Chandigarh
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ 6 ਨਵੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਕੈਬਨਿਟ ਦੀ ਅਹਿਮ ਬੈਠਕ 6 ਨਵੰਬਰ ਨੂੰ ਹੋਣ ਜਾ ਰਹੀ ਹੈ।
ਦਿੱਲੀ ਬਾਜ਼ਾਰ ਪੋਰਟਲ ’ਤੇ ਦੁਨੀਆਂ ਖ਼ਰੀਦ ਸਕੇਗੀ ਦਿੱਲੀ ਦੀ ਹਰ ਦੁਕਾਨ ਦਾ ਸਮਾਨ : ਅਰਵਿੰਦ ਕੇਜਰੀਵਾਲ
ਅਗਸਤ ਮਹੀਨੇ ਵਿੱਚ ਸ਼ੁਰੂ ਹੋਵੇਗਾ ਪੋਰਟਲ, ਵਧਣਗੀਆਂ ਆਰਥਿਕ ਗਤੀਵਿਧੀਆਂ
ਭਾਜਪਾ ਦੀ ਤਾਨਾਸ਼ਾਹੀ ਵਿਰੁੱਧ ਅਗਲੀਆਂ ਚੋਣਾਂ ਦਾ ਟਰੇਲਰ ਹਨ ਜ਼ਿਮਨੀ ਚੋਣਾ ਦੇ ਨਤੀਜੇ: ਕੁਲਤਾਰ ਸੰਧਵਾਂ
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਨੂੰ ਜਿੱਦੀ ਰਵੱਈਆ ਛੱਡ ਖੇਤੀ ਵਿਰੋਧੀ ਕਾਨੂੰਨ ਸਮੇਤ ਸਾਰੇ ਫ਼ੈਸਲੇ ਵਾਪਸ ਲੈਣੇ ਚਾਹੀਦੇ, ਜੋ ਪਿਛਲੇ ਸਾਲਾਂ ਦੌਰਾਨ ਥੋਪੇ ਗਏ।
ਕੈਪਟਨ ਸਾਢੇ 4 ਸਾਲ ਬਾਹਰ ਨਹੀਂ ਨਿਕਲੇ ਤਾਂ 2 ਮਹੀਨੇ ’ਚ ਕੀ ਕਿਲ੍ਹਾ ਫਤਹਿ ਕਰਨਗੇ- ਰਾਜਾ ਵੜਿੰਗ
ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਨਵੀਂ ਪਾਰਟੀ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ ਹੈ।
ਬੰਦੀ ਛੋੜ ਦਿਵਸ ਮੌਕੇ ਬੇਹੱਦ ਅਲੋਕਿਕ ਹੁੰਦਾ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਨਜ਼ਾਰਾ
ਦੁਨੀਆਂ ਭਰ ਵਿਚ ਵੱਸਦੇ ਸਿੱਖ ਭਾਈਚਾਰੇ ਵੱਲੋਂ ਦੀਵਾਲੀ ਵਾਲੇ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।
CM ਚੰਨੀ ਨੇ ਉਸਾਰੀ ਕਿਰਤੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ, 3100 ਰੁਪਏ ਸ਼ਗਨ ਦੇਣ ਦਾ ਕੀਤਾ ਐਲਾਨ
3100 ਰੁਪਏ ਦੀ ਅੰਤਰਿਮ ਵਿੱਤੀ ਰਾਹਤ ਦੀ ਇਕ ਹੋਰ ਕਿਸ਼ਤ ਦਾ ਕੀਤਾ ਐਲਾਨ
ਦੀਵਾਲੀ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਤੋਹਫ਼ਾ
ਅੱਜ ਤੋਂ 100 ਫੀਸਦ ਸਮਰੱਥਾ ਨਾਲ ਖੁੱਲ੍ਹਣਗੇ ਸਿਨੇਮਾਘਰ
ਡਰੱਗ ਅਤੇ ਰੇਤ ਮਾਫੀਆ ਨਾਲ ਜੁੜੇ ਮੰਤਰੀਆਂ, ਸਿਆਸਤਦਾਨਾਂ ਦੇ ਨਾਵਾਂ ਦਾ ਕਰੋ ਖੁਲਾਸਾ- ਗੁਰਜੀਤ ਔਜਲਾ
'ਸਿੱਧੂ ਨਾਲ ਜੱਫੀ ਪਾਉਣ ਦੀਆਂ ਗੱਲਾਂ ਕਰਦੇ ਹੋ ਇਹ ਵੀ ਵੇਖ ਲਓ'
CM ਚੰਨੀ ਨੇ ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਸਬੰਧੀ ਮੁਆਵਜ਼ੇ ਦੇ ਨਿਯਮਾਂ ਨੂੰ ਦਿੱਤੀ ਪ੍ਰਵਾਨਗੀ
ਦੀਵਾਲੀ ਤੋਂ ਪਹਿਲਾਂ ਕਿਸਾਨਾਂ/ਖੇਤ ਮਜ਼ਦੂਰਾਂ ਦੇ ਖਾਤਿਆਂ ਵਿੱਚ ਮੁਆਵਜ਼ੇ ਦੀ ਰਾਸ਼ੀ ਸਿੱਧੀ ਅਦਾ ਕਰਨ ਦੇ ਨਿਰਦੇਸ਼
ਨਵੰਬਰ ਦੇ ਅੱਧ ਤੱਕ ਹੋਵੇਗਾ 'ਦਾਸਤਾਨ-ਏ-ਸ਼ਹਾਦਤ' ਥੀਮ ਪਾਰਕ ਤੇ ਹੈਰੀਟੇਜ ਸਟਰੀਟ ਦਾ ਉਦਘਾਟਨ
11 ਗੈਲਰੀਆਂ 'ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ' ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਦਰਸਾਉਣਗੀਆਂ