Chandigarh
ਕੱਲ੍ਹ ਹੋਵੇਗਾ 'ਆਪ' ਦੀ ਕੈਬਨਿਟ ਦਾ ਵਿਸਥਾਰ, ਦੂਜੇ ਵਾਰ ਵਿਧਾਇਕ ਬਣੇ ਅਮਨ ਅਰੋੜਾ ਦਾ ਮੰਤਰੀ ਬਣਨਾ ਤੈਅ!
ਕੱਲ੍ਹ ਸ਼ਾਮ 5 ਮੰਤਰੀ ਚੁੱਕਣਗੇ ਸਹੁੰ
ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ CM ਮਾਨ ਨੂੰ ਪੱਤਰ ਲਿਖਿਆ
CM ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਇਸ ਖੇਤਰ ਵਿੱਚ ਕੈਮੀਕਲ ਪ੍ਰੋਡਿਊਸ ਕਰਨ ਵਾਲੇ ਉਦਯੋਗ ਲਾਉਣ ਦੀ ਆਗਿਆ ਨਹੀਂ ਹੋਵੇਗੀ।
ਸਿੱਧੂ ਮੂਸੇਵਾਲਾ ਮਾਮਲਾ: ਮੁਹਾਲੀ ਪੁਲਿਸ ਨੇ ਬਲੌਂਗੀ ਤੋਂ ਦੋ ਹੋਰ ਗੈਂਗਸਟਰਾਂ ਨੂੰ ਕੀਤਾ ਕਾਬੂ
ਸ਼ਾਰਪ ਸ਼ੂਟਰਾਂ ਨੂੰ ਪਨਾਹ ਦੇਣ ਦੇ ਲੱਗੇ ਇਲਜ਼ਾਮ
DGP ਵੀਕੇ ਭਾਵਰਾ ਦੀ ਛੁੱਟੀ ਹੋਈ ਮਨਜ਼ੂਰ, ਪੰਜਾਬ ਨੂੰ ਮਿਲੇਗਾ ਨਵਾਂ DGP
ਜਾਣਕਾਰੀ ਅਨੁਸਾਰ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਲਈ ਅਰਜ਼ੀ ਦੇਣ ਤੋਂ ਬਾਅਦ ਵੀਕੇ ਭਾਵਰਾ ਨੇ 2 ਮਹੀਨੇ ਦੀ ਛੁੱਟੀ ਲਈ ਅਪਲਾਈ ਕਰ ਦਿੱਤਾ ਸੀ।
ਡਾ. ਸਰਦਾਰਾ ਸਿੰਘ ਜੌਹਲ ਨੂੰ ਸਦਮਾ, ਪਤਨੀ ਮਹਿੰਦਰ ਕੌਰ ਦਾ ਦੇਹਾਂਤ
ਮਹਿੰਦਰ ਕੌਰ ਜੌਹਲ ਉੱਘੇ ਲੇਖਕ ਅਤੇ ਫੋਟੋ ਆਰਟਿਸਟ ਜਨਮੇਜਾ ਸਿੰਘ ਜੌਹਲ ਦੇ ਮਾਤਾ ਜੀ ਸਨ।
CM ਮਾਨ ਦੀ ਅਗਵਾਈ ਵਾਲੀ ਕੈਬਨਿਟ ’ਚ ਜਲਦ ਸ਼ਾਮਲ ਕੀਤੇ ਜਾਣਗੇ 5 ਨਵੇਂ ਵਜ਼ੀਰ
ਇਸ ਸਬੰਧੀ ਬੀਤੇ ਦਿਨ ਦਿੱਲੀ ਵਿਚ ਸੀਐਮ ਭਗਵੰਤ ਮਾਨ ਅਤੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦਰਮਿਆਨ ਤਿੰਨ ਘੰਟੇ ਤੱਕ ਮੰਥਨ ਹੋਇਆ
ਅੰਮ੍ਰਿਤਸਰ ’ਚ 1139 ਪੁਲਿਸ ਕਰਮਚਾਰੀਆਂ ਦੇ ਤਬਾਦਲੇ, ਕਮਿਸ਼ਨਰ ਨੇ ਰਾਤੋ ਰਾਤ ਜਾਰੀ ਕੀਤੇ ਆਦੇਸ਼
ਜ਼ਿਆਦਾਤਰ ਉਹਨਾਂ ਸਬ-ਇੰਸਪੈਕਟਰਾਂ, ਏਐੱਸਆਈ, ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਗਏ ਹਨ, ਜੋ ਲੰਬੇ ਸਮੇਂ ਤੋਂ ਇਕੋ ਥਾਣੇ ਵਿਚ ਤੈਨਾਤ ਸਨ।
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੀ ਧਮਕੀ ਭਰੀ ਚਿੱਠੀ
ਚਿੱਠੀ ਵਿਚ ਕੁਝ ਲਿਖਿਆ ਨਹੀਂ ਹੋਇਆ ਹੈ। ਚਿੱਠੀ ਵਿਚ ਤਸਵੀਰਾਂ ਬਣਾਈਆਂ ਹਨ।
ਸੰਪਾਦਕੀ: ਭਾਰਤੀ ਲੋਕ-ਰਾਜ ਬਾਰੇ ਨੋਬਲ ਇਨਾਮ ਜੇਤੂ ਅੰਮ੍ਰਿਤਿਯਾ ਸੇਨ ਦੀ ਚਿੰਤਾ ਜਾਇਜ਼!
ਭਾਰਤ ਦੇ ਸਿਆਸਤਦਾਨਾਂ ਨੂੰ ਅੱਜ ਸੋਚਣਾ ਪਵੇਗਾ ਕਿ ਉਹ ਕਿਹੜੇ ਦੇਸ਼ ਵਾਂਗ ਬਣਨ ਦਾ ਯਤਨ ਕਰ ਰਹੇ ਹਨ?
ਜਲਦ ਹੋਵੇਗਾ BJP ਅਤੇ ਪੰਜਾਬ ਲੋਕ ਕਾਂਗਰਸ ਦਾ ਰਲੇਵਾਂ, ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਇਸ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।