Chandigarh
ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੋਹਾਲੀ ਦੀ ਟਿਕਟ 100% ਮੈਨੂੰ ਹੀ ਮਿਲੇਗੀ: ਬਲਬੀਰ ਸਿੱਧੂ
"ਅਕਾਲੀ ਦਲ ਦੀ ਹੋਂਦ ਖ਼ਤਮ ਹੋ ਚੁੱਕੀ ਹੈ ਉਹਨਾਂ ਪੱਲੇ ਕੁਝ ਨਹੀਂ"
ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ
ਅਕਾਲੀ ਦਲ ਦੇ ਰੋਸ ਦਿਵਸ ਦੌਰਾਨ ਬਾਦਲ ਦਲ ਨੂੰ ਤਕੜਾ ਕਰਨ ਦੀ ਅਪੀਲ `ਤੇ ਚਿੰਤਾ ਜ਼ਾਹਰ ਕੀਤੀ
ਵਕੀਲ ਬੀਬੀਆਂ ਨੇ ਸਿਆਸੀ ਆਗੂਆਂ ਨੂੰ ਪਾਈ ਝਾੜ, ‘ਸਾਨੂੰ ਮੰਗਤੇ ਨਾ ਬਣਾਓ’
ਕਿਸਾਨ ਮੋਰਚੇ 'ਚ ਸਾਥ ਦੇਣ ਤੋਂ ਬਾਅਦ ਵਕੀਲਾਂ ਵੱਲੋਂ ਕਿਸਾਨਾਂ ਦਾ ਸਿਆਸਤ 'ਚ ਵੀ ਸਾਥ ਦੇਣ ਦਾ ਐਲਾਨ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਕਲਾ ਅਤੇ ਵਿਰਸੇ ਨੂੰ ਦਰਸਾਉਂਦਾ ਕੈਲੰਡਰ ਜਾਰੀ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਬਾਰਹ ਮਾਹ ਤੁਖਾਰੀ ਦੇ ਅਧਾਰ 'ਤੇ ਕੈਲੰਡਰ ਪ੍ਰਕਾਸ਼ਿਤ ਕਰਨ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ
ਉਪ ਮੁੱਖ ਮੰਤਰੀ ਰੰਧਾਵਾ ਵੱਲੋਂ ਮਾਰਕਫੈਡ ਦਾ ਨਵੇਂ ਵਰ੍ਹੇ ਦਾ ਕੈਲੰਡਰ ਜਾਰੀ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਮਾਰਕਫੈਡ ਵੱਲੋਂ ਨਵੇਂ ਵਰ੍ਹੇ 2022 ਲਈ ਤਿਆਰ ਕੀਤਾ ਕੈਲੰਡਰ ਜਾਰੀ ਕੀਤਾ।
ਪੰਜਾਬ ਚੋਣਾਂ: 'ਆਪ' ਨੇ ਜਾਰੀ ਕੀਤੀ ਉਮੀਦਵਾਰਾਂ ਦੀ 7ਵੀਂ ਸੂਚੀ
5 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
'ਅਗਾਊਂ ਜ਼ਮਾਨਤ ਰੱਦ ਹੋਣ ਦੇ ਬਾਵਜੂਦ ਚੰਨੀ ਸਰਕਾਰ ਦੇ ਆਸ਼ੀਰਵਾਦ ਨਾਲ ਘੁੰਮ ਰਿਹਾ ਮਜੀਠੀਆ'
'ਨਸ਼ੇ ਦੇ ਕਾਲੇ ਕਾਰੋਬਾਰ ਨੂੰ ਲੈ ਕੇ ਚੰਨੀ ਤੇ ਬਾਦਲਾਂ ਵਿਚਾਲੇ 75-25 ਦੀ ਖੇਡ'
ਚੰਡੀਗੜ੍ਹ ’ਚ ਨਵੇਂ ਸਾਲ ’ਤੇ ਰਾਤ 12 ਵਜੇ ਤੋਂ ਹੰਗਾਮਾ ਕਰਨ ਵਾਲਿਆਂ ’ਤੇ ਚਲਿਆ ਪੁਲਿਸ ਦਾ ਡੰਡਾ
ਪੰਚਕੂਲਾ ਪੁਲਿਸ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 262 ਲੋਕਾਂ ਦੇ ਚਲਾਨ ਕੀਤੇ
ਦਿੱਲੀ ਵਾਲਾ 'ਖੋਖਲਾ ਮਾਡਲ' ਪੰਜਾਬ 'ਚ ਕਦੇ ਕਾਮਯਾਬ ਨਹੀਂ ਹੋਵੇਗਾ: ਅਲਕਾ ਲਾਂਬਾ
ਮਹਿੰਗਾਈ ਨੂੰ ਲੈ ਕੇ ਕਾਂਗਰਸ ਆਗੂ ਅਲਕਾ ਲਾਂਬਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਹੈ।
ਪੰਜਾਬ ਕੋਰੋਨਾ ਦੀ ਤੀਜੀ ਲਹਿਰ ਜਾਂ ਓਮੀਕਰੋਨ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: CM ਚੰਨੀ
"ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਕੇਜਰੀਵਾਲ ਦਾ ਬਹੁ-ਪ੍ਰਚਾਰਿਆ ਸਿਹਤ ਮਾਡਲ ਅਸਫਲ ਰਿਹਾ"