Chandigarh
Chandigarh News : ਮੁੱਖ ਮੰਤਰੀ ਨੇ ਨਿੱਜੀ ਤੌਰ ‘ਤੇ ਅਧਿਕਾਰੀਆਂ ਤੋਂ ਖਰੀਦ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ
Chandigarh News :ਝੋਨੇ ਦੇ ਇੱਕ-ਇੱਕ ਦਾਣੇ ਦੀ ਲਿਫਟਿੰਗ ਲਈ ਵਚਨਬੱਧਤਾ ਦੁਹਰਾਈ
Chandigarh News : ਭਾਰਤ ਅਤੇ ਵਿਦੇਸ਼ ’ਚ 1 ਲੱਖ ਤੋਂ ਵੱਧ ਲੋਕ ਹੋਏ ਧੋਖਾਧੜੀ ਦਾ ਸ਼ਿਕਾਰ
Chandigarh News : ਪੁਲਿਸ ਨੇ ਹਾਈ ਕੋਰਟ ਨੂੰ ਦੱਸਿਆ ਕਿ ਅਮਰੀਕਾ ’ਚ 336 ਪੀੜਤਾਂ ਦੀ ਕੀਤੀ ਗਈ ਪਛਾਣ, ਜਿਨ੍ਹਾਂ ’ਚੋਂ ਇੱਕ ਨਾਲ 2.36 ਕਰੋੜ ਰੁਪਏ ਦੀ ਹੋਈ ਧੋਖਾਧੜੀ
ਸੈਰ-ਸਪਾਟੇ ਦੇ ਖੇਤਰ ਵਿਚ ਪੰਜਾਬ ਨੂੰ ਦੁਨੀਆਂ ਦੇ ਨਕਸ਼ੇ ’ਤੇ ਲਿਆਉਣ ਲਈ ਉਤਸ਼ਾਹਿਤ ਹਨ CM ਮਾਨ
ਸੈਰ-ਸਪਾਟਾ ਖੇਤਰ ਨੂੰ ਵਿਕਸਤ ਕਰਨ ਲਈ ਨਿਵੇਸ਼ਕ ਅਤੇ ਉਦਯੋਗ ਪੱਖੀ ਨੀਤੀਆਂ ਲਾਗੂ ਕੀਤੀਆਂ
Punjab and Haryana HC : ਰਾਜ ਚੋਣ ਕਮਿਸ਼ਨ ਨੇ ਰਿਟਰਨਿੰਗ ਅਫ਼ਸਰ ਖ਼ਿਲਾਫ਼ ਕਾਰਵਾਈ ਕਰਕੇ ਉਸ ਨੂੰ ਅਦਾਲਤ ’ਚ ਪੇਸ਼ ਕਰਨ ਦੇ ਦਿੱਤੇ ਹੁਕਮ
Punjab and Haryana HC : ਅਦਾਲਤ ਨੇ ਆਰ.ਓ. ਦੇ ਫੈਸਲੇ ’ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਰਾਜ ਚੋਣ ਕਮਿਸ਼ਨ ਵੱਲੋਂ ਨਿਰਪੱਖਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ
Chandigarh News : ਚੰਡੀਗੜ੍ਹ ’ਚ ਇਕੱਠੇ ਹੋਏ ਕਿਸਾਨ, 13 ਅਕਤੂਬਰ ਨੂੰ 3 ਘੰਟੇ ਲਈ ਪੰਜਾਬ ਦੀਆਂ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ
Chandigarh News : ਮੰਡੀਆਂ ਵਿਚ ਝੋਨੇ ਦੀ ਖਰੀਦ ਨਾ ਹੋਣਾ ਚਿੰਤਾਜਨਕ : ਬਲਬੀਰ ਸਿੰਘ ਰਾਜੇਵਾਲ
Punjab and Haryana HC : ਹਾਈਕੋਰਟ ਨੇ ਪੰਚਾਇਤ ਚੋਣਾਂ 'ਚ ਨਾਮਜ਼ਦਗੀਆਂ ਰੱਦ ਕਰਨ ਵਿਰੁੱਧ ਦਾਇਰ ਸੈਂਕੜੇ ਪਟੀਸ਼ਨਾਂ 'ਤੇ ਦਿੱਤੀ ਰਾਹਤ
Punjab and Haryana High Court : ਕੋਰਟ ਨੇ ਨਾਮਜ਼ਦਗੀਆਂ ਰੱਦ ਕਰਨ ਦੇ ਹੁਕਮਾਂ ’ਤੇ ਰੋਕ ਲਗਾਉਂਦੇ ਹੋਏ ਪਟੀਸ਼ਨਰਾਂ ਨੂੰ ਚੋਣਾਂ ’ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ
Chnadigarh News : ਰਾਜਪਾਲ ਗੁਲਾਬ ਚੰਦ ਕਟਾਰੀਆ ਨੇ N.E.P. 2020 'ਤੇ ਦੋ ਰੋਜ਼ਾ ਵਾਈਸ ਚਾਂਸਲਰ ਕਾਨਫਰੰਸ ਦਾ ਕੀਤਾ ਉਦਘਾਟਨ
Chnadigarh News : ਉਚੇਰੀ ਸਿੱਖਿਆ ਸੰਸਥਾਵਾਂ ਲਈ ਮਿਆਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਸਤੇ ਯੂ.ਜੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ – ਰਾਜਪਾਲ ਪੰਜਾਬ
Chandigarh News : ਨੌਕਰੀ ਦੋ ਨਸ਼ਾ ਨਹੀਂ’ ਮੁਹਿੰਮ ਤਹਿਤ ਕਾਂਗਰਸ 16 ਅਕਤੂਬਰ ਨੂੰ ਦੇਸ਼ ਚ੍ ਕਾਂਗਰਸ ਦਾ ਹੱਲਾ ਬੋਲ: ਮੋਹਿਤ ਮਹਿੰਦਰਾ
Chandigarh News : 16 ਅਕਤੂਬਰ ਨੂੰ ਨੈਸ਼ਨਲ ਯੂਥ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਉਦੈ ਭਾਨੂ ਚਿੱਬ ਸੰਭਾਲਣਗੇ ਅਹੁਦਾ
Punjab and High court : ਹਾਈਕੋਰਟ ਨੇ ਕਿਹਾ, ਡਰੱਗ ਮਾਮਲੇ 'ਚ ਸੀਬੀਆਈ ਜਾਂਚ ਕਰੇ, 4 ਮਹੀਨੇ ’ਚ ਸੌਂਪੇ ਰਿਪੋਰਟ
Punjab and High court : ਪੰਜਾਬ ਪੁਲਿਸ ਨੂੰ ਜਾਂਚ ਨਾ ਕਰਨ ਦੇ ਨਿਰਦੇਸ਼, ਕਿਹਾ- ਚੰਡੀਗੜ੍ਹ ਸੀਬੀਆਈ ਨੂੰ ਮੈਨਪਾਵਰ ਮੁਹੱਈਆ ਕਰਵਾਏ
Chandigarh News : ਪੰਜਾਬ ਕੈਬਨਿਟ ਮੀਟਿੰਗ ’ਚ ਲਏ ਕਈ ਅਹਿਮ ਫ਼ੈਸਲੇ
Chandigarh News : ਮੁੱਖ ਮੰਤਰੀ ਨੇ ਛੋਟੇ ਤਬਕੇ ਦੇ ਮਜ਼ਦੂਰਾਂ ਨੂੰ ਤੋਹਫ਼ਾ ਦਿੰਦਿਆਂ ਉਨ੍ਹਾਂ ਜ਼ਮੀਨਾਂ ਦਾ ਮਾਲਕ ਬਣਾਉਣ ਦਾ ਐਲਾਨ ਕੀਤਾ