Chandigarh
ਅਕਾਲੀ ਦਲ ਨੇ ਡਵਾਰਫਿੰਗ ਬਿਮਾਰੀ ਨਾਲ ਝੋਨੇ ਨੂੰ ਮਾਰ ਪੈਣ ’ਤੇ ਕਿਸਾਨਾਂ ਲਈ ਮੰਗਿਆ ਮੁਆਵਜ਼ਾ
ਡੇਅਰੀ ਕਿਸਾਨ ਨੇ ਪਹਿਲਾਂ ਹੀ ਲੰਪੀ ਚਮੜੀ ਰੋਗ ਕਾਰਨ ਬਹੁਤ ਦੁਧਾਰੂ ਪਸ਼ੂ ਗੁਆਏ ਹਨ ਤੇ ਵੱਡੇ ਘਾਟੇ ਝੱਲੇ ਹਨ ਪਰ ਸਰਕਾਰ ਨੇ ਇਹਨਾਂ ਡੇਅਰੀ ਕਿਸਾਨਾਂ ਦੀ ਬਾਂਹ ਨਹੀਂ ਫੜੀ।
ਜੰਗਲਾਤ ਘੁਟਾਲਾ: ਸਾਧੂ ਸਿੰਘ ਧਰਮਸੋਤ ਤੇ ਦਲਜੀਤ ਸਿੰਘ ਗਿਲਜ਼ੀਆਂ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ
ਸਾਧੂ ਸਿੰਘ ਧਰਮਸੋਤ ਅਤੇ ਦਲਜੀਤ ਗਿਲਜ਼ੀਆਂ ਇਸ ਸਮੇਂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜੇਲ੍ਹ ਵਿਚ ਹਨ।
2024 ਤੱਕ ਬੰਦ ਹੋਣਗੇ ਪੰਜਾਬ ਦੇ 10 ਟੋਲ ਪਲਾਜ਼ਾ, 70% ਤੋਂ ਵੱਧ ਸਟੇਟ ਹਾਈਵੇਅ ਹੋਣਗੇ ਟੋਲ ਮੁਕਤ
2024 ਤੱਕ ਪੰਜਾਬ ਦੇ 70 ਫੀਸਦੀ ਤੋਂ ਵੱਧ ਰਾਜ ਮਾਰਗ ਟੋਲ ਮੁਕਤ ਹੋ ਜਾਣਗੇ।
AIG ਸਰਬਜੀਤ ਸਿੰਘ ਦੇ ਪੁੱਤਰ ਨਿਸ਼ਾਨ ਸਿੰਘ ਖਿਲਾਫ਼ ਮਾਮਲਾ ਦਰਜ, ਪਿਓ ਦੀ ਸਰਕਾਰੀ ਪਿਸਤੌਲ ਲੈ ਕੇ ਘੁੰਮਦੇ ਨੂੰ ਪੁਲਿਸ ਨੇ ਫੜਿਆ
24 ਸਾਲਾ ਪਰਵਾਰ ਨਿਸ਼ਾਨ ਸਿੰਘ ਦੀ ਇਕ ਮਿਊਜ਼ਿਕ ਕੰਪਨੀ ਚਲਾਉਂਦਾ ਹੈ, ਜਿਸ ਵਿਚ ਉਹ ਨਿਰਦੇਸ਼ਕ ਅਤੇ ਨਿਰਮਾਤਾ ਦੱਸਿਆ ਜਾ ਰਿਹਾ ਹੈ।
ਟੈਂਡਰ ਘੁਟਾਲੇ 'ਚ ਖੁਲਾਸਾ: ਮਨਪ੍ਰੀਤ ਈਸੇਵਾਲ ਕੋਲੋਂ ਮਿਲੀਆਂ ਸੌ ਰਜਿਸਟਰੀਆਂ ਦੀ ਕੀਮਤ 500 ਕਰੋੜ ਰੁਪਏ
ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਜੋ ਰਜਿਸਟਰੀਆਂ ਦੇ ਦਸਤਾਵੇਜ਼ ਮਿਲੇ ਹਨ, ਉਹ ਸ਼ਹਿਰ ਦੇ ਸਭ ਤੋਂ ਮਹਿੰਗੇ ਇਲਾਕਿਆਂ ਨਾਲ ਸਬੰਧਤ ਹਨ।
ਯੋਗੇਂਦਰ ਯਾਦਵ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਦਿੱਤਾ ਅਸਤੀਫ਼ਾ ‘ਕੱਕਾ’ ਅਤੇ ‘ਡੱਲੇਵਾਲ’ ਵੀ ਕੀਤੇ ਬਾਹਰ
ਮੋਰਚੇ ਦੀ ਮੀਟਿੰਗ ਪੰਜਾਬ ਦੇ ਆਗੂ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ।
ਅੱਜ ਦਾ ਹੁਕਮਨਾਮਾ (5 ਸਤੰਬਰ 2022)
ਧਨਾਸਰੀ ਮਹਲਾ ੪ ਘਰੁ ੧ ਚਉਪਦੇ
ਜਪ ਮਨ ਮੇਰੇ ਗੋਬਿੰਦ ਕੀ ਬਾਣੀ
‘ਜਪ ਮਨ ਮੇਰੇ ਗੋਬਿੰਦ ਦੀ ਬਾਣੀ’ ਤੋਂ ਅਰਥ ਬਣੇਗਾ ਕਿ ਅਸੀ ਉਸ ਕਰਤੇ ਦੀ ਕਿਰਤ ਦੀ ਸਿਫ਼ਤ ਸਲਾਹ ਕਰਦੇ ਹੋਏ ਹਰ ਪਲ ਕਰਤੇ ਦਾ ਧਨਵਾਦ ਕਰਦੇ ਰਹੀਏ।
ਚੰਡੀਗੜ੍ਹ ਕੰਜ਼ਿਊਮਰ ਕੋਰਟ ਨੇ ਪੰਜਾਬ ਸਰਕਾਰ ਨੂੰ ਠੋਕਿਆ 1 ਲੱਖ ਰੁਪਏ ਦਾ ਜੁਰਮਾਨਾ, ਵਿਆਜ ਅਤੇ ਅਦਾਲਤੀ ਖਰਚਾ ਭਰਨ ਦੇ ਵੀ ਹੁਕਮ
ਹਾਊਸਿੰਗ ਪ੍ਰਾਜੈਕਟ ਦਾ ਕੰਮ ਸਮੇਂ ਸਿਰ ਨਾ ਸ਼ੁਰੂ ਕਰਨ ਦਾ ਮਾਮਲਾ
ਘਰੇਲੂ ਕੰਮਾਂ ਵਿਚ ਤੁਹਾਡਾ ਹੱਥ ਵਟਾਉਣ ਵਾਲੇ ਨੌਕਰ/ਨੌਕਰਾਣੀਆਂ ਵੀ ਤੁਹਾਡੇ ਪਿਆਰ ਦੇ ਹੱਕਦਾਰ ਹਨ
ਸਮਾਜ ਵਿਚ ਪਿਆਰ, ਹਮਦਰਦੀ, ਆਪਸੀ ਮੇਲ-ਜੋਲ, ਬਰਾਬਰੀ, ਸਤਿਕਾਰ ਮੁੜ ਵਾਪਸ ਲਿਆਉਣ ਲਈ ਹਰ ਇਕ ਨੂੰ ਯਤਨ ਸ਼ੁਰੂ ਕਰਨੇ ਚਾਹੀਦੇ ਹਨ।