Chandigarh
ਵਿਧਾਨ ਸਭਾ 'ਚ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਖਿਲਾਫ਼ ਮਤਾ ਪਾਸ
ਤ ਹੇਅਰ ਨੇ ਆਖਿਆ ਕਿ ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਹੈ ਅਤੇ ਇਹ ਸਾਡੇ ਪੰਜਾਬੀਆਂ ਦੀ ਹੋਂਦ ਦਾ ਮਾਮਲਾ ਹੈ।
ਲਾਟਰੀ ਘੁਟਾਲੇ ਦੀ ਜਾਂਚ ਕਰ ਰਹੀ AAP ਸਰਕਾਰ, ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ’ਚ ਕੀਤਾ ਖ਼ੁਲਾਸਾ
ਹਰਪਾਲ ਚੀਮਾ ਨੇ ਦੱਸਿਆ ਕਿ ਜਨਵਰੀ ਤੋਂ ਮਈ 2022 ਤੱਕ ਲਾਟਰੀ ਤੋਂ 16.05 ਕਰੋੜ ਰੁਪਏ ਦੀ ਆਮਦਨ ਹੋਈ ਹੈ।
ਜੈ ਕ੍ਰਿਸ਼ਨ ਸਿੰਘ ਰੋੜੀ ਬਣੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ
ਸਰਬ ਸੰਮਤੀ ਨਾਲ ਹੋਈ ਚੋਣ
2017 ਤੋਂ 2021 ਤੱਕ 39.8% ਵਧਿਆ ਪੰਜਾਬ ਦਾ ਬਕਾਇਆ ਜਨਤਕ ਕਰਜ਼ਾ: CAG
2019-20 ਦੇ ਮੁਕਾਬਲੇ 2020-21 ਵਿਚ ਕਰਜ਼ਿਆਂ ਦੀ ਰਿਕਵਰੀ ਵਿਚ 99.69% ਦੀ ਕਮੀ ਆਈ ਹੈ
CAG ਦੀ ਰਿਪੋਰਟ 'ਚ ਖੁਲਾਸਾ: ਮਰ ਚੁੱਕੇ ਵਿਅਕਤੀਆਂ ਨੂੰ 3 ਸਾਲ ਤੱਕ ਮਿਲਦੀ ਰਹੀ ਬੁਢਾਪਾ ਪੈਨਸ਼ਨ
ਅੰਕੜਿਆਂ ਮੁਤਾਬਕ 50,053 ਪੁਰਸ਼ ਤੇ 59,151 ਔਰਤਾਂ ਘੱਟ ਉਮਰ ਵਿਚ ਬੁਢਾਪਾ ਪੈਨਸ਼ਨ ਲੈ ਰਹੇ ਸਨ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ 'ਚ ਚੁੱਕਿਆ ਬੇਅਦਬੀ ਦਾ ਮੁੱਦਾ, ਚਰਚਾ ਲਈ ਮੰਗਿਆ ਸਮਾਂ
ਉਹਨਾਂ ਕਿਹਾ ਕਿ ਸਦਨ ਅੱਜ ਤੱਕ ਹੀ ਚੱਲੇਗਾ, ਇਸ ਲਈ ਇਸ ਮੁੱਦੇ ’ਤੇ ਚਰਚਾ ਲਈ 10 ਮਿੰਟ ਦਾ ਸਮਾਂ ਦਿੱਤਾ ਜਾਵੇ
ਨਹੀਂ ਵਧੀ GST ਮੁਆਵਜ਼ੇ ਦੀ ਸਮਾਂ ਸੀਮਾ, ਪੰਜਾਬ ਨੂੰ ਹਰ ਸਾਲ ਹੋਵੇਗਾ 15000 ਕਰੋੜ ਰੁਪਏ ਦਾ ਨੁਕਸਾਨ
GST 1 ਜੁਲਾਈ 2017 ਨੂੰ ਲਾਗੂ ਕੀਤਾ ਗਿਆ ਸੀ। ਹੁਣ ਸਮਾਂ ਸੀਮਾ 30 ਜੂਨ ਨੂੰ ਖਤਮ ਹੋ ਰਹੀ ਹੈ।
ਪੰਜਾਬ ਵਿਧਾਨਸਭਾ ਇਜਲਾਸ ਦਾ ਅੱਜ ਆਖਰੀ ਦਿਨ, ਅਗਨੀਪਥ ਸਕੀਮ ਖਿਲਾਫ਼ ਮਤਾ ਪੇਸ਼ ਕਰਨਗੇ CM ਮਾਨ
ਸਵੇਰੇ 10 ਵਜੇ ਸ਼ੁਰੂ ਹੋਵੇਗੀ ਸੈਸ਼ਨ ਦੀ ਕਾਰਵਾਈ
ਲਾਰੇਂਸ ਬਿਸ਼ਨੋਈ ਤੋਂ ਬਾਅਦ ਪੰਜਾਬ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਮਿਲਿਆ ਟਰਾਂਜ਼ਿਟ ਰਿਮਾਂਡ
ਅੱਜ ਹੀ ਲਿਆਂਦਾ ਜਾ ਰਿਹਾ ਹੈ ਪੰਜਾਬ
ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਪਾਰਟੀ 'ਚ ਸ਼ਾਮਲ ਹੋ ਜਾਣ- CM ਮਾਨ
ਔਰਤਾਂ ਲਈ 1000 ਰੁਪਏ ਦੀ ਵਿੱਤੀ ਸਹਾਇਤਾ ਦੀ ਚੋਣ ਗਾਰੰਟੀ ਵੀ ਛੇਤੀ ਲਾਗੂ ਹੋਵੇਗੀ