Chandigarh
ਸਤਾ ਦੇ ਨਸ਼ੇ ਵਿਚ ਧੁੱਤ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਦੇ ਵੰਸ਼ਜ਼ਾਂ 'ਤੇ ਭਰੋਸਾ ਕੀਤਾ- ਜਾਖੜ
ਸੁਨੀਲ ਜਾਖੜ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ
ਖੇਤੀ ਕਾਨੂੰਨ ਵਾਪਸ ਲੈਣ ਨਾਲ BJP ਨੂੰ ਨਹੀਂ ਮਿਲੇਗਾ ਕੋਈ ਫਾਇਦਾ- ਸਾਂਸਦ ਗੁਰਜੀਤ ਔਜਲਾ
ਮੋਦੀ ਸਰਕਾਰ ਨੂੰ 750 ਤੋਂ ਵੱਧ ਕਿਸਾਨਾਂ ਦੀ ਮੌਤ ਦਾ ਮੁਆਵਜ਼ਾ ਵੀ ਦੇਣਾ ਚਾਹੀਦਾ
CM ਨੇ ਖੇਤ ਮਜ਼ਦੂਰਾਂ ਦੀ 10% ਰਾਸ਼ੀ ਸਣੇ ਨਰਮੇ ਦਾ ਪ੍ਰਤੀ ਏਕੜ ਮੁਆਵਜ਼ਾ ਵਧਾ ਕੇ 18,700 ਰੁਪਏ ਕੀਤਾ
ਮੁੱਖ ਮੰਤਰੀ ਚੰਨੀ ਨੇ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਨੁਕਸਾਨੀ ਗਈ ਨਰਮੇ ਦੀ ਫ਼ਸਲ ਲਈ ਮੁਆਵਜ਼ੇ ਦੀ ਪ੍ਰਤੀ ਏਕੜ ਰਾਸ਼ੀ 13,200 ਤੋਂ ਵਧਾ ਕੇ 18,700 ਰੁਪਏ ਕਰ ਦਿੱਤੀ ਹੈ
ਪੰਜਾਬ ਸਰਕਾਰ ਨੇ ਨਵੇਂ ਐਡਵੋਕੇਟ ਜਨਰਲ ਦਾ ਕੀਤਾ ਐਲਾਨ, ਦੀਪਇੰਦਰ ਸਿੰਘ ਪਟਵਾਲੀਆ ਹੋਣਗੇ ਨਵੇਂ AG
ਸੀਨੀਅਰ ਵਕੀਲ ਦੀਪਇੰਦਰ ਸਿੰਘ ਪਟਵਾਲੀਆ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ।
ਖੇਤੀ ਕਾਨੂੰਨ ਰੱਦ ਹੋਣ ’ਤੇ ਕਿਸਾਨਾਂ ਦੇ ਜਸ਼ਨਾਂ ’ਚ ਸ਼ਾਮਲ ਹੋਣਗੇ ‘ਆਪ’ ਪੰਜਾਬ ਦੇ ਵਲੰਟੀਅਰ
ਅਰਵਿੰਦ ਕੇਜਰੀਵਾਲ 22 ਨਵੰਬਰ ਨੂੰ ਮੋਗਾ ਤੋਂ ਸ਼ੁਰੂ ਕਰਨਗੇ ‘ਮਿਸ਼ਨ ਪੰਜਾਬ’ ਦਾ ਦੌਰਾ
ਪ੍ਰਕਾਸ਼ ਪੁਰਬ ਮੌਕੇ SGGS ਕਾਲਜ ਵਲੋਂ ਪਵਿੱਤਰ ਤੇ ਇਲਾਜ ਵਾਲੀਆਂ ਜੜੀਆਂ ਬੂਟੀਆਂ ਦੇ ਪੌਦੇ ਲਗਾਏ ਗਏ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਯਾਦ ਵਿਚ ਪਵਿੱਤਰ ਅਤੇ ਇਲਾਜ ਕਰਨ ਵਾਲੀਆਂ ਜੜ੍ਹੀਆਂ ਬੂਟੀਆਂ ਦੇ ਬੂਟੇ ਲਗਾਏ ਗਏ।
ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਨੇ ਖੇਤੀਬਾੜੀ ਨੂੰ ਕੀਤਾ ਬਰਬਾਦ: ਹਰਪਾਲ ਸਿੰਘ ਚੀਮਾ
ਮਾਰੂ ਖੇਤੀ ਨੀਤੀਆਂ ਅਤੇ ਮਾੜੀ ਨੀਅਤ ਨਾਲ ਕਿਸਾਨਾਂ ਤੋਂ ਉਸ ਦੀ ਜ਼ਮੀਨ ਖੋੋਹਣ ਦੀ ਤਿਆਰੀ: ਆਪ
ਅਰਵਿੰਦ ਕੇਜਰੀਵਾਲ 20 ਨਵੰਬਰ ਤੋਂ ਸ਼ੁਰੂ ਕਰਨਗੇ ‘ਮਿਸ਼ਨ ਪੰਜਾਬ’
ਅਗਲੇ ਇੱਕ ਮਹੀਨੇ ਵਿੱਚ ਅਰਵਿੰਦ ਕੇਜਰੀਵਾਲ ਕਰਨਗੇ ਪੰਜਾਬ ਦੇ ਦੌਰੇ
ਰਵਨੀਤ ਬਿੱਟੂ ਦੀ ਨਵਜੋਤ ਸਿੱਧੂ ਨੂੰ ਨਸੀਹਤ, ‘ਟਵੀਟ ਕਰਨ ਦੇ ਨਾਲ-ਨਾਲ CM ਨਾਲ ਬੈਠ ਕੇ ਕਾਰਵਾਈ ਕਰੋ’
ਡਰੱਗ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਟਵੀਟ ਕਰਨ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਟਵੀਟ ਕਰਕੇ ਉਹਨਾਂ ਨੂੰ ਨਸੀਹਤ ਦਿੱਤੀ
ਰਾਣੀ ਬਲਬੀਰ ਸੋਢੀ ਨੂੰ ਮਿਲਿਆ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਦਾ ਅਹੁਦਾ
ਪੰਜਾਬ ਨੂੰ ਪਹਿਲਾਂ ਦਲਿਤ ਮੁੱਖ ਮੰਤਰੀ ਮਿਲਣ ਤੋਂ ਬਾਅਦ ਕਾਂਗਰਸ ਨੇ ਹੁਣ ਦਲਿਤ ਨੇਤਾ ਰਾਣੀ ਬਲਬੀਰ ਸੋਢੀ ਨੂੰ ਪੰਜਾਬ ਮਹਿਲਾ ਕਾਂਗਰਸ ਦਾ ਨਵਾਂ ਪ੍ਰਧਾਨ ਥਾਪਿਆ ਹੈ।