Chandigarh
ਚੰਨੀ ਸਰਕਾਰ ਦੀ ਪ੍ਰੀਖਿਆ ਦਾ ਨਤੀਜਾ ਨਿਕਲਣ 'ਚ 90 ਦਿਨ ਬਾਕੀ ਪਰ ਕਾਂਗਰਸੀ ਆਪਸ 'ਚ ਹੀ ਉਲਝੇ ਨੇ...
ਅੱਜ ਇਸ ਸੱਭ ਕੁੱਝ ਨੂੰ ਵੇਖਣ ਮਗਰੋਂ ਗਵਰਨਰੀ ਰਾਜ ਵਾਸਤੇ ਚਲਾਈ ਜਾ ਰਹੀ ਮੁਹਿੰਮ ਸੱਚ ਲਗਣੀ ਸ਼ੁਰੂ ਹੋ ਗਈ ਹੈ।
ਸਾਰੇ ਪੈਟਰੋਲ ਪੰਪਾਂ ’ਤੇ ਸੋਲਰ ਚਾਰਜਿੰਗ ਸਟੇਸ਼ਨ ਲਗਾਉਣ ਲਈ ਕਦਮ ਚੁੱਕੇ ਜਾਣ: ਰਾਜ ਕੁਮਾਰ ਵੇਰਕਾ
ਕੈਬਨਿਟ ਮੰਤਰੀ ਵੱਲੋਂ ਆਪਣੀ ਪਲੇਠੀ ਮੀਟਿੰਗ ਦੌਰਾਨ ਪੇਡਾ ਦੀਆਂ ਸਕੀਮਾਂ ਦਾ ਜਾਇਜ਼ਾ ਲਿਆ ਗਿਆ।
ਕੇਜਰੀਵਾਲ ਦੇ CM ਚੰਨੀ ਨੂੰ ਪੁੱਛੇ ਤਿੱਖੇ ਸਵਾਲਾਂ ਦਾ ਰਾਜ ਕੁਮਾਰ ਵੇਰਕਾ ਨੇ ਦਿੱਤਾ ਜਵਾਬ
ਰਾਜਕੁਮਾਰ ਵੇਰਕਾ ਵੱਲੋਂ ਕਿਹਾ ਗਿਆ ਕਿ ਪਰਸੋਂ ਫਿਰ ਇੱਕ ਵੱਡਾ ਫੈਸਲਾ ਲਿਆ ਜਾਵੇਗਾ।
ਰਾਜਾ ਵੜਿੰਗ ਨੇ ਸੂਬੇ ਦੇ ਬੱਸ ਸਟੈਂਡਾਂ 'ਚੋਂ ਨਜਾਇਜ਼ ਕਬਜ਼ਾ ਆਗਾਮੀ ਹਟਾਉਣ ਦੇ ਦਿੱਤੇ ਆਦੇਸ਼
ਟੈਕਸ ਡਿਫਾਲਟਰਾਂ ਖਿਲਾਫ਼ ਬਣਦੀ ਕਾਰਵਾਈ ਅਮਲ ‘ਚ ਲਿਆਉਣ ਦੇ ਹੁਕਮ
ਸਿੱਧੂ ਦੀ ਨਾਰਾਜ਼ਗੀ 'ਤੇ Kulbir Zira ਦਾ ਵੱਡਾ ਬਿਆਨ, ਅੱਜ ਮੰਨ ਜਾਣਗੇ ਕਾਂਗਰਸ ਪ੍ਰਧਾਨ Sidhu
ਸਿੱਧੂ ਨੂੰ ਮਨਾਉਣ ਲਈ 2 ਮੈਂਬਰੀ ਕਮੇਟੀ ਦਾ ਕੀਤਾ ਗਿਆ ਗਠਨ
ਚੰਡੀਗੜ੍ਹ ਵਿਚ ਚੱਲਣਗੀਆਂ 20 ਇਲੈਕਟ੍ਰਿਕ ਬੱਸਾਂ, ISBT-43 ਤੇ 17 ’ਤੇ ਬਣਾਏ ਗਏ ਚਾਰਜਰ ਪੁਆਇੰਟ
ਚੰਡੀਗੜ੍ਹ ਵਿਚ 1 ਅਕਤੂਬਰ ਤੋਂ 20 ਇਲੈਕਟ੍ਰਿਕ ਬੱਸਾਂ ਚੱਲਣਗੀਆਂ।
ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਬਿਜਲੀ ਦਾ ਪਿਛਲਾ ਸਾਰਾ ਬਕਾਇਆ ਮੁਆਫ ਕਰੇਗੀ ਸਰਕਾਰ
ਭਾਵੇਂ 50 ਸਾਲਾਂ ਦਾ ਬਕਾਇਆ ਖੜਾ ਹੋਵੇ, ਉਹ ਵੀ ਭਰੇਗੀ ਸਰਕਾਰ
ਨਵਜੋਤ ਸਿੱਧੂ ਦੀ ਨਾਰਾਜ਼ਗੀ ਬਾਰੇ ਬੋਲੇ ਮੁੱਖ ਮੰਤਰੀ, “ਉਹਨਾਂ ਨਾਲ ਬੈਠ ਕੇ ਕਰਾਂਗੇ ਗੱਲਬਾਤ”
ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੱਧੂ ਦੀ ਨਾਰਾਜ਼ਗੀ ਨੂੰ ਲੈ ਕੇ ਬਿਆਨ ਦਿੱਤਾ ਹੈ।
ਪੰਜਾਬ ਪਹੁੰਚਦੇ ਹੀ ਕੇਜਰੀਵਾਲ ਨੇ CM ਚੰਨੀ ਨੂੰ ਦਿੱਤੀ ਚੁਣੌਤੀ, ਕਿਹਾ- ਹੱਲ ਕਰਨ ਇਹ ਮੁੱਦੇ
'ਪੰਜਾਬ ਵਿਚ ਸੱਤਾ ਦੀ ਗੰਦੀ ਲੜਾਈ ਚੱਲ ਰਹੀ'
ਕੌਣ ਕਹਿੰਦਾ ਕਿ ਮੁੱਦੇ ਹੱਲ ਨਹੀਂ ਹੋ ਰਹੇ, ਘਰ-ਘਰ ਚੰਨੀ ਚੰਨੀ ਹੋਈ ਪਈ ਹੈ- ਪਰਮਿੰਦਰ ਸਿੰਘ ਪਿੰਕੀ
ਉਹਨਾਂ ਕਿਹਾ ਕਿ ਹਮੇਸ਼ਾਂ ਸੰਗਠਨ ਵੱਡਾ ਹੁੰਦਾ ਹੈ, ਕੋਈ ਵਿਅਕਤੀ ਵੱਡਾ ਨਹੀਂ ਹੁੰਦਾ। ਇਹ ਨਵਜੋਤ ਸਿੱਧੂ ਦਾ ਅਪਣਾ ਫੈਸਲਾ ਹੈ।