Chandigarh
ਪੰਜਾਬ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 8000 ਹੋਰ ਨਵੇਂ ਮਾਮਲੇ ਆਏ ਸਾਹਮਣੇ
28 ਲੋਕਾਂ ਨੇ ਤੋੜਿਆ ਦਮ
ਤੀਸ ਹਜ਼ਾਰੀ ਅਦਾਲਤ ’ਚ ਸੌਰਵ ਜੈਨ ਖ਼ਿਲਾਫ਼ ਰਾਘਵ ਚੱਢਾ ਨੇ ਕੀਤਾ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ
ਰਾਘਵ ਚੱਢਾ ਨੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਪਟਿਆਲਾ ਦੇ ਨਿਵਾਸੀ ਸੌਰਵ ਜੈਨ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਹੈ।
ਕੈਪਟਨ ਦਾ CM ਚੰਨੀ ਨੂੰ ਜਵਾਬ, “ਅਪਣੇ ਪਰਿਵਾਰ ਦੇ ਅਪਰਾਧਾਂ ਲਈ ਮੈਨੂੰ ਦੋਸ਼ੀ ਠਹਿਰਾਉਣਾ ਬੰਦ ਕਰੋ”
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਛਾਪੇਮਾਰੀ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 91 ਫੀਸਦੀ ਤੋਂ ਵੱਧ ਲਾਇਸੈਂਸੀ ਹਥਿਆਰ ਜਮਾਂ ਕੀਤੇ ਗਏ
ਪੰਜਾਬ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋਣ ਪਿੱਛੋਂ 46.66 ਕਰੋੜ ਰੁਪਏ ਦੀ ਕੀਮਤੀ ਦੀਆਂ ਵਸਤਾਂ ਕੀਤੀਆ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ
ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ਨੂੰ ਲੈ ਕੇ ਹਾਈ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
ਉਹਨਾਂ ਦੀ ਜ਼ਮਾਨਤ ਪਟੀਸ਼ਨ 'ਤੇ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਈਡੀ ਅਤੇ ਖਹਿਰਾ ਦੇ ਵਕੀਲਾਂ ਵਿਚਾਲੇ ਬਹਿਸ ਹੋਈ।
ਜਲਦ ਦਰਸ਼ਕਾਂ ਦੀ ਕਚਹਿਰੀ 'ਚ ਪੇਸ਼ ਹੋਵੇਗੀ ਰੋਮਾਂਟਿਕ ਕਾਮੇਡੀ ਫਿਲਮ 'ਸ਼ੱਕਰ ਪਾਰੇ'
ਪੰਜਾਬੀ ਦਰਸ਼ਕਾਂ ਦੀ ਕਚਹਿਰੀ ਵਿਚ ਜਲਦ ਹੀ ਇਕ ਵੱਖਰੀ ਰੋਮਾਂਟਿਕ ਕਾਮੇਡੀ ਫਿਲਮ 'ਸ਼ੱਕਰ ਪਾਰੇ' ਪੇਸ਼ ਹੋਣ ਜਾ ਰਹੀ ਹੈ।
ਇਸ ਵਾਰ ਕਿਸਾਨਾਂ ਦੀ ਜ਼ਿੰਦਗੀ ਬਦਲਣ ਲਈ ਚੋਣ ਲੜੇਗੀ ਕਾਂਗਰਸ- ਨਵਜੋਤ ਸਿੱਧੂ
ਕਾਂਗਰਸ ਵਲੋਂ ਕਿਸਾਨਾਂ 'ਤੇ ਲਿਖੀ ਕਿਤਾਬ 'ਆਮਦਨੀ ਨਾ ਹੋਈ ਦੁੱਗਣਾ, ਬਨਾਮ ਦਰਦ 100 ਗੁਣਾ' ਲਾਂਚ ਕੀਤੀ ਗਈ।
140 ਸਾਲਾਂ ਦੇ ਰਿਕਾਰਡ ਨੂੰ Online ਕਰੇਗੀ PU, ਲੱਖਾਂ ਫਾਈਲਾਂ ਕੀਤੀਆਂ ਜਾਣਗੀਆਂ ਡਿਜੀਟਲ
PU ਨਾਲ ਜੁੜੀਆਂ ਸ਼ਖ਼ਸੀਅਤਾਂ, ਪੁਰਾਣੇ ਅਧਿਕਾਰੀਆਂ, ਕਿਤਾਬਾਂ, ਕੈਲੰਡਰਾਂ, ਸਕੈੱਚ ਆਦਿ ਦਾ ਰਿਕਾਰਡ ਵੀ ਕੀਤਾ ਜਾਵੇਗਾ ਡਿਜੀਟਲ
ਪੰਜਾਬ ’ਚ ਹਾਲੇ ਠੰਢ ਤੋਂ ਨਹੀਂ ਮਿਲੇਗੀ ਰਾਹਤ, 22-23 ਜਨਵਰੀ ਨੂੰ ਬਾਰਸ਼ ਦੀ ਸੰਭਾਵਨਾ
ਫ਼ਿਰੋਜ਼ਪੁਰ ’ਚ ਘਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੰਤਰੀ ਰਾਣਾ ਗੁਰਜੀਤ ਖ਼ਿਲਾਫ਼ 4 ਕਾਂਗਰਸੀ MLAs ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ
4 ਕਾਂਗਰਸੀ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਵਿਧਾਇਕਾਂ ਨੇ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ 'ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ।