Chandigarh
CM ਮਾਨ ਜੀ ਜੋ ਪ੍ਰਚਾਰ ਕਰਦੇ ਹੋ ਉਸ 'ਤੇ ਅਮਲ ਕਰੋ- ਪ੍ਰਤਾਪ ਸਿੰਘ ਬਾਜਵਾ
ਪ੍ਰਤਾਪ ਸਿੰਘ ਬਾਜਵਾ ਨੇ CM ਮਾਨ 'ਤੇ ਸਾਧਿਆ ਨਿਸ਼ਾਨਾ
ਲੋਕ ਨਿਰਮਾਣ ਮੰਤਰੀ ਵੱਲੋਂ ਵਿਭਾਗ ਦੇ 17 ਸੈਕਟਰ ਸਥਿਤ ਦਫ਼ਤਰਾਂ ਦਾ ਅਚਨਚੇਤ ਦੌਰਾ
ਦਫ਼ਤਰਾਂ ਦੀ ਕਾਰਜ ਪ੍ਰਣਾਲੀ ਦਾ ਲਿਆ ਜਾਇਜ਼ਾ
ਮੁਹਾਲੀ ’ਚ ਕੋਰੋਨਾ ਕਾਰਨ ਇਕ ਮਰੀਜ਼ ਦੀ ਗਈ ਜਾਨ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿਚ ਸਾਹਮਣੇ ਆਏ ਨਵੇਂ ਮਾਮਲੇ
ਪੰਜਾਬ ਵਿਚ ਇਸ ਸਮੇਂ ਕੋਰੋਨਾ ਦੇ 109 ਐਕਟਿਵ ਕੇਸ ਹਨ। ਇਹਨਾਂ ਵਿਚੋਂ ਸਭ ਤੋਂ ਵੱਧ 44 ਮਰੀਜ਼ ਮੁਹਾਲੀ ਵਿਚ ਹਨ।
ਚੰਡੀਗੜ੍ਹ ਏਅਰਪੋਰਟ 'ਤੇ ਫੜਿਆ 2.14 ਕਰੋੜ ਦਾ ਸੋਨਾ, ਦੁਬਈ ਤੋਂ ਆਏ ਸਨ ਇਹ ਦੋ ਵਿਅਕਤੀ
ਪੁਲਿਸ ਮਾਮਲੇ ਦੀ ਕਰ ਰਹੀ ਜਾਂਚ
ਗੈਰ-ਕਾਨੂੰਨੀ ਮਾਈਨਿੰਗ 'ਤੇ ਮਾਨ ਸਰਕਾਰ ਦਾ ਸ਼ਿਕੰਜ਼ਾ, ਕਾਨੂੰਨੀ ਮਾਈਨਿੰਗ ਪਹੁੰਚੀ 1 ਲੱਖ ਮੀਟ੍ਰਿਕ ਟਨ ਦੇ ਪਾਰ
ਪਿਛਲੀ ਸਰਕਾਰ ਵੇਲੇ 40,000 ਮੈਟ੍ਰਿਕ ਟਨ ਹੁੰਦੀ ਸੀ ਲੀਗਲ ਮਾਈਨਿੰਗ
ਅਫ਼ਸਾਨਾ ਖਾਨ ਦੇ ਭਰਾ ਖੁਦਾ ਬਖਸ਼ ਦੀਆਂ ਵਧੀਆਂ ਮੁਸ਼ਕਿਲਾਂ, ਗ੍ਰਿਫ਼ਤਾਰੀ ਵਾਰੰਟ ਹੋਇਆ ਜਾਰੀ
ਪੇਸ਼ ਨਾ ਹੋਣ ਕਰ ਕੇ ਕੋਰਟ ਨੇ ਜਾਰੀ ਕੀਤਾ ਵਾਰੰਟ
ਸਬੂਤ ਦੇਣ ਕੈਪਟਨ ਤੇ ਰੰਧਾਵਾ, ਭਗਵੰਤ ਮਾਨ ਕਰਨਗੇ ਕਾਰਵਾਈ- ਮਲਵਿੰਦਰ ਸਿੰਘ ਕੰਗ
-ਇੱਕ ਦੂਜੇ ’ਤੇ ਦੋਸ਼ ਲਾਉਣ ਦੀ ਥਾਂ ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ’ਚ ਮਾਨ ਸਰਕਾਰ ਦਾ ਦੇਣ ਸਹਿਯੋਗ: ਮਲਵਿੰਦਰ ਸਿੰਘ ਕੰਗ
ਜੇਲ੍ਹਾਂ ਨੂੰ ਮੋਬਾਈਲ ਤੇ ਨਸ਼ੀਲੇ ਪਦਾਰਥਾਂ ਤੋਂ ਮੁਕਤ ਕਰਨ ਦੇ ਮਿਸ਼ਨ 'ਤੇ ਹੈ AAP ਸਰਕਾਰ- ਹਰਜੋਤ ਬੈਂਸ
ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿਚ ਇਕ ਕੈਦੀ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਵੀਡੀਓ ਕਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਨਾਕਾਮੀਆਂ 'ਤੇ ਪਰਦਾ ਪਾਉਣ ਲਈ ਸਟੰਟ ਕਰ ਰਹੀ AAP ਸਰਕਾਰ- MP ਰਵਨੀਤ ਬਿੱਟੂ
ਉਹਨਾਂ ਨੇ ਕੈਬਿਨੇਟ ਮੰਤਰੀ ਵਿਜੇ ਸਿੰਗਲਾ ਨੂੰ ਬਰਖ਼ਾਸਤ ਕਰਨ ਦੇ ਫੈਸਲੇ ’ਤੇ ਵੀ ਸਵਾਲ ਚੁੱਕੇ ਹਨ।
AAP ਵਿਧਾਇਕ ਡਾ. ਬਲਬੀਰ ਸਿੰਘ ਦੀ ਵਿਧਾਇਕੀ ਤੋਂ ਹੋ ਸਕਦੀ ਛੁੱਟੀ, ਝਗੜੇ ਦੇ ਮਾਮਲੇ 'ਚ ਹੋਈ 3 ਸਾਲ ਦੀ ਕੈਦ
ਹਨਾਂ ਨੇ ਅਜੇ ਤੱਕ ਸੈਸ਼ਨ ਕੋਰਟ ਵਿਚ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਨਹੀਂ ਕੀਤੀ ਹੈ।