Chandigarh
ਪੰਜਾਬ ਪੁਲਿਸ ਦੇ ਸਿਆਸੀਕਰਨ ਵਿਰੁੱਧ ਰੋਸ ਪ੍ਰਗਟਾਉਣ ਲਈ ਅਲਕਾ ਲਾਂਬਾ ਨਾਲ ਥਾਣੇ ਤੱਕ ਜਾਵਾਂਗੇ - ਨਵਜੋਤ ਸਿੱਧੂ
ਕੁਮਾਰ ਵਿਸ਼ਵਾਸ ਅਤੇ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਘਰ ਪੰਜਾਬ ਪੁਲਿਸ ਦੀ ਟੀਮ ਪਹੁੰਚਣ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ।
ਐਕਸ਼ਨ ਮੋਡ ‘ਚ ਪੰਜਾਬ ਸਰਕਾਰ, 720 ਨਿੱਜੀ ਸਕੂਲਾਂ ਦੀ ਹੋਵੇਗੀ ਜਾਂਚ
ਨਹੀਂ ਚੱਲੇਗੀ ਨਿੱਜੀ ਸਕੂਲਾਂ ਦੀ ਮਨਮਾਨੀ
ਕੁਮਾਰ ਵਿਸ਼ਵਾਸ਼ ਖਿਲਾਫ਼ ਰੋਪੜ 'ਚ ਮਾਮਲਾ ਦਰਜ, ਭੜਕਾਊ ਬਿਆਨ ਦੇਣ ਦੇ ਲੱਗੇ ਇਲਜ਼ਾਮ
26 ਅਪ੍ਰੈਲ ਨੂੰ ਰੋਪੜ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ
ਪੰਜਾਬ 'ਚ 'ਬਦਲਾਅ' ਤਾਂ ਨਹੀਂ ਆਇਆ ਪਰ 'ਬਦਲਾਖੋਰੀ' ਜ਼ਰੂਰ ਸ਼ੁਰੂ ਹੋ ਗਈ- ਪ੍ਰਤਾਪ ਸਿੰਘ ਬਾਜਵਾ
ਐਸਵਾਈਐਲ ਮੁੱਦੇ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਕੀਤੀ ਮੰਗ
SYL ਮੁੱਦੇ ’ਤੇ ਹਰਪਾਲ ਚੀਮਾ ਦਾ ਬਿਆਨ, “ਪੰਜਾਬ ਦੇ ਪਾਣੀ ਦੀ ਇਕ ਵੀ ਬੂੰਦ ਕਿਸੇ ਹੋਰ ਸੂਬੇ ਨੂੰ ਨਹੀਂ ਦੇਵਾਂਗੇ”
ਕਿਹਾ- ਸੂਬੇ ਦੇ ਪਾਣੀਆਂ 'ਤੇ ਸਿਰਫ਼ ਪੰਜਾਬ ਦਾ ਹੀ ਹੱਕ ਹੈ। ਇਸ ਲਈ ਜੋ ਵੀ ਕੁਰਬਾਨੀ ਦੇਣੀ ਪਈ ਅਸੀਂ ਦੇਵਾਂਗੇ
ਭਗਵੰਤ ਮਾਨ ਜੀ 20 ਦਿਨ ਹੋ ਗਏ, ਚੰਡੀਗੜ੍ਹ ਬਾਰੇ ਸਾਡਾ ਮਤਾ ਅਜੇ ਵੀ ਰਾਜਪਾਲ ਕੋਲ ਪਿਆ ਹੈ- ਸੁਖਪਾਲ ਖਹਿਰਾ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਡੀਗੜ੍ਹ ਸਬੰਧੀ ਰਾਜਪਾਲ ਕੋਲ ਪਿਆ ਮਤਾ ਯਾਦ ਕਰਵਾਇਆ ਹੈ।
ਨਕਸੀਰ ਫੁੱਟਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖ਼ੇ
ਜ਼ਿਆਦਾ ਗਰਮੀ ’ਚ ਰਹਿਣ ਨਾਲ, ਤੇਜ਼ ਮਿਰਚ ਮਸਾਲਿਆਂ ਦਾ ਸੇਵਨ ਕਰਨ, ਨੱਕ ਉਤੇ ਸੱਟ ਲੱਗਣ ਅਤੇ ਜ਼ੁਕਾਮ ਬਣੇ ਰਹਿਣ ਨਾਲ ਵੀ ਨੱਕ ਵਿਚੋਂ ਖ਼ੂਨ ਆਉਣ ਦੀ ਸਮੱਸਿਆ ਹੁੰਦੀ ਹੈ
MP ਮਨੀਸ਼ ਤਿਵਾੜੀ ਨੇ ਕੀਤਾ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦਾ ਸਮਰਥਨ, ਰਵਨੀਤ ਬਿੱਟੂ ਨਾਲ ਜਤਾਈ ਹਮਦਰਦੀ
ਉਹਨਾਂ ਕਿਹਾ ਕਿ ਉਹ ਰਵਨੀਤ ਬਿੱਟੂ ਦੇ ਦੁੱਖ ਨੂੰ ਸਮਝਦੇ ਹਨ ਪਰ ਇਕ ਵਕੀਲ ਹੋਣ ਦੇ ਨਾਤੇ ਉਹਨਾਂ ਦਾ ਵਿਚਾਰ ਹੈ ਕਿ ਰਾਜੋਆਣਾ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਇਕ ਕਿਲੋਵਾਟ ਲੋਡ ਬਿਜਲੀ ਕੁਨੈਕਸ਼ਨ ਵਾਲੇ ਬੀਪੀਐਲ ਪਰਿਵਾਰਾਂ ਨੂੰ ਮਿਲੇਗੀ 600 ਯੂਨਿਟ ਮੁਫਤ ਬਿਜਲੀ: ਹਰਭਜਨ ਸਿੰਘ
ਇੱਕ ਕਿਲੋਵਾਟ ਤੋਂ ਵੱਧ ਅਤੇ ਆਮਦਨ ਕਰ ਦੇਣ ਵਾਲੇ SC, BC ਪਰਿਵਾਰਾਂ ‘ਤੇ ਜਨਰਲ ਸ਼੍ਰੇਣੀ ਦਾ ਨਿਯਮ ਹੋਵੇਗਾ ਲਾਗੂ
AAP ਸਰਕਾਰ ਦਾ ਪਹਿਲਾ ਮਹੀਨਾ ਲੋਕਾਂ ਲਈ ਰਿਹਾ ਨਿਰਾਸ਼ਾਜਨਕ, ਖੋਖਲੇ ਵਾਅਦਿਆਂ ਤੋਂ ਇਲਾਵਾ ਕੁਝ ਨਹੀਂ ਕੀਤਾ- ਤਰੁਣ ਚੁੱਘ
ਤਰੁਣ ਚੁੱਘ ਨੇ ਕਿਹਾ ਕਿ ਖੋਖਲੇ ਅਤੇ ਧੋਖੇ ਭਰੇ ਵਾਅਦੇ ਕਰਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਵੀ ਨਹੀਂ ਕੀਤਾ।