Chandigarh
Breaking: ਪੰਜਾਬ 'ਚ ਫਿਲਹਾਲ ਨਹੀਂ ਲਗਾਇਆ ਜਾਵੇਗਾ ਨਾਈਟ ਕਰਫਿਊ
CM ਚੰਨੀ ਦੀ ਸਮੀਖਿਆ ਮੀਟਿੰਗ 'ਚ ਲਿਆ ਜਾਵੇਗਾ ਫੈਸਲਾ
CM ਚੰਨੀ ਨੇ ਟਰਾਂਸਪੋਰਟ ਵਿਭਾਗ ਨੂੰ ਮੁੜ ਪੈਰਾਂ ਸਿਰ ਕਰਨ ਲਈ ਰਾਜਾ ਵੜਿੰਗ ਦੀ ਕੀਤੀ ਸ਼ਲਾਘਾ
`ਆਪ` ਨੇ ਚੋਣਾਂ ਮੁਲਤਵੀ ਕਰਨ ਦਾ ਮਾਹੌਲ ਬਣਾਉਣ ਦੇ ਇਰਾਦੇ ਨਾਲ ਦਿੱਲੀ `ਚ ਰਾਤ ਦਾ ਕਰਫਿਊ ਲਗਾਇਆ
ਪੰਜਾਬ ਪੁਲਿਸ ਬਾਰੇ ਇਤਰਾਜ਼ਯੋਗ ਟਿੱਪਣੀ ਦਾ ਮਾਮਲਾ: ਨਵਜੋਤ ਸਿੱਧੂ ਨੇ ਮੰਗੀ ਮੁਆਫ਼ੀ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਪੰਜਾਬ ਪੁਲਿਸ ਨੂੰ ਲੈ ਕੇ ਦਿੱਤੇ ਇਕ ਬਿਆਨ ’ਤੇ ਵਿਵਾਦ ਵਧਣ ਮਗਰੋਂ ਉਹਨਾਂ ਨੇ ਪੰਜਾਬ ਪੁਲਿਸ ਤੋਂ ਮੁਆਫ਼ੀ ਮੰਗੀ ਹੈ।
ਨਵਜੋਤ ਸਿੱਧੂ ਨੇ ਪੰਜਾਬ ਪੁਲਿਸ ਤੋਂ ਮੰਗੀ ਮੁਆਫੀ, ਕਿਹਾ- ਪੁਲਿਸ ਸਾਡੀ ਸ਼ਾਨ ਹੈ
ਇੰਟਰਵਿਊ ਦੌਰਾਨ ਮੰਗੀ ਮਾਫੀ
ਅਕਾਲੀ ਦਲ 'ਚ ਜਾਣਾ ਮੇਰੀ 'ਘਰ-ਵਾਪਸੀ' ਨਹੀ ਬਲਕਿ 'ਖੁਦਕੁਸ਼ੀ' ਹੋਵੇਗੀ: ਬੱਬੀ ਬਾਦਲ
ਬੱਬੀ ਬਾਦਲ ਨੇ ਆਖਿਰਕਾਰ ਨਸ਼ਰ ਕੀਤੇ ਆਪਣੇ ਪੱਤੇ, ਗੱਠਜੋੜ ਨਾਲ ਲੜਨਗੇ ਚੋਣ
ਪੰਜਾਬ ਰੋਡਵੇਜ਼ ਦੇ ਬੇੜੇ 'ਚ ਹੋਇਆ ਇਜ਼ਾਫ਼ਾ, CM ਚੰਨੀ ਨੇ 58 ਨਵੀਆਂ ਬੱਸਾਂ ਨੂੰ ਦਿੱਤੀ ਹਰੀ ਝੰਡੀ
ਵਿਦਿਆਰਥੀਆਂ ਦਾ ਬਣੇਗਾ ਮੁਫ਼ਤ ਬੱਸ ਪਾਸ
ਮੋਹਾਲੀ ਪੁਲਿਸ ਵਲੋਂ 52 ਗ੍ਰਾਮ ਹੈਰੋਇਨ ਸਣੇ ਇਕ ਕਾਬੂ
ਥਾਣਾ ਫੇਜ਼ 1 ਦੀ ਪੁਲਿਸ ਟੀਮ ਨੇ 52 ਗ੍ਰਾਮ ਹੈਰੋਇਨ ਸਮੇਤ ਸੁਖਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ।
ਜੇ ਜਲ੍ਹਿਆਂਵਾਲਾ ਬਾਗ ਕਾਂਡ ਲਈ ਜਨਰਲ ਡਾਇਰ ਜ਼ਿੰਮੇਵਾਰ ਸੀ ਤਾਂ ਬਰਗਾੜੀ ਕਾਂਡ ਲਈ ਬਾਦਲ ਕਿਉਂ ਨਹੀਂ?
ਮੁੱਖ ਮੰਤਰੀ ਵੱਲੋਂ ਸੁਨਾਮ ਅਤੇ ਲੌਂਗੋਵਾਲ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਦਾ ਐਲਾਨ
ਕੋਰੋਨਾ ਦੇ Omicron ਵੇਰੀਐਂਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ
ਦੇਸ਼ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਸਰਕਾਰ ਹਰਕਤ 'ਚ ਆ ਗਈ ਹੈ।
ਮੰਤਰੀ ਮੰਡਲ ਵੱਲੋਂ ਪੰਜਾਬ ਕੋਆਪੇਰਟਿਵ ਆਡਿਟ (ਗਰੁੱਪ-ਬੀ) ਸਰਵਿਸ ਰੂਲਜ਼ 2016 'ਚ ਸੋਧ ਨੂੰ ਪ੍ਰਵਾਨਗੀ
ਇਹ ਫੈਸਲਾ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।