Chandigarh
ਭਾਜਪਾ ਨੂੰ ਝਟਕਾ, ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ
ਸੁਖਬੀਰ ਬਾਦਲ ਨੇ ਪਾਰਟੀ 'ਚ ਕੀਤਾ ਸਵਾਗਤ
ਸ਼੍ਰੋਮਣੀ ਪੰਥ ਰਤਨ ਤੇ ਪਦਮ ਸ਼੍ਰੀ ਬਾਬਾ ਇਕਬਾਲ ਸਿੰਘ ਦਾ ਦੇਹਾਂਤ
ਸ਼੍ਰੋਮਣੀ ਪੰਥ ਰਤਨ ਅਤੇ ਪਦਮ ਸ਼੍ਰੀ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਸਵਰਗ ਸਿਧਾਰ ਗਏ ਹਨ।
ਟਿਕਟ ਕੱਟੇ ਜਾਣ ਤੋਂ ਨਾਰਾਜ਼ ਮਦਨ ਮੋਹਨ ਮਿੱਤਲ ਨੇ BJP ਨੂੰ ਕਿਹਾ ਅਲਵਿਦਾ
BJP ਨੇ ਮਦਨ ਮੋਹਨ ਮਿੱਤਲ ਦੇ ਪੁੱਤ ਦੀ ਕੱਟੀ ਸੀ ਟਿਕਟ
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਰਮਿੰਦਰ ਸਿੰਘ ਨੇ ਭਰੇ ਨਾਮਜ਼ਦਗੀ ਪੱਤਰ
ਇਸ ਮੌਕੇ ਉਨ੍ਹਾਂ ਦੇ ਨਾਲ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੇ ਬੇਟੇ ਕਰਨਵੀਰ ਸਿੰਘ ਵਲੋਂ ਵੀ ਕਾਗ਼ਜ਼ ਦਾਖਲ ਕਰਵਾਏ ਗਏ।
'ਆਪ' ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੇ ਭਰੀ ਨਾਮਜ਼ਦਗੀ, ਧੂਰੀ ਸੀਟ ਤੋਂ ਲੜਨਗੇ ਚੋਣ
ਆਪਣੀ ਮਾਂ ਨਾਲ ਭਰੇ ਨਾਮਜ਼ਦਗੀ ਪੱਤਰ
ਨਵਜੋਤ ਸਿੱਧੂ ਸਮੇਤ ਕਾਂਗਰਸ ਦੇ ਇਹਨਾਂ ਉਮੀਦਵਾਰਾਂ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
ਰਮਨਜੀਤ ਸਿੱਕੀ ਨੇ ਚੋਣ ਹਲਕਾ ਖਡੂਰ ਸਾਹਿਬ ਤੋਂ ਭਰੇ ਆਪਣੇ ਨਾਮਜ਼ਦਗੀ ਕਾਗਜ਼
ਨਾਮਜ਼ਦਗੀ ਭਰਨ ਤੋਂ ਪਹਿਲਾਂ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਕੀਤਾ ਫੋਨ
ਆਪ' ਸੁਪਰੀਮੋ ਨੇ ਕਿਹਾ-ਵਾਹਿਗੁਰੂ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਬਣਾ ਦੇਣ
ਫੌਜੀ ਕਰਨਗੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਹਾਰ ਜਿੱਤ ਦਾ ਫੈਸਲਾ
ਪੰਜਾਬ ‘ਚ ਮੁੱਖ ਸਿਆਸੀ ਪਾਰਟੀਆਂ ਦੀਆਂ ਚਿੰਤਾਵਾਂ ਹੋਰ ਵੀ ਵਧ ਗਈਆਂ ਜਦਕਿ ਕਿਸਾਨ ਜਥੇਬੰਦੀਆਂ ਬੜੀ ਤੇਜ਼ੀ ਨਾਲ ਚੋਣ ਮੈਦਾਨ ‘ਚ ਕੁੱਦ ਕੇ ਮੋਰਚੇ ਸੰਭਾਲ ਲਏ
SSM ਦੇ ਉਮੀਦਵਾਰ ਗੁਰਪ੍ਰੀਤ ਕੋਟਲੀ ਨੇ ਦਿੱਤਾ ਹਲਫੀਆ ਬਿਆਨ, ਕਿਹਾ- ‘ਜੋ ਕਹਾਂਗੇ ਉਹ ਕਰਾਂਗੇ’
ਕਿਸਾਨ ਅੰਦੋਲਨ ਫਤਹਿ ਕਰਨ ਮਗਰੋਂ ਪੰਜਾਬ ਦੀ ਸਿਆਸਤ ਵਿਚ ਬਦਲਾਅ ਲਿਆਉਣ ਦੀ ਰਣਨੀਤੀ ਨਾਲ ਕਿਸਾਨ ਅਤੇ ਮਜ਼ਦੂਰ ਚੋਣ ਮੈਦਾਨ ਵਿਚ ਉਤਰੇ ਹਨ।
5 ਸਾਲਾਂ 'ਚ ਮਜੀਠੀਆ 'ਤੇ 6 ਪਰਚੇ, ਅਕਾਲੀ ਆਗੂ ਦੀ ਆਪਣੀ ਕਮਾਈ ਘਟੀ ਪਰ ਪਤਨੀ ਬਣੀ ਅਮੀਰ
ਹਲਫਨਾਮੇ 'ਚ ਨਹੀਂ ਹੈ ਹਾਰਲੇ ਬਾਈਕ ਦਾ ਜ਼ਿਕਰ