Chandigarh
ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਫਿਰ ਮਿਲੀ ਧਮਕੀ , SOPU ਤੇ ਲਾਰੈਂਸ ਗਰੁੱਪ ਦੇ ਨਾਂ ਤੋਂ ਆਈ ਈਮੇਲ
ਕਿਹਾ- ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਬਾਰੇ ਬੋਲੇ ਤਾਂ ਸਿੱਧੂ ਤੋਂ ਵੀ ਮਾੜਾ ਹਾਲ ਕਰਾਂਗੇ
ਪੰਜਾਬ ਵਿਜੀਲੈਂਸ ’ਚ ਫੇਰਬਦਲ, 12 ਅਫ਼ਸਰਾਂ ਦੇ ਤਬਾਦਲੇ
ਸਰਕਾਰ ਨੇ ਵਿਜੀਲੈਂਸ ਵਿਭਾਗ ਦੇ 3 ਏਆਈਜੀ, 1 ਏਡੀਸੀਪੀ, 1 ਏਸੀਪੀ ਸਮੇਤ 7 ਡੀਐਸਪੀਜ਼ ਦੇ ਤਬਾਦਲੇ ਕੀਤੇ ਹਨ।
ਅੱਜ ਦਾ ਹੁਕਮਨਾਮਾ (2 ਸਤੰਬਰ 2022)
ਸੋਰਠਿ ਮਹਲਾ ੫ ਘਰੁ ੧ ਤਿਤੁਕੇ
ਵਿਜੀਲੈਂਸ ਬਿਊਰੋ ਨੇ ਮਾਲ ਰਿਕਾਰਡ 'ਚ ਹੇਰਾਫੇਰੀ ਕਰਕੇ ਸ਼ਾਮਲਾਟ ਜ਼ਮੀਨ ਵੇਚਣ ਦੇ ਮਾਮਲੇ 'ਚ ਦੋ ਮੁਲਜ਼ਮ ਕੀਤੇ ਕਾਬੂ
ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮਾਂ ਦਾ ਲਿਆ ਰਿਮਾਂਡ
ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਯਤਨਸ਼ੀਲ, 10 ਜ਼ਿਲ੍ਹਿਆਂ 'ਚ ਖੋਲ੍ਹੇ ਜਾਣਗੇ 'ਬਿਰਧ ਘਰ'
ਇਹ ਬਿਰਧ ਆਸ਼ਰਮ 25 ਬਜ਼ੁਰਗਾਂ ਤੋਂ ਲੈ ਕੇ 150 ਬਜ਼ੁਰਗਾਂ ਦੀ ਦੇਖਭਾਲ ਦੀ ਸਮਰੱਥਾ ਦੇ ਹੋਣਗੇ
6 ਮਹੀਨਿਆਂ ਵਿਚ ਲੱਗਿਆ ਪੰਜਾਬ ’ਚ ਤੀਜਾ ADGP ਲਾਅ ਐਂਡ ਆਰਡਰ, ਹੁਣ ਅਰਪਿਤ ਸ਼ੁਕਲਾ ਨੂੰ ਮਿਲੀ ਜ਼ਿੰਮੇਵਾਰੀ
ਸਰਕਾਰ ਨੇ ਬੀਤੇ ਦਿਨ ਏਡੀਜੀਪੀ ਲਾਅ ਐਂਡ ਆਰਡਰ ਸਣੇ 54 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।
CM ਮਾਨ ਨੇ ਪੂਰਾ ਕੀਤਾ ਵਾਅਦਾ: ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਮਿਲੀ ਨਿਰਵਿਘਨ ਬਿਜਲੀ
ਪਿਛਲੇ ਸਾਲ 13,431 ਮੈਗਾਵਾਟ ਦੀ ਮੰਗ ਮੁਕਾਬਲੇ ਹੋਈ 14,295 ਮੈਗਾਵਾਟ ਬਿਜਲੀ ਦੀ ਸਪਲਾਈ
ਗੁਰਪ੍ਰੀਤ ਸਿੰਘ ਨੇ ਬਣਾਇਆ ਵਿਸ਼ਵ ਰਿਕਾਰਡ, ਮਾਊਂਟ ਕਨਾਮੋ ਚੋਟੀ ’ਤੇ ਲਹਿਰਾਇਆ 100 ਮੀਟਰ ਦਾ ਤਿਰੰਗਾ
ਗੁਰਪ੍ਰੀਤ ਸਿੰਘ ਪੰਜਾਬ ਜੇਲ੍ਹ ਵਿਭਾਗ ਵਿਚ ਵਾਰਡਨ ਸੰਗਰੂਰ ਜੇਲ੍ਹ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਪੰਜਾਬ ਸਰਕਾਰ ਨੇ 14 ਅਹਿਮ ਬੋਰਡਾਂ ਤੇ ਨਿਗਮਾਂ ਦੇ ਚੇਅਰਮੈਨ ਕੀਤੇ ਨਿਯੁਕਤ
ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਦੀ ਪ੍ਰਵਾਨਗੀ ਅਨੁਸਾਰ 14 ਅਹਿਮ ਬੋਰਡ ਤੇ ਨਿਗਮਾਂ ਦੇ ਚੇਅਰਮੈਨ ਨਿਯੁਕਤ ਕਰ ਦਿਤੇ ਹਨ।
ਮੰਡੀ ਲੇਬਰ ਤੇ ਢੋਆ ਢੁਆਈ ਦੀਆਂ ਨਵੀਆਂ ਨੀਤੀਆਂ ਹਾਈ ਕੋਰਟ ਦੀ ਕੁੜਿੱਕੀ ’ਚ ਫਸੀਆਂ
ਅਗਲੇਰੀ ਕਾਰਵਾਈ ਨਾ ਕਰਨ ਦੀ ਹਦਾਇਤ, ਪੰਜ ਸਤੰਬਰ ਨੂੰ ਹੋਣੇ ਹਨ ਟੈਂਡਰ