ਸਟੋਰੇਜ ਗੋਦਾਮ ਨੂੰ ਖੇਤੀਬਾੜੀ ਵਾਲੀ ਜ਼ਮੀਨ ਵਜੋਂ ਵੇਚ ਕੇ ਗ਼ੈਰ-ਕਾਨੂੰਨੀ ਤੌਰ 'ਤੇ ਪੈਸੇ ਕਮਾਉਣ 'ਚ ਕੀਤੀ ਸੀ ਮਦਦ
ਹਰਿਆਣਾ ਦੇ ਵਿਚ ਟੁੱਟੇਗਾ BJP-JJP ਗਠਜੋੜ? ਜਾਣੋ ਕੀ ਬੋਲੇ ਡਿਪਟੀ CM ਦੁਸ਼ਯੰਤ ਚੌਟਾਲਾ
ਕਿਹਾ, ਭਾਜਪਾ-ਜੇਜੇਪੀ ਗਠਜੋੜ ਬਰਕਰਾਰ
MP ਰਵਨੀਤ ਬਿੱਟੂ ਨੇ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਦੇਣ ਦੀ ਤਜਵੀਜ਼ ਨੂੰ ਦਸਿਆ ਗ਼ੈਰ-ਵਾਜਬ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪ੍ਰਸਤਾਵ ਰੱਦ ਕਰਨ ਦੀ ਕੀਤੀ ਮੰਗ
ਐਲੋਵੇਰਾ ਲਗਾਉਣ ਤੋਂ ਬਾਅਦ ਸਾਬਣ ਨਾਲ ਚਿਹਰਾ ਧੋਣਾ ਗ਼ਲਤ ਹੈ ਜਾਂ ਸਹੀ? ਆਉ ਜਾਣਦੇ ਹਾਂ
ਐਲੋਵੇਰਾ ਐਂਟੀ-ਬੈਕਟੀਰੀਅਲ, ਐਂਟੀਸੈਪਟਿਕ, ਐਂਟੀਆਕਸੀਡੈਂਟ ਤੇ ਐਂਟੀ-ਇੰਫ਼ਲੇਮੇਟਰੀ ਗੁਣਾਂ ਦਾ ਖ਼ਜ਼ਾਨਾ ਹੈ