Chandigarh
ਕੇਂਦਰ ਵੱਲੋਂ BSF ਰਾਹੀਂ ਅੱਧੇ ਪੰਜਾਬ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ : ਅਮਨ ਅਰੋੜਾ
‘ਆਪ’ ਵਿਧਾਇਕ ਨੇ ਕਿਹਾ ਕਿ ਇਹ ਫੈਸਲਾ 11 ਤਰੀਕ ਨੂੰ ਆਇਆ ਸੀ ਤੇ ਪੰਜਾਬ ਸਰਕਾਰ ਅੱਜ ਤੱਕ ਸੁੱਤੀ ਪਈ ਸੀ, ਇਸ ਲਈ ਹੁਣ 15 ਦਿਨ ਬਾਅਦ ਮੀਟਿੰਗ ਸੱਦੀ ਹੈ।
BSF ਮੁੱਦੇ ’ਤੇ CM ਚੰਨੀ ਦਾ ਐਲਾਨ- ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਕਰਨਗੀਆਂ ਸੰਘਰਸ਼
ਸਾਰੀਆਂ ਪਾਰਟੀਆਂ ਨੇ ਇਹ ਫ਼ੈਸਲਾ ਲਿਆ ਕਿ ਕੇਂਦਰ ਦੇ ਇਸ ਫੈਸਲੇ ਵਿਰੁੱਧ ਇਕਜੁਟ ਹੋ ਕੇ ਸੰਘਰਸ਼ ਕੀਤਾ ਜਾਵੇਗਾ।
ਮੈਂ ਪੰਜਾਬ ਦੇ ਅਸਲ ਮੁੱਦਿਆਂ 'ਤੇ ਡਟਿਆ ਰਹਾਂਗਾ ਇਹਨਾਂ ਨੂੰ ਗੁੰਮ ਨਹੀਂ ਹੋਣ ਦੇਵਾਂਗਾ- ਸਿੱਧੂ
“ਜੋ ਹਰ ਪੰਜਾਬੀ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਿੰਤਾ ਦਾ ਵਿਸ਼ਾ ਹਨ”
ਪੰਜਾਬ 'ਚ 2 IAS ਅਤੇ 37 PCS ਅਫ਼ਸਰਾਂ ਦੇ ਹੋਏ ਤਬਾਦਲੇ
ਪੰਜਾਬ 'ਚ ਤਬਾਦਲਿਆਂ ਦਾ ਸਿਲਸਿਰਾ ਜਾਰੀ
ਚੰਡੀਗੜ੍ਹ ਦੇ ਸਕੂਲਾਂ ਤੇ ਪੰਜਾਬ ਦੇ ਕਾਲਜਾਂ ਵਿਚ ਵੀ ਪੰਜਾਬੀ ਨਾਲ ਮਤਰੇਈ ਮਾਂ ਵਾਲਾ ਸਲੂਕ
ਵੱਡੀ ਗਿਣਤੀ ਵਿਚ ਅਧਿਆਪਕਾਂ ਦੀ ਘਾਟ
ਕਾਤਲ ਤੇ ਨਸ਼ਾ ਤਸਕਰ ਨਾਲ ਫ਼ੋਟੋਆਂ ਖਿਚਵਾਉਣ ਵਾਲੇ ਨਰਿੰਦਰ ਤੋਮਰ ਦੀ ਜਾਂਚ ਹੋਵੇ- ਗੁਰਦਰਸ਼ਨ ਢਿਲੋਂ
“ਨਿਹੰਗਾਂ ਦੇ ਕਾਰੇ ਨੇ ਪੂਰੀ ਦੁਨੀਆਂ 'ਚ ਸਿੱਖਾਂ ਨੂੰ ਬਦਨਾਮ ਕੀਤਾ”
ਹਾਈ ਕੋਰਟ ਵੱਲੋਂ ਟੈਕਸ ਡਿਫ਼ਾਲਟਰ ਪ੍ਰਾਈਵੇਟ ਬੱਸ ਕੰਪਨੀ ਦੀ ਪਟੀਸ਼ਨ ਰੱਦ
ਟਰਾਂਸਪੋਰਟ ਮੰਤਰੀ ਨੇ ਕਿਹਾ- ਟੈਕਸ ਦੇਣਦਾਰੀਆਂ ਦੀ ਵਸੂਲੀ ਲਈ ਰਾਹ ਪੱਧਰਾ ਹੋਇਆ
ਦਿੱਲੀ ਪਹੁੰਚਣ ਤੋਂ ਬਾਅਦ ਅਰੂਸਾ ਆਲਮ ਦੇ ISI ਲਿੰਕ ਦੀ ਜਾਂਚ ਤੋਂ ਮੁਕਰੇ ਸੁਖਜਿੰਦਰ ਰੰਧਾਵਾ
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਦੋ ਦੇਸ਼ਾਂ ਦਾ ਮਾਮਲਾ ਹੈ, ਜਿਸ ਦੀ ਜਾਂਚ ਰਾਅ ਹੀ ਕਰ ਸਕਦੀ ਹੈ।
ਸੰਪਾਦਕੀ: ਪ੍ਰਿਯੰਕਾ ਗਾਂਧੀ ਨੇ ਔਰਤ-ਮਰਦ ਬਰਾਬਰੀ ਦਰਸਾਉਣ ਵਾਲਾ ਇਤਿਹਾਸਕ ਨਾਹਰਾ ਮਾਰਿਆ ਹੈ
ਕਾਂਗਰਸ ਕੋਲ ਇਕ ਵਧੀਆ ਮੌਕਾ ਹੈ ਕਿ ਉਹ ਪੰਜਾਬ ਤੇ ਗੋਆ ਵਿਚ ਵੀ ਔਰਤਾਂ ਨੂੰ ਘਰੋਂ ਬਾਹਰ ਕੱਢ ਕੇ ਦੇਸ਼ ਦੇ ਸੱਭ ਤੋਂ ਜ਼ਰੂਰੀ ਕਿੱਤੇ, ਸਿਆਸਤ ਵਿਚ ਲੈ ਕੇ ਆਵੇ
ਕਤਲ-ਬਲਾਤਕਾਰ ਦੇ ਕੇਸਾਂ ਤੋਂ ਬਚਣ ਲਈ ਸੌਦਾ ਸਾਧ ਨੇ ਕਰਵਾਇਆ ਸੀ ਮੌੜ ਮੰਡੀ ਬੰਬ ਧਮਾਕਾ!
ਦੋਸ਼ੀਆਂ ਨੂੰ ਬਚਾਉਣ ਲਈ ਪੁਲਿਸ ਨੇ ਬੇਸ਼ਰਮੀ ਨਾਲ ਕੀਤਾ ਕੰਮ : ਵਕੀਲ ਰਵਨੀਤ ਜੋਸ਼ੀ