Chandigarh
ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਦਾ ਦਿਹਾਂਤ
ਇਸ ਦੇ ਨਾਲ ਹੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਉਹਨਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਅਕਤੂਬਰ ਮਹੀਨੇ ਤੋਂ ਹਫ਼ਤੇ ਵਿਚ ਦੋ ਵਾਰ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਉਡਾਣ ਭਰੇਗਾ ਏਅਰ ਇੰਡੀਆ ਦਾ ਜਹਾਜ਼
ਇਹ ਫਲਾਈਟ ਹਰ ਐਤਵਾਰ ਨੂੰ ਬਰਮਿੰਘਮ ਤੋਂ ਅੰਮ੍ਰਿਤਸਰ ਅਤੇ ਸੋਮਵਾਰ ਨੂੰ ਵੀ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਉਡਾਣ ਭਰੇਗੀ।
ਕੰਜ਼ਿਊਮਰ ਕੋਰਟ ਨੇ ਸੰਜੇ ਪੋਪਲੀ ਨੂੰ 1.23 ਲੱਖ ਰੁਪਏ ਦਾ ਬਕਾਇਆ ਬਿਜਲੀ ਬਿੱਲ ਭਰਨ ਲਈ ਕਿਹਾ
ਚੰਡੀਗੜ੍ਹ ਬਿਜਲੀ ਵਿਭਾਗ ਨੇ ਦਾਇਰ ਕੀਤੀ ਸੀ ਅਪੀਲ
ਗਣਪਤੀ ਵਿਸਰਜਨ ਦੌਰਾਨ ਦਰਦਨਾਕ ਹਾਦਸਾ: ਨਹਿਰ 'ਚ ਡੁੱਬਣ ਕਾਰਨ 7 ਲੋਕਾਂ ਦੀ ਮੌਤ
ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀ 8 ਲੋਕਾਂ ਦੀ ਮੌਤ ਹੋ ਗਈ ਹੈ।
ਜਿਉਂ ਜਿਉਂ ਸਟੇਟ ਦੀ ਤਾਕਤ ਵਧਦੀ ਜਾਏਗੀ, ਲੋਕਾਂ ਦੇ ਅਧਿਕਾਰ, ਨਾ ਹੋਇਆਂ ਵਰਗੇ ਹੁੰਦੇ ਜਾਣਗੇ...
ਉਂਜ 1947 ਵਿਚ ਹੀ ਹਿੰਦੁਸਤਾਨ ਦੇ ‘ਦੇਸੀ’ ਲੀਡਰਾਂ ਨੇ ਸਪੱਸ਼ਟ ਕਰ ਦਿਤਾ ਸੀ ਕਿ ‘ਲੋਕ-ਰਾਜ’ ਦਾ ਮਤਲਬ ਉਨ੍ਹਾਂ ਲਈ ਉਹ ਨਹੀਂ ਜੋ ਪਛਮੀ ਦੇਸ਼ਾਂ ਵਿਚ ਮੰਨਿਆ ਜਾ ਚੁਕਿਆ ਹੈ।
ਬਹੁ ਕਰੋੜੀ ਟੈਂਡਰ ਘੁਟਾਲਾ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ਰੱਦ
ਸਾਬਕਾ ਮੰਤਰੀ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਦੱਸਿਆ ਕਿ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਹੁਣ ਉਹ ਹਾਈ ਕੋਰਟ 'ਚ ਚੁਣੌਤੀ ਦੇਣਗੇ।
ਵਾਹਨਾਂ ਦੀ ਰਜਿਸਟ੍ਰੇਸ਼ਨ 'ਚ ਧੋਖਾਧੜੀ 'ਤੇ HC ਦੀ ਪੰਜਾਬ ਨੂੰ ਫਟਕਾਰ, ਕਾਰਵਾਈ ਨਾ ਕਰਨ ’ਤੇ ਪ੍ਰਗਟਾਈ ਨਾਰਾਜ਼ਗੀ
ਮਾਮਲੇ ਦੀ ਅਗਲੀ ਸੁਣਵਾਈ 14 ਸਤੰਬਰ ਨੂੰ ਹੋਵੇਗੀ।
ਸੌਣ ਤੋਂ ਪਹਿਲਾਂ ਜ਼ਰੂਰ ਖਾਉ ਲੌਂਗ, ਇਹਨਾਂ ਬਿਮਾਰੀਆਂ ਤੋਂ ਮਿਲੇਗੀ ਮੁਕਤੀ
ਲੌਂਗਾਂ ਦੀ ਵਰਤੋਂ ਨਾਲ ਚਿਹਰੇ ਦਾ ਦਾਗ਼-ਧੱਬੇ ਅਤੇ ਮੂੰਹ ’ਤੇ ਪੈਣ ਵਾਲੀਆਂ ਛਾਈਆਂ ਤੋਂ ਛੁਟਕਾਰਾ ਮਿਲਦਾ ਹੈ।
ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੀ ਮਹਾਰਾਣੀ ਐਲੀਜ਼ਾਬੈਥ-II, ਜੁਰਾਬਾਂ ਪਾ ਕੇ ਆਉਣ ਲਈ ਮਿਲੀ ਸੀ ਖ਼ਾਸ ਮਨਜ਼ੂਰੀ
ਜਲ੍ਹਿਆਂਵਾਲਾ ਬਾਗ ਵਿਚ ਮਹਾਰਾਣੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਅਧਿਕਾਰੀ ਜਨਰਲ ਡਾਇਰ ਦੁਆਰਾ ਮਾਰਿਆ ਗਿਆ ਸੀ।
ਸਾਵਧਾਨ! ਜ਼ਿਆਦਾ ਚਾਹ ਪੀਣ ਨਾਲ ਹੋ ਸਕਦੀ ਹੈ ਇਹ ਬਿਮਾਰੀ
ਖਾਲੀ ਪੇਟ ਚਾਹ ਪੀਣ ਨਾਲ ਸਕੇਲੇਟਲ ਫਲੋਰੋਸੀਸ ਦੀ ਬਿਮਾਰੀ ਹੋ ਜਾਂਦੀ ਹੈ, ਜਿਸ ‘ਚ ਤੁਹਾਡੀਆਂ ਹੱਡੀਆਂ ਅੰਦਰ ਹੀ ਅੰਦਰ ਖੋਖਲੀਆਂ ਹੋ ਜਾਂਦੀਆਂ ਹਨ।