Chandigarh
ਪੰਜਾਬ ਵਿਜੀਲੈਂਸ ਕਰੇਗੀ ਵਜ਼ੀਫ਼ਾ ਘੁਟਾਲੇ ਦੀ ਜਾਂਚ, CM ਮਾਨ ਨੇ ਦਿੱਤੀ ਹਰੀ ਝੰਡੀ
ਇਸ ਦੌਰਾਨ ਕਈ ਸਿਆਸਤਦਾਨ ਵੀ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ।
ਪੰਜਾਬ ਦੇ 3 ਲੱਖ ਤੋਂ ਵੱਧ ਕਰਮਚਾਰੀਆਂ ਦੀ ਤਨਖ਼ਾਹ ’ਚ ਕਿਉਂ ਹੋਈ ਇਕ ਹਫ਼ਤੇ ਦੀ ਦੇਰੀ?
ਪਹਿਲੀ ਤਿਮਾਹੀ 'ਚ ਬਜਟ ਅਨੁਮਾਨਾਂ ਮੁਤਾਬਕ ਸਰਕਾਰ ਨੂੰ 23,844 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਸੀ, ਆਮਦਨ 21,948 ਹਜ਼ਾਰ ਕਰੋੜ ਰੁਪਏ ਰਹੀ।
ਸ਼ੂਟਰ ਦੀਪਕ ਮੁੰਡੀ ਤੇ ਸਾਥੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਗੋਲਡੀ ਬਰਾੜ ਨੇ ਸਾਂਝੀ ਕੀਤੀ ਪੋਸਟ
ਕਿਹਾ- ਇਹਨਾਂ ਨੂੰ ਠੀਕ-ਠਾਕ ਪੰਜਾਬ ਲਿਆਂਦਾ ਜਾਵੇ, ਨਾਜਾਇਜ਼ ਧੱਕਾ ਨਾ ਕੀਤਾ ਜਾਵੇ
ਲੋਹੇ ਦੇ ਭਾਂਡਿਆਂ ’ਚ ਖਾਣਾ ਬਣਾਉਣ ਨਾਲ ਦੂਰ ਹੁੰਦੀ ਹੈ ਖ਼ੂਨ ਦੀ ਕਮੀ
ਪੁਰਾਣੇ ਸਮੇਂ ਵਿਚ ਲੋਕ ਖਾਣਾ ਪਕਾਉਣ ਲਈ ਸਿਰਫ਼ ਮਿੱਟੀ ਅਤੇ ਲੋਹੇ ਦੇ ਭਾਂਡੇ ਵਰਤਦੇ ਸਨ ਪਰ ਸਮੇਂ ਦੇ ਨਾਲ ਨਾਨ-ਸਟਿੱਕ ਭਾਂਡਿਆਂ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਕਾਰਗਰ ਦਵਾਈ ਹੈ ਅਰਬੀ ਦੇ ਪੱਤੇ
ਆਉ ਜਾਣਦੇ ਹਾਂ ਅਰਬੀ ਦੇ ਪੱਤਿਆਂ ਦੇ ਕੀ ਫ਼ਾਇਦੇ ਹਨ:
‘‘ਪੁੱਤਰ, ਬੜਾ ਔਖਾ ਹੈ ਸਿੱਖ ਪੱਤਰਕਾਰ ਹੋਣਾ, ਉਹ ਵੀ ਗੁਰਸਿੱਖ ਪੱਤਰਕਾਰ ਹੋਣਾ’’ (3)
ਪ੍ਰਸਿੱਧ ਹਸਤੀਆਂ ਨੇ ਮੈਨੂੰ ਚੋਰੀ ਚੋਰੀ ਕਹਿਣਾ, ‘‘ਜੋ ਤੁਸੀ ਲਿਖ ਰਹੇ ਹੋ, ਬਿਲਕੁਲ ਠੀਕ ਹੈ ਤੇ ਮੈਂ ਸੌ ਫ਼ੀ ਸਦੀ ਤੁਹਾਡੇ ਨਾਲ ਹਾਂ ਪਰ ਖੁਲ੍ਹ ਕੇ ਨਾਲ ਨਹੀਂ ਆ ਸਕਦਾ’’
ਮੁਹਾਲੀ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਗ੍ਰਿਫ਼ਤਾਰ, ਬੀ.ਐਮ.ਡਬਲਿਊ ਕਾਰ ਅਤੇ 11 ਪਿਸਟਲ ਬਰਾਮਦ
ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਪਿਆਜ਼ ਦੇ ਪਾਣੀ ਨਾਲ ਦੂਰ ਕਰੋ ਇਹ ਬੀਮਾਰੀਆਂ
ਪਿਆਜ਼ ਦਾ ਪਾਣੀ ਸਰੀਰ ਨੂੰ ਐਨਰਜੀ ਦਿੰਦਾ ਹੈ ਅਤੇ ਬਾਰਿਸ਼ ਵਿਚ ਵਾਇਰਲ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
ਪੱਕੇ ਹੋਏ ਕਟਹਲ ਨੂੰ ਕਰੋ ਅਪਣੀ ਡਾਈਟ ਵਿਚ ਸ਼ਾਮਲ, ਦੂਰ ਹੋਣਗੀਆਂ ਕਈ ਬੀਮਾਰੀਆਂ
ਆਉ ਜਾਣਦੇ ਹਾਂ ਪੱਕੇ ਹੋਏ ਕਟਹਲ ਨੂੰ ਖਾਣ ਨਾਲ ਤੁਹਾਡੀ ਸਿਹਤ ਨੂੰ ਹੋਰ ਕਿਹੜੇ-ਕਿਹੜੇ ਫ਼ਾਇਦੇ ਹੋ ਸਕਦੇ ਹਨ।
ਪੰਜਾਬ ਵਿਚ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲਿਆਂ ’ਚ 7.5% ਦਾ ਵਾਧਾ
ਹਾਲਾਂਕਿ ਚੰਡੀਗੜ੍ਹ ਵਿਚ 2020 ਦੇ ਮੁਕਾਬਲੇ 2021 ਵਿਚ ਉਕਸਾਉਣ ਕਾਰਨ ਖੁਦਕੁਸ਼ੀਆਂ ਦੀ ਦਰ ਵਿਚ ਕਮੀ ਆਈ ਹੈ।