Chandigarh
GMSH-16 ਚੰਡੀਗੜ੍ਹ 'ਚ ਹੁਣ ਲਾਈਨ 'ਚ ਨਹੀਂ ਪਵੇਗਾ ਖੜ੍ਹਨਾ, OPD ਕਾਰਡ ਲਈ ਸਵੈ-ਰਜਿਸਟ੍ਰੇਸ਼ਨ ਦੀ ਸੁਵਿਧਾ ਸ਼ੁਰੂ
ਮਰੀਜ਼ਾਂ ਦਾ ਸਮਾਂ ਬਚੇਗਾ ਸਮਾਂ
ਸਰਹੱਦੀ ਸੁਰੱਖਿਆ ’ਤੇ ਰਾਜਪਾਲ ਨੇ ਜਤਾਈ ਚਿੰਤਾ, ਕਿਹਾ- ਤਸਕਰੀ ਅਤੇ ਡਰੋਨ ਗਤੀਵਿਧੀਆਂ ਚਿੰਤਾ ਦਾ ਵਿਸ਼ਾ
ਉਹਨਾਂ ਕਿਹਾ ਮੈਂ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਵੀ ਕੀਤਾ ਹੈ।
ਡਿਪੂ ਹੋਲਡਰਾਂ ਨੇ ਪੰਜਾਬ ਸਰਕਾਰ 'ਤੇ ਕੇਂਦਰੀ ਯੋਜਨਾ ਤਹਿਤ ਘੱਟ ਕਣਕ ਦੇਣ ਦਾ ਲਗਾਇਆ ਦੋਸ਼, ਨੋਟਿਸ ਜਾਰੀ
ਡਿਪੂ ਹੋਲਡਰਾਂ ਨੇ ਇਕ ਪਟੀਸ਼ਨ ਦਾਖਲ ਕਰਕੇ ਪੰਜਾਬ ਸਰਕਾਰ 'ਤੇ ਦੋਸ਼ ਲਗਾਇਆ ਹੈ
ਹਰਜੋਤ ਸਿੰਘ ਬੈਂਸ ਵਲੋਂ ਜਾਤ ਅਤੇ ਬਰਾਦਰੀ ਅਧਾਰਿਤ ਨਾਵਾਂ ਵਾਲੇ ਸਾਰੇ ਸਰਕਾਰੀ ਸਕੂਲਾਂ ਦੇ ਨਾਮ ਬਦਲਣ ਦੇ ਹੁਕਮ
ਕਿਹਾ- ਪੰਜਾਬ ਗੁਰੂਆਂ-ਪੀਰਾਂ ਅਤੇ ਮਹਾਨ ਪੈਗੰਬਰਾਂ ਦੀ ਧਰਤੀ, ਜਿਨ੍ਹਾਂ ਨੇ ਮਨੁੱਖਤਾ ਨੂੰ ਜਾਤ-ਪਾਤ ਅਤੇ ਹਰ ਕਿਸਮ ਦੇ ਭੇਦ-ਭਾਵ ਤੋਂ ਦੂਰ ਰਹਿਣ ਦੀ ਦਿੱਤੀ ਸਿੱਖਿਆ
1,15,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸੇਵਾਮੁਕਤ SMO ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ
ਸੂਬੇ ਦੇ 5500 ਐਲੀਮੈਂਟਰੀ ਅਤੇ 2200 ਸੀਨੀਅਰ ਸੈਕੰਡਰੀ ਸਕੂਲਾਂ ’ਚ ਬਾਲਾ ਵਰਕ ਲਈ 3.85 ਕਰੋੜ ਦੀ ਗ੍ਰਾਂਟ ਜਾਰੀ
ਹਰਜੋਤ ਬੈਂਸ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਸਕੂਲਾਂ ਵਿਚ ਬਾਲਾ ਵਰਕ ਕਰਵਾਇਆ ਜਾਣ ਹੈ ਅਤੇ ਬਾਲਾ ਵਰਕ ਪਾਠ ਪੁਸਤਕ ਉਤੇ ਅਧਾਰਿਤ ਹੋਵੇਗਾ
ਕੋਰ ਕਮੇਟੀ 'ਚੋਂ ਬਾਹਰ ਰੱਖੇ ਜਾਣ ਤੋਂ ਬਾਅਦ, ਜਗਮੀਤ ਬਰਾੜ ਨੇ ਬਣਾਇਆ ਨਵਾਂ ਪੈਨਲ
ਕਿਹਾ ਪਾਰਟੀ 'ਤੇ 55 ਸਾਲਾਂ ਤੋਂ ਬਾਦਲ ਪਰਿਵਾਰ ਦਾ ਦਬਦਬਾ
'ਦਾਸਤਾਨ-ਏ-ਸਰਹਿੰਦ' ਦੀ ਰਿਲੀਜ਼ ਮੁਲਤਵੀ - ਐੱਸ.ਜੀ.ਪੀ.ਸੀ. ਪ੍ਰਧਾਨ ਵੱਲੋਂ ਵਿਰੋਧ, ਨਿਰਦੇਸ਼ਕ ਨੇ ਕਿਹਾ ਮਨਜ਼ੂਰੀ ਦੇ ਪੁਖ਼ਤਾ ਸਬੂਤ
ਨਿਰਦੇਸ਼ਕ ਨਵੀ ਸਿੱਧੂ ਨੇ ਕਹੀ ਐੱਸ.ਜੀ.ਪੀ.ਸੀ. ਦਾ ਕਾਲ਼ਾ ਸੱਚ ਲੋਕਾਂ ਸਾਹਮਣੇ ਲਿਆਉਣ ਦੀ ਗੱਲ
ਪਾਸਪੋਰਟ ਬਣਵਾਉਣ ਵਾਲਿਆਂ ਜ਼ਰੂਰੀ ਖ਼ਬਰ, ਚੰਡੀਗੜ੍ਹ 'ਚ 3 ਦਸੰਬਰ ਨੂੰ ਲੱਗ ਰਿਹਾ ਪਾਸਪੋਰਟ ਮੇਲਾ
ਲੋਕ ਆਪਣੀ ਅਰਜ਼ੀ ਦੀ ਅਪਾਇੰਟਮੈਂਟ ਬਦਲ ਕੇ ਅਰਜ਼ੀ ਕਰ ਸਕਦੇ ਹਨ ਜਮ੍ਹਾਂ
ਬੇਅਦਬੀ ਮਾਮਲੇ ’ਚ ਸੌਦਾ ਸਾਧ ਦੀ ਪਟੀਸ਼ਨ ’ਤੇ ਹਾਈ ਕੋਰਟ ’ਚ ਸੁਣਵਾਈ, ਕੇਂਦਰ ਅਤੇ CBI ਤੋਂ ਜਵਾਬ ਤਲਬ
ਹਾਈਕੋਰਟ ਨੇ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਐਸਆਈਟੀ ਦੀ ਬਜਾਏ ਸੀਬੀਆਈ ਤੋਂ ਕਰਵਾਉਣ ਦੀ ਮੰਗ 'ਤੇ ਕੇਂਦਰ ਅਤੇ ਸੀਬੀਆਈ ਤੋਂ ਜਵਾਬ ਤਲਬ ਕੀਤਾ ਹੈ।