Chandigarh
ਛੇੜਛਾੜ ਦੇ ਮਾਮਲੇ ’ਚ ਸਾਬਕਾ ਵਿਧਾਇਕ ਜਸਜੀਤ ਬੰਨੀ ਦੋਸ਼ੀ ਕਰਾਰ, ਸਜ਼ਾ ਦੇਣ ਦੀ ਬਜਾਏ ਅਦਾਲਤ ਨੇ ਦਿੱਤਾ ਸੁਧਰਨ ਦਾ ਮੌਕਾ
ਸ਼ਰਾਬ ਦੇ ਨਸ਼ੇ ’ਚ ਸੈਲੂਨ ਦੀ ਰਿਸੈਪਸ਼ਨਿਸਟ ਨਾਲ ਛੇੜਛਾੜ ਦੇ ਲੱਗੇ ਸੀ ਇਲਜ਼ਾਮ
ਚੰਡੀਗੜ੍ਹ ਪੁਲਿਸ ਦੀ ਹਿਰਾਸਤ ’ਚੋਂ ਫਰਾਰ ਹੋਇਆ ਮੁਲਜ਼ਮ, ਭਾਲ ਲਈ ਛਾਪੇਮਾਰੀ ਜਾਰੀ
ਪੁਲਿਸ ਨੇ ਫਰਾਰ ਮੁਲਜ਼ਮ ਦੀ ਤਸਵੀਰ ਵੀ ਜਾਰੀ ਕੀਤੀ ਹੈ।
ਆਉ ਜਾਣਦੇ ਹਾਂ ਕੱਟੇ ਹੋਏ ਫਲਾਂ ਨੂੰ ਭੂਰਾ ਹੋਣ ਤੋਂ ਬਚਾਉਣ ਦੇ ਨੁਸਖ਼ੇ
ਨਿੰਬੂ ਦਾ ਰਸ ਫਲ ਨੂੰ ਭੂਰਾ ਹੋਣ ਤੋਂ ਰੋਕਦਾ ਹੈ
ਬਲਾਤਕਾਰੀਆਂ ਤੇ ਕਾਤਲਾਂ ਨੂੰ ਜਨਤਾ ਹੀ ਅਸਲ ਸਜ਼ਾ ਦੇ ਸਕਦੀ ਹੈ ਪਰ ਭਾਰਤੀ ਵੋਟਰ ਤਾਂ ਕੁੱਝ ਹੋਰ ਵੀ ਕਰ ਰਿਹਾ ਹੈ
ਪਰ ਜੇ ਜਨਤਾ ਹੀ ਇਸ ਤਰ੍ਹਾਂ ਦੇ ਅਪਰਾਧੀਆਂ ਦੇ ਕਹਿਣ ’ਤੇ ਵੋਟ ਪਾਵੇਗੀ ਤਾਂ ਫਿਰ ਗ਼ਲਤੀ ਸਿਆਸਤਦਾਨਾਂ ਦੀ ਨਹੀਂ ਮੰਨੀ ਜਾਵੇਗੀ
BCCI ਵਲੋਂ 26 ਕ੍ਰਿਕਟਰਾਂ ਨਾਲ ਸਾਲਾਨਾ ਇਕਰਾਰਨਾਮੇ ਦਾ ਐਲਾਨ, ਸੂਚੀ 'ਚ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਵੀ ਸ਼ਾਮਲ
ਸ਼ੁਭਮਨ ਗਿੱਲ ਨੂੰ ਸਾਲ ਦੇ ਤਿੰਨ ਕਰੋੜ ਰੁਪਏ ਮਿਲਣਗੇ
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਨਹੀਂ ਮਿਲੀ ਰਾਹਤ
ਅਹੁਦੇ ਤੋਂ ਹਟਾਏ ਜਾਣ ਵਿਰੁੱਧ ਦਾਇਰ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੀਤੀ ਖਾਰਜ
ਪੰਜਾਬ-ਹਰਿਆਣਾ ਹਾਈਕੋਰਟ 'ਚ ਪਹਿਲੀ ਵਾਰ ਹੋਈ ChatGPT ਦੀ ਵਰਤੋਂ
ਕਤਲ ਕੇਸ 'ਚ ਮਿਲਿਆ ਜਵਾਬ; ਜ਼ਮਾਨਤ ਅਰਜ਼ੀ ਕੀਤੀ ਰੱਦ
ਵਿਦੇਸ਼ ਭੇਜਣ ਦੇ ਨਾਂ 'ਤੇ 14.53 ਲੱਖ ਦੀ ਠੱਗੀ, ਮੁਹਾਲੀ ’ਚ ਮਾਮਲਾ ਦਰਜ
ਮੁਲਜ਼ਮ ਦੀ ਪਛਾਣ ਰਵਿੰਦਰਪਾਲ ਵਜੋਂ ਹੋਈ
ਪੈਰਾ ਵ੍ਹੀਲਚੇਅਰ ਬੈਡਮਿੰਟਨ ਚੈਂਪੀਅਨਸ਼ਿਪ: ਲਗਾਤਾਰ 11ਵੀਂ ਵਾਰ ਨੈਸ਼ਨਲ ਚੈਂਪੀਅਨ ਬਣੇ ਪੰਜਾਬ ਦੇ ਸੰਜੀਵ ਕੁਮਾਰ
ਸੰਜੀਵ ਰਾਸ਼ਟਰੀ ਪੱਧਰ 'ਤੇ ਸਿੰਗਲ ਵਰਗ 'ਚ ਲਗਾਤਾਰ 11ਵੀਂ ਵਾਰ ਚੈਂਪੀਅਨ ਬਣਿਆ ਹੈ।
‘ਜਥੇਦਾਰ’ ਅਕਾਲ ਤਖ਼ਤ ਨੇ ਸਰਕਾਰਾਂ ਨੂੰ ਬੇਕਸੂਰ ਸਿੱਖ ਨੌਜਵਾਨ 24 ਘੰਟੇ ਵਿਚ ਛੱਡਣ ਦਾ ਦਿਤਾ ਅਲਟੀਮੇਟਮ
ਉਨ੍ਹਾਂ ਭਾਰਤ ਸਰਕਾਰ ਨੂੰ ਤਾੜਨਾ ਭਰੇ ਲਹਿਜ਼ੇ ਵਿਚ ਕਿਹਾ ਕਿ ਉਹ ਸਿੱਖਾਂ ਨੂੰ ਵੱਖਵਾਦੀ ਪ੍ਰਚਾਰਨਾ ਬੰਦ ਕਰੇ।