Chandigarh
ਗਣਤੰਤਰ ਦਿਵਸ 'ਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 21 ਲੋਕਾਂ ਨੂੰ ਸਨਮਾਨਿਤ ਕਰੇਗਾ ਚੰਡੀਗੜ੍ਹ ਪ੍ਰਸ਼ਾਸਨ
ਪੀਜੀਆਈ ਦੇ ਪੀਡੀਆਟ੍ਰਿਕ ਨਿਊਰੋਲੋਜਿਸਟ ਡਾ: ਜਤਿੰਦਰ ਕੁਮਾਰ ਸਾਹੀ ਨੂੰ ਮਿਲੇਗਾ ਪੁਰਸਕਾਰ
Chandigarh News : ਅਰਵਿੰਦ ਕੇਜਰੀਵਾਲ ਪੰਜਾਬ ਦੀ Z+ ਸੁਰੱਖਿਆ ਪ੍ਰਾਪਤ ਹੈ : ਏਡੀਜੀਪੀ ਐਸਐਸ ਸ੍ਰੀਵਾਸਤਵ
Chandigarh News : ਦਿੱਲੀ ਪੁਲਿਸ ਦੁਆਰਾ ਉਠਾਈ ਗਈ ਚਿੰਤਾ ਤੋਂ ਬਾਅਦ ਅਸੀਂ ਆਪਣੇ ਹਿੱਸੇ ਵਾਪਸ ਲੈ ਲਏ ਹਨ।
ਪੁਲਿਸ ਅਫ਼ਸਰਾਂ ਦੀਆਂ ਗੱਡੀਆਂ ’ਤੇ ਕਿੰਨਾ ਪੈਸਾ ਖ਼ਰਚਿਆ, ਮੁੱਖ ਸਕੱਤਰ ਜਵਾਬ ਦੇਣ : ਹਾਈ ਕੋਰਟ
ਪੰਜਾਬ ਦੀਆਂ ਫ਼ੋਰੈਂਸਿਕ ਲੈਬਜ਼ ’ਚ ਫੁਟੇਜ ਵੈਰੀਫ਼ਿਕੇਸ਼ਨ ਸਹੂਲਤ ਨਾ ਹੋਣ ’ਤੇ ਹਾਈ ਕੋਰਟ ਸਖ਼ਤ, ਸਰਕਾਰ ਵਲੋਂ ਇਸ਼ਤਿਹਾਰਾਂ ’ਤੇ ਖ਼ਰਚ ਕੀਤੇ ਗਏ ਪੈਸੇ ਦਾ ਹਿਸਾਬ ਵੀ ਮੰਗਿਆ
Punjab and Haryana High Court : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ
Punjab and Haryana High Court : ਕਿਹਾ -ਜੇਕਰ ਡੱਡੂਮਾਜਰਾ ਕੂੜਾ ਡੰਪ ਨੂੰ ਮਈ 2025 ਤੱਕ ਸਾਫ਼ ਨਹੀਂ ਕੀਤਾ ਤਾਂ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ
Chandigarh News : ਜਲ ਬੱਸ ਭ੍ਰਿਸ਼ਟਾਚਾਰ ਦਾ ਪ੍ਰਤੀਕ, ਅਸੀਂ ਇਸਦੀ ਜਾਂਚ ਕਰ ਰਹੇ ਹਾਂ: ਸੌਂਦ
Chandigarh News : ਜਲ ਬੱਸ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਨ ਦੀਆਂ ਖਬਰਾਂ ਅਫਵਾਹਾਂ ਹਨ: ਸੈਰ ਸਪਾਟਾ ਮੰਤਰੀ
ਪੀ.ਐਸ.ਪੀ.ਸੀ.ਐਲ ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ.ਟੀ.ਓ.
ਪਛਵਾੜਾ ਕੋਲ ਖਾਣ ਦੇ ਮਹੱਤਵਪੂਰਨ ਯੋਗਦਾਨ ਸਦਕਾ ਕੋਲੇ ਦੀ ਢੁਕਵੀਂ ਸਪਲਾਈ ਹੋਈ ਯਕੀਨੀ
ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਕੀਤੇ ਵੱਡੇ ਐਲਾਨ, 26 ਜਨਵਰੀ ਨੂੰ ਦੇਸ਼ ਭਰ ਵਿੱਚ ਹੋਵੇਗਾ ਟਰੈਕਟਰ ਮਾਰਚ
26 ਜਨਵਰੀ ਨੂੰ ਭਾਜਪਾ ਵਿਧਾਇਕਾਂ, ਮੰਤਰੀਆਂ ਦੇ ਘਰਾਂ ਅਤੇ ਭਾਜਪਾ ਦਫ਼ਤਰਾਂ ਦਾ ਘਿਰਾਓ।
Chandigarh News: ਚੰਡੀਗੜ੍ਹ ਦੇ ਮੇਅਰ ਦੀ ਚੋਣ ਮੁਲਤਵੀ
29 ਜਨਵਰੀ ਤੋਂ ਬਾਅਦ ਚੋਣ ਕਰਵਾਉਣ ਦਾ ਹੁਕਮ
ਪ੍ਰਾਈਵੇਟ ਸਕੂਲਾਂ ਦੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਲਈ ਡੋਪ ਟੈਸਟ ਲਾਜ਼ਮੀ, DEO ਲੈਣਗੇ ਰਿਪੋਰਟ
ਲਾਪਰਵਾਹੀ ਸਾਹਮਣੇ ਆਉਂਦੀ ਤਾਂ ਸਕੂਲ ਹੋਵੇਗਾ ਜ਼ਿੰਮੇਵਾਰ
27 ਸਾਲਾਂ ਤੋਂ ਕੰਮ ਕਰ ਰਹੇ ਹੋਮਗਾਰਡਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਮਿਲੇਗਾ ਭੱਤਾ: ਹਾਈ ਕੋਰਟ
1992 ਵਿੱਚ ਪੰਜਾਬ ਹੋਮ ਗਾਰਡ ਵਿੱਚ ਹੋਇਆ ਸੀ ਭਰਤੀ